We found 110 result for: bribe


ਵਿਜੀਲੈਂਸ ਵੱਲੋਂ ਬਿਜਲੀ ਨਿਗਮ ਦਾ ਜੇ.ਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Gurdaspur    Oct 18 2018

ਪੰਜਾਬ ਵਿਜੀਲੈਂਸ ਬਿਊਰੋ ਨੇ ਪੀ.ਐਸ.ਪੀ.ਸੀ.ਐਲ ਸਬ ਡਵੀਜ਼ਨ ਮੂਨਕ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਵੱਲੋਂ ਖ਼ੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

Gurdaspur    Oct 09 2018

ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੱਕ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ।

China confirms detention of Interpol chief

International    Oct 08 2018

China has confirmed that it has put Interpol chief Meng Hongwei under detention over charges of bribery

Ex South Korean leader jailed for 15 years

International    Oct 05 2018

Lee was not personally present to hear the verdict in a Seoul court on Friday

6 ਹਜ਼ਾਰ ਲੈਂਦਾ ਕਾਨੂੰਗੋ ਗ੍ਰਿਫ਼ਤਾਰ

Patiala    Oct 04 2018

ਵਿਜੀਲੈਂਸ ਬਿਓਰੋ ਪਟਿਆਲਾ ਨੇ ਮਾਲ ਵਿਭਾਗ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਕਰਦਿਆਂ ਇੱਕ ਕਾਨੂੰਗੋ ਨੂੰ 6 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

विजिलेंस विभाग की टीम ने रिश्वत लेते सब इंस्पेक्टर को किया गिरफ्तार

Fazilka    Sep 28 2018

विजिलेंस विभाग की टीम ने एक शिकायत पर कार्रवाई करते हुए थाना खुईखेड़ा के सब इंस्पेक्टर बलजीत सिंह को रिश्वत लेते गिरफ्तार किया है। उक्त कार्रवाई विजिलेंस विभाग के इंस्पेक्टर अमनदीप सिंह द्वारा की गई।

ਵਿਜੀਲੈਂਸ ਵੱਲੋਂ ਥਾਣੇਦਾਰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Chandigarh    Sep 27 2018

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਥਾਣਾ ਖੂਹੀਖੇੜਾ, ਫ਼ਾਜ਼ਿਲਕਾ ਵਿਖੇ ਤਾਇਨਾਤ ਸਬ ਇੰਸਪੈਕਟਰ, ਬਲਜੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।

Amazon probes reports of employees leaking data for bribes

International    Sep 17 2018

E-commerce giant Amazon has launched an investigation to examine claims that its employees accepted bribes

PGIMS Rohtak senior professors accused of running cash for surgery racket

Chandigarh    Sep 08 2018

In the recent case, a cancer patient died at Rohtak PGIMS while she was undergoing treatment

ਅਸਲੀ ਗੁੰਡਾਗਰਦੀ ਤਾਂ ਫੇਰ ਪੁਲਿਸ ਦੀ ਐ..!! (ਨਿਊਜ਼ਨੰਬਰ ਖ਼ਾਸ ਖ਼ਬਰ)

Patiala    Sep 01 2018

ਜ਼ਿਲ੍ਹੇ ਦੀ ਪੁਲਿਸ ਪ੍ਰਸ਼ਾਸਨ ਦਾ ਨਾਂ ਪਹਿਲਾਂ ਹੀ ਸਨੌਰ ਕਾਂਡ ਤੋਂ ਬਾਅਦ ਬਹੁਤ ਬਦਨਾਮ ਹੋ ਚੁੱਕਾ ਹੈ ਅਤੇ ਹੁਣ ਪਟਿਆਲਾ ਸ਼ਹਿਰ ਵਿੱਚ ਪੁਲਿਸ ਦੇ ਨਾਂ ਨਾਲ ਇੱਕ ਹੋਰ ਅਫ਼ਵਾਹ ਅੱਗ ਵਾਂਗੂ ਫੈਲ ਰਹੀ ਹੈ।

ਵਿਜੀਲੈਂਸ ਫਿਰੋਜ਼ਪੁਰ ਨੇ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹਿਆ..!!

