We found 1960 result for: case


ਖੇਤਾਂ ਵਿੱਚ ਪਾਣੀ ਦੇ ਰੌਲੇ ਕਾਰਨ ਇੱਕ ਭਰਾ ਨੇ ਦੂਜੇ ਤੇ ਕੀਤਾ ਜਾਨਲੇਵਾ ਹਮਲਾ, ਮਾਮਲਾ ਦਰਜ

Muktsar    Jul 16 2018

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਨੂਰਪੁਰ ਕ੍ਰਿਪਾਲਕੇ ਦੇ ਵਿੱਚ ਖੇਤਾਂ ਵਿੱਚ ਪਾਣੀ ਦੇ ਰੌਲੇ ਦੇ ਕਾਰਨ ਇੱਕ ਭਰਾ ਵੱਲੋਂ ਆਪਣੇ ਹੀ ਦੂਜੇ ਭਰਾ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ ਔਰਤ ਸਮੇਤ 3 ਖ਼ਿਲਾਫ਼ ਮਾਮਲਾ ਦਰਜ..!!!!

Firozpur    Jul 16 2018

ਪਿੰਡ ਸਾਧੂ ਸਿੰਘ ਵਾਲਾ ਅਤੇ ਕੈਂਟ ਫਿਰੋਜ਼ਪੁਰ ਦੇ ਦੋ ਵਿਅਕਤੀਆਂ ਨਾਲ ਜ਼ਮੀਨ ਦਾ ਬੈਨਾਮਾ ਕਰਕੇ ਇਕਰਾਰਨਾਮਾ ਕਰਕੇ 52 ਲੱਖ ਰੁਪਏ ਹਾਸਲ ਕਰਨ ਤੋਂ ਬਾਅਦ ਵੀ ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ ਦੇ ਦੋਸ਼ ਵਿੱਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਔਰਤ ਸਮੇਤ 3 ਵਿਅਕਤੀਆਂ ਦੇ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਹੈ।

ਪੁਲਿਸ ਦਾ ਦਾਅਵਾ, ਨਸ਼ੀਲੀ ਗੋਲੀਆਂ ਅਤੇ ਨਜਾਇਜ਼ ਸ਼ਰਾਬ ਬਰਾਮਦ, ਔਰਤ ਗਿਰਫਤਾਰ, ਇੱਕ ਫ਼ਰਾਰ

Fazilka    Jul 16 2018

ਜਿੱਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਗਸ਼ਤ ਦੌਰਾਨ ਵੱਖ-ਵੱਖ ਥਾਵਾਂ ਤੋਂ ਇੱਕ ਔਰਤ ਨੂੰ ਨਸ਼ੀਲੀ ਗੋਲੀਆਂ ਸਣੇ ਗਿਰਫਤਾਰ ਕੀਤਾ ਹੈ ਅਤੇ ਦੂਜੇ ਮਾਮਲੇ 'ਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਜਦਕਿ ਮੁਲਜ਼ਮ ਫ਼ਰਾਰ ਹੋ ਗਿਆ।

ਘਰ ਵਿੱਚੋਂ ਹਜ਼ਾਰਾਂ ਦੀ ਨਗਦੀ ਚੋਰੀ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

Muktsar    Jul 16 2018

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਕੱਚਾ ਥਾਂਦੇਵਾਲਾ ਰੋਡ ਤੇ ਇੱਕ ਘਰ ਦੇ ਵਿੱਚੋਂ ਅਣਪਛਾਤੇ ਚੋਰ ਵੱਲੋਂ ਹਜ਼ਾਰਾਂ ਦੀ ਨਗਦੀ ਚੋਰੀ ਕੀਤੀ ਗਈ ਹੈ।

ਕੁੱਟ ਕੁੱਟ ਕੇ ਡੇਗ ਦਿੱਤਾ ਪਤਨੀ ਦਾ ਭਰੂਣ!!

Patiala    Jul 16 2018

ਪਤਨੀ ਨਾਲ ਕੁੱਟਮਾਰ ਕਰਨ, ਉਸ ਦਾ ਭਰੂਣ ਡੇਗ ਦੇਣ ਦੇ ਇੱਕ ਮਾਮਲੇ ਵਿੱਚ ਥਾਣਾ ਅਰਬਨ ਐਸਟੇਟ ਪਟਿਆਲਾ ਪੁਲਿਸ ਨੇ ਗੁਰਚਰਨ ਸਿੰਘ ਨਾਮਕ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ।

Dilpreet in 2 days remand yet again, Police on its toes looking for his close aides

Chandigarh    Jul 16 2018

The Punjab State Operation Cell is looking for gangster’s close aides and the sharpshooters Lucky and Budha

ਨਸ਼ੇ ਦਾ ਲਾਲਚ ਅਤੇ ਬੰਦੂਕ ਥਮਾ ਕੇ ਮੁਲਜ਼ਮ ਬਣਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ

Patiala    Jul 15 2018

ਬਨੂੜ ਸ਼ਹਿਰ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ, ਜਿਸ ਅਨੁਸਾਰ 1 ਵਿਅਕਤੀ ਨੇ ਇੱਕ ਭੋਲੇਭਾਲੇ ਨੌਜਵਾਨ ਨੂੰ ਪਹਿਲਾਂ ਨਸ਼ੇ ਦੀ ਵਰਤੋਂ ਸਿਖਾਈ ਅਤੇ ਫੇਰ ਬਾਅਦ ਵਿੱਚ ਉਸਨੂੰ ਬੰਦੂਕ ਦੇ ਕੇ ਮੁਲਜ਼ਮ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ।

Vicharan Wali Gall With Sukhjinder Lopon & Bittu Chak Wala || ਗੈਂਗਸਟਰ ਦਿਲਪ੍ਰੀਤ ਬਾਬਾ ਦੀ ਗ੍ਰਿਫਤਾਰੀ

Vicharan Wali Gall    Jul 15 2018

Vicharan Wali Gall With Sukhjinder Lopon & Bittu Chak Wala || ਗੈਂਗਸਟਰ ਦਿਲਪ੍ਰੀਤ ਬਾਬਾ ਦੀ ਗ੍ਰਿਫਤਾਰੀ

ਲੋਕ ਅਦਾਲਤ 'ਚ ਨਬੇੜੇ 35 ਮਾਮਲੇ

Fazilka    Jul 15 2018

ਸੁਪਰੀਮ ਕੋਰਟ ਦੇ ਹੁਕਮਾਂ 'ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੀਨੀਅਰ ਜ਼ਿਲ੍ਹਾ ਅਤੇ ਸਤਰ ਜੱਜ ਐਸ.ਕੇ ਅੱਗਰਵਾਲ, ਜ਼ਿਲ੍ਹਾ ਫ਼ਾਜ਼ਿਲਕਾ ਦੇ ਵਧੀਕ ਜ਼ਿਲ੍ਹਾ ਅਤੇ ਸਤਰ ਜੱਜ ਸੰਦੀਪ ਜੋਸਨ, ਚੀਫ ਜਿਊਡੀਸ਼ੀਅਲ ਜੱਜ ਮਨਦੀਪ ਮਿੱਤਲ ਦੀ ਅਗੁਵਾਈ 'ਚ ਅਬੋਹਰ ਸਬਡੀਵੀਜ਼ਨ ਦੇ ਜੱਜ ਅਰੂਣ ਗੁਪਤਾ ਦੀ ਅਦਾਲਤ ਵਿੱਚ ਲੋਕ ਅਦਾਲਤ ਲਗਾਈ ਗਈ।

ਲੋਕ ਅਦਾਲਤ ਰਾਹੀਂ ਨਿਪਟਾਏ ਕੇਸਾਂ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ: ਕਿਸ਼ੋਰ ਕੁਮਾਰ

Kapurthala    Jul 14 2018

ਨੈਸ਼ਨਲ ਲੋਕ ਅਦਾਲਤ ਦੇ ਮੌਕੇ ਤੇ ਕਿਸ਼ੋਰ ਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਚਹਿਰੀ ਕਪੂਰਥਲਾ ਵਿਖੇ 7, ਸਬ-ਡਵੀਜ਼ਨ ਫਗਵਾੜਾ ਵਿਖੇ 2 ਅਤੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਬੈਂਚ ਗਠਿਤ ਕੀਤੇ ਗਏ।

ਜਾਅਲੀ ਰਿਕਾਰਡ ਤਿਆਰ ਕਰਕੇ ਦੁਕਾਨ ਦੀ ਕਰਵਾਈ ਰਜਿਸਟਰੀ, ਸਾਬਕਾ ਪਟਵਾਰੀ ਸਣੇ ਦੋ 'ਤੇ ਪਰਚਾ ਦਰਜ਼.!!!