Firozpur    Aug 24 2018

ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਟੀਮ ਨੇ ਸੀ.ਆਈ.ਏ. ਸਟਾਫ ਦੇ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਰੋਡਵੇਜ ਕਲਰਕ ਨੂੰ ਰਿਸ਼ਵਤ ਲੈਂਦੇ ਰੰਗੇ ਹੱਥ ਕਾਬੂ ਕਰਨ ਦਾ ਦਾਅਵਾ

Muktsar    Aug 18 2018

ਸ੍ਰੀ ਮੁਕਤਸਰ ਸਾਹਿਬ ਦੇ ਪੰਜਾਬ ਰੋਡਵੇਜ ਡੀਪੂ ਦੇ ਇੱਕ ਕਲਰਕ ਨੂੰ ਵਿਜੀਲੈਂਸ ਵੱਲੋ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ l

ਵਿਜੀਲੈਂਸ ਨੇ ਜੁਲਾਈ ਮਹੀਨੇ ਦੌਰਾਨ 12 ਮੁਲਾਜ਼ਮ ਰਿਸ਼ਵਤ ਲੈਂਦੇ ਦਬੋਚੇ

Chandigarh    Aug 12 2018

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੁਲਾਈ ਮਹੀਨੇ ਦੌਰਾਨ ਕੁੱਲ 9 ਛਾਪੇ ਮਾਰ ਕੇ 12 ਸਰਕਾਰੀ ਮੁਲਾਜ਼ਮਾਂ ਨੂੰ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨਾਂ ਵਿੱਚ ਪੁਲਿਸ ਵਿਭਾਗ ਦੇ 6, ਮਾਲ ਵਿਭਾਗ ਦੇ 3 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 3 ਮੁਲਾਜ਼ਮ ਸ਼ਾਮਲ ਹਨ।

CBI ने विदेशी डाक कार्यालय में मारा छापा, रंगे हाथों पकड़ा गया पोस्टल असिस्टेंट

National    Aug 08 2018

बुधवार को जयपुर में सीबीआई ने विदेशी डाक कार्यालय पर छापा मारकर 6 हज़ार रुपए की रिश्वत लेते हुए पोस्टल असिस्टेंट अजय पराशर को रंगे हाथों गिरफ़्तार किया है।

5 लाख की रिश्वत लेते रंगे हाथों पकड़ी गई महिला सब इंस्पेक्टर

National    Aug 08 2018

जयपुर के शिप्रापथ थाने में तैनात एक महिला सब इंस्पेक्टर को 5 लाख रुपए की रिश्वत लेते हुए एसीबी टीम ने रंगे हाथों पकड़ा।

ਭ੍ਰਿਸ਼ਟਾਚਾਰ, 1 ਲੱਖ 10 ਹਜਾਰ ਲੈਂਦਾ ਪੰਚਾਇਤ ਸਕੱਤਰ ਚੜ੍ਹਿਆ ਵਿਜੀਲੈਂਸ ਹੱਥੇ!!!

Patiala    Aug 07 2018

ਵਿਜੀਲੈਂਸ ਬਿਓਰੋ ਪਟਿਆਲਾ ਨੇ ਲੰਘੀ ਦੇਰ ਸ਼ਾਮ ਇੱਕ ਸਫ਼ਲ ਛਾਪਾਮਾਰੀ ਦੇ ਦੌਰਾਨ ਪੰਚਾਇਤ ਸਕੱਤਰ ਅਮਰੀਕ ਸਿੰਘ ਨੂੰ 1 ਲੱਖ 10 ਹਜਾਰ ਰੁਪਏ ਰਿਸ਼ਵਤ ਦੀ ਵੱਡੀ ਰਾਸ਼ੀ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

Graft case, AIG Sandhu sentenced to three year imprisonment

Chandigarh    Aug 04 2018

Accepting bribe of Rs 50,000 from an alleged criminal landed the Additional Inspector General of Punjab Police in jail for three years

Graft case, Mohali cop suspended for taking bribe from private university students