Firozpur    Jul 14 2018

ਪਿੰਡ ਫ਼ਤਿਹਗੜ੍ਹ ਸਭਰਾਂ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਦੁਕਾਨ ਦਾ ਧੋਖੇ ਨਾਲ ਜਾਅਲੀ ਰਿਕਾਰਡ ਤਿਆਰ ਕਰਕੇ ਦੁਕਾਨ ਦੀ ਰਜਿਸਟਰੀ ਇੱਕ ਵਿਅਕਤੀ ਦੇ ਨਾਂਅ ਕਰਵਾਉਣ ਦੇ ਦੋਸ਼ ਵਿੱਚ ਥਾਣਾ ਮੱਖੂ ਪੁਲਿਸ ਨੇ ਸਾਬਕਾ ਪਟਵਾਰੀ ਸਮੇਤ ਦੋ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ।

ਨਸ਼ੇ ਦੇ ਝੂਠੇ ਪਰਚੇ 'ਚ ਫ਼ਸਾਉਣ ਦੀ ਧਮਕੀ ਦੇ ਕੇ ਹੌਲਦਾਰ ਨੇ ਵਸੂਲੇ 40 ਹਜ਼ਾਰ, ਗ੍ਰਿਫ਼ਤਾਰ!!

Patiala    Jul 14 2018

ਅੰਮ੍ਰਿਤਸਰ ਪੁਲਿਸ ਨੇ ਇੱਕ ਹੌਲਦਾਰ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਗਿਆਰ੍ਹਵੀਂ ਦੀ ਵਿਦਿਆਰਥਣ ਨੂੰ ਭਜਾ ਕੇ ਲੈ ਗਿਆ ਨੌਜਵਾਨ, ਅਗਵਾ ਕਰਨ ਦੇ ਦੋਸ਼ 'ਚ ਪਰਚਾ ਦਰਜ

Khanna    Jul 14 2018

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਵੱਲੋਂ ਨਜ਼ਦੀਕੀ ਪਿੰਡ ਸਿਧਵਾਂ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪੜਾਈ ਕਰਨ ਗਈ ਗਿਆਰ੍ਹਵੀਂ ਜਮਾਤ ਦੀ ਨਬਾਲਗ ਵਿਦਿਆਰਥਣ ਨੂੰ ਵਰਗ਼ਲਾ ਕੇ ਅਗਵਾ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਨੌਜਵਾਨ ਦੀ ਨਸ਼ੇ ਕਾਰਨ ਮੌਤ, ਕਥਿਤ ਸਮਗਲਰ ਵਿਰੁੱਧ ਪਰਚਾ ਦਰਜ..!!!

Firozpur    Jul 14 2018

ਬੀਤੇ ਦਿਨ ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਗੁਲਾਮੀ ਵਾਲਾ ਵਿਖੇ ਇੱਕ 23 ਸਾਲਾਂ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਸੀ।

सुनंदा पुष्कर मर्डर केस: सुप्रीम कोर्ट ने सुनवाई की बंद

National    Jul 13 2018

सुप्रीम कोर्ट ने सुनंदा पुष्कर की मौत का मामले में सुब्रमण्यम स्वामी की याचिका का निपटारा कर सुनवाई बंद कर दी है। सुप्रीम कोर्ट ने कहा कि यह मामला अब खत्म हो चुका है।

'ਪੰਜ-ਆਬ' ਨੂੰ ਹੁਣ ਨਸ਼ੇ ਤੋਂ ਬਾਅਦ ਕੈਂਸਰ ਨੇ ਲਿਆ ਆਪਣੀ 'ਲਪੇਟ' 'ਚ (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jul 13 2018

ਪੰਜ ਦਰਿਆਵਾਂ ਦੀ ਧਰਤੀ 'ਪੰਜ-ਆਬ', ਜਿਸ 'ਤੇ ਹੁਣ ਤੱਕ ਕਈ ਹਨੇਰੀਆਂ ਝੁੱਲੀਆਂ ਹਨ। ਪਰ ਦੇਖਿਆ ਜਾਵੇ ਤਾਂ ਪੰਜਾਬ ਹਰ ਹਨੇਰੀ ਨਾਲ ਲੜਦਾ ਰਿਹਾ

बिहार हत्या मामला: युवक की हत्या मामले में दो महिला गिरफ़्तार

National    Jul 13 2018

नालंदा ज़िले में बिहार शरीफ़ थाना क्षेत्र के सदुबिगहा गांव में युवक के हत्या मामले में आज पुलिस ने दो महिलाओं को गिरफ़्तार कर लिया।

ਪਿੰਡ ਸ਼ਹੀਦਪੁਰ ਦੇ ਲੋਕਾਂ ਨੇ ਪੁਲਿਸ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

Pathankot    Jul 13 2018

ਜ਼ਿਲ੍ਹੇ ਦੇ ਪਿੰਡ ਸ਼ਹੀਦਪੁਰ ਵਿਖੇ ਪੰਚਾਇਤ ਦੀ 20 ਕਿੱਲੇ ਜ਼ਮੀਨ ਉੱਤੇ ਨਜਾਇਜ਼ ਕਬਜ਼ੇ ਦੇ ਵਿਵਾਦ ਨੂੰ ਲੈ ਕੇ ਪੁਲਿਸ ਵੱਲੋਂ ਸਰਪੰਚ ਸਣੇ 8 ਲੋਕਾਂ ਤੇ ਮਾਮਲਾ ਦਰਜ ਕਰਨ ਦੇ ਖ਼ਿਲਾਫ਼ ਪਿੰਡ ਵਾਸੀਆਂ ਨੇ ਸਰਪੰਚ ਰੰਜਨਾ ਸ਼ਰਮਾ ਦੀ ਅਗੁਆਈ ਹੇਠ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲਦੇ ਹੋਏ ਰੋਸ ਪ੍ਰਦਰਸ਼ਨ ਕੀਤਾ।

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾ ਕੇ ਲੈ ਗਿਆ ਨੌਜਵਾਨ, ਪਰਚਾ ਦਰਜ

Khanna    Jul 13 2018

ਨਜ਼ਦੀਕੀ ਪਿੰਡ ਮੁੰਡੀਆਂ ਕਲਾਂ ਇਲਾਕੇ 'ਚੋਂ ਇੱਕ ਨੌਜਵਾਨ ਵੱਲੋਂ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਲੜਕੀ ਨੂੰ ਅਗਵਾ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦੇ ਦੋਸ਼ 'ਚ ਪਿਓ-ਪੁੱਤ ਖ਼ਿਲਾਫ਼ ਪਰਚਾ ਦਰਜ.!!

Firozpur    Jul 13 2018

ਪਿੰਡ ਨਾਜ਼ੂਸ਼ਾਹ ਵਾਲਾ ਦੀ ਰਹਿਣ ਵਾਲੀ ਇੱਕ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾ ਕੇ ਲਿਜਾਣ ਦੇ ਦੋਸ਼ ਵਿੱਚ ਥਾਣਾ ਕੁੱਲਗੜੀ ਪੁਲਿਸ ਨੇ ਪਿਓ-ਪੁੱਤ ਦੇ ਖ਼ਿਲਾਫ਼ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ।

ਨਕਾਬਪੋਸ਼ਾਂ ਨੇ ਕੀਤੀ ਚਿੱਟੇ ਦਿਨ ਆੜ੍ਹਤੀ ਨੂੰ ਲੁੱਟਣ ਦੀ ਕੋਸ਼ਿਸ਼!

Patiala    Jul 13 2018

ਰਾਜਪੁਰਾ ਬਨੂੜ ਮਾਰਗ ਤੇ ਸਥਿਤ ਸਵਾਈਤ ਕਾਲਜ਼ ਦੇ ਬਿਲਕੁਲ ਸਾਹਮਣੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਨੇ ਚਿੱਟੇ ਦਿਨ ਇੱਕ ਆੜ੍ਹਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।

ਸੜਕ ਹਾਦਸੇ ਨੇ ਯਤੀਮ ਕਰ ਦਿੱਤਾ 4 ਸਾਲਾਂ ਦੀ ਮਾਸੂਮ ਨੂੰ!!

Patiala    Jul 13 2018

ਪਿੰਡ ਦਾਰਾਪੁਰ ਨੇੜੇ ਵਾਪਰੇ ਇੱਕ ਸੜਕ ਹਾਦਸੇ ਨੇ ਮਹਿਜ਼ 4 ਸਾਲਾਂ ਦੀ ਇੱਕ ਮਾਸੂਮ ਨੂੰ ਯਤੀਮ ਬਣਾ ਕੇ ਰੱਖ਼ ਦਿੱਤਾ।

ਪੁੱਤਰਾਂ ਤੇ ਨੂੰਹਾਂ 'ਤੇ ਲੱਗੇ ਬਜ਼ੁਰਗ ਬਾਪ ਦੀ ਕੁੱਟਮਾਰ ਕਰਨ ਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼..!!

Firozpur    Jul 12 2018

ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਸ਼ਹਿਜਾਂਦੀ ਵਿਖੇ ਪੁੱਤਰਾਂ ਅਤੇ ਨੂੰਹਾਂ 'ਤੇ ਆਪਣੇ ਹੀ ਬਜ਼ੁਰਗ ਬਾਪ ਦੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਹਨ।

12 ਲੱਖ ਦੀ ਠੱਗੀ ਦਾ ਇੱਕ ਹੋਰ ਮੁਕੱਦਮਾ ਦਰਜ

Patiala    Jul 12 2018

ਥਾਣਾ ਸਨੌਰ ਪੁਲਿਸ ਪਟਿਆਲਾ ਨੇ ਇੱਕ ਮਾਮਲਾ ਦਰਜ ਕੀਤਾ ਹੈ, ਜਿਸ ਅਨੁਸਾਰ ਵਿਦੇਸ਼ ਦੇ ਨਾਂਅ ਤੇ ਫ਼ੇਰ ਤੋਂ ਲੱਖਾਂ ਦੀ ਠੱਗੀ ਮਾਰੀ ਗਈ ਹੈ।

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਬਾਲਗਾ ਨੂੰ ਅਗਵਾ ਕਰਕੇ ਨੌਜਵਾਨ ਹੋਇਆ ਫ਼ਰਾਰ, ਪਰਚਾ ਦਰਜ

Khanna    Jul 12 2018

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨਜ਼ਦੀਕੀ ਪਿੰਡ ਟਿੱਬਾ ਇਲਾਕੇ ਚੋਂ ਨਬਾਲਗ ਲੜਕੀ ਨੂੰ ਅਗਵਾ ਕਰਕੇ ਫ਼ਰਾਰ ਹੋ ਗਿਆ ਹੈ।

ਨਬਾਲਿਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਵਿਅਕਤੀ ਵਿਰੁੱਧ ਕੇਸ ਦਰਜ..!!!

Firozpur    Jul 11 2018

ਕਸਬਾ ਮੁੱਦਕੀ ਦੀ ਰਹਿਣ ਵਾਲੀ ਇੱਕ ਲੜਕੀ ਨੇ ਆਪਣੇ ਹੀ ਮੁਹੱਲੇ ਦੇ ਰਹਿਣ ਵਾਲੇ ਇੱਕ ਵਿਅਕਤੀ 'ਤੇ ਅਸ਼ਲੀਲ ਹਰਕਤਾਂ ਕਰਨ ਅਤੇ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ।

प्रीति जिंटा की कंपनी पर हुआ केस, गैरकानूनी ढंग से खोला गया था ऑफिस

Entertainment    Jul 11 2018

प्रीति जिंटा की कंपनी केपीएच ड्रीम क्रिकेट प्राइवेट लिमिटेड पर कोर्ट में केस चलेगा।

ਨਬਾਲਗਾ ਨਾਲ ਜਬਰ ਜਨਾਹ ਦੀ ਕੋਸ਼ਿਸ਼, ਪਰਚਾ ਦਰਜ.!!!

Patiala    Jul 11 2018

ਨਬਾਲਗ ਕੁੜੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇੱਕ ਮਾਮਲੇ ਵਿੱਚ ਥਾਣਾ ਬਧਨੀ ਪੁਲਿਸ ਨੇ ਸੀਤਾਮੜੀ ਬਿਹਾਰ ਦੇ ਰਹਿਣ ਵਾਲੇ ਬੱਬਲੂ ਸਿੰਘ ਪੁੱਤਰ ਛੋਟੂ ਰਾਮ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

Johnny Depp sued for punching crew member

Entertainment    Jul 11 2018

Actor Johnny Depp is being sued for punching a crew member on the set of his upcoming film, City of Lies

उत्तर प्रदेश हत्या मामला : भतीजों ने बैट से पीट कर की बुज़ुर्ग की हत्या, 1आरोपी गिरफ़्तार

National    Jul 10 2018

आए दिन देश में नए नए हादसे देखने को मिलते हैं आज एक ऐसा ही हादसा उत्तरप्रदेश में देखने को मिला हैं।