Chandigarh    Jul 24 2018

The matter was brought into the notice of Mohali Police after the intervention by Punjab Technical Education Minister Charanjit Singh Channi

ਰਿਸ਼ਵਤ ਲੈਂਦੇ 2 ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ

Patiala    Jul 11 2018

ਭ੍ਰਿਸ਼ਟਾਚਾਰ ਸਾਡੇ ਦੇਸ਼ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ।

ਵੂਮੈਨ ਸੈੱਲ ਇੰਚਾਰਜ ਰਿਸ਼ਵਤ ਲੈਂਦੀ ਰੰਗੇ ਹੱਥੀਂ ਚੜ੍ਹੀ ਵਿਜੀਲੈਂਸ ਪੁਲਿਸ ਦੇ ਹੱਥੇ!!

Patiala    Jul 11 2018

ਵਿਜੀਲੈਂਸ ਬਿਓਰੋ ਨੇ ਪਟਿਆਲਾ ਪੁਲਿਸ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਕਰਦਿਆਂ ਇੱਥੋਂ ਦੀ ਥਾਣਾ ਵੂਮੈਨ ਸੈੱਲ ਦੀ ਕੌਂਸਲਿੰਗ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਕੌਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਵਿਜੀਲੈਂਸ ਨੇ 5,000 ਦੀ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਦਬੋਚਿਆ

Chandigarh    Jul 04 2018

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਦਿਆਲਪੁਰਾ ਐਟ ਭਗਤਾ ਭਾਈਕਾ, ਬਠਿੰਡਾ ਵਿਖੇ ਤਾਇਨਾਤ ਹੌਲਦਾਰ ਗੁਰਪਾਲ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਦੜਾ-ਸੱਟਾ ਲਗਾਉਣ ਦੇ ਦੋਸ਼ 'ਚ ਪੁਲਿਸ ਨੇ ਇੱਕ ਸੱਟੇਬਾਜ਼ ਨੂੰ ਕੀਤਾ ਗ੍ਰਿਫ਼ਤਾਰ, ਨਗਦੀ ਬਰਾਮਦ

Khanna    Jul 02 2018

ਦੜਾ-ਸੱਟਾ ਲਗਾਉਣ ਅਤੇ ਜੂਆ ਖੇਡਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਵੱਲੋਂ ਦੜੇ-ਸੱਟੇ ਦਾ ਧੰਦਾ ਕਰਨ ਦੇ ਦੋਸ਼ ਅਧੀਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਆਰ.ਸੀ.ਐਫ ਵਿੱਚ ਸੀ.ਬੀ.ਆਈ ਦੀ ਰੇਡ, ਈ.ਈ 50 ਹਜ਼ਾਰ ਰਿਸ਼ਵਤ ਲੈਂਦੇ ਫੜਿਆ

Kapurthala    Jun 30 2018

ਰੇਲ ਕੋਚ ਫੈਕਟਰੀ (ਆਰ.ਸੀ.ਐਫ) ਵਿੱਚ ਸੀ.ਬੀ.ਆਈ ਦੀ ਟੀਮ ਨੇ ਅਚਾਨਕ ਰੇਡ ਕੀਤੀ।

ਜ਼ਿਮੀਂਦਾਰ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਨੇ ਲਾਈਨਮੈਨ ਕੀਤਾ ਗਿਰਫਤਾਰ

Khanna    Jun 15 2018

ਖੇਤਾਂ 'ਚ ਲੱਗੇ ਬਿਜਲੀ ਦੇ ਖੰਭੇ ਨੂੰ ਸਿੱਧਾ ਕਰਨ ਅਤੇ ਤਾਰਾਂ ਦੀ ਰਿਪੇਅਰ ਕਰਨ ਬਦਲੇ ਜ਼ਿਮੀਂਦਾਰ ਤੋਂ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਲੁਧਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰ ਕਾਮ) ਦੇ ਲਾਈਨਮੈਨ ਨੂੰ ਗਿਰਫਤਾਰ ਕੀਤੇ ਜਾਣ ਦਾ ਮਾਮਲੇ ਸਾਹਮਣੇ ਆਇਆ ਹੈ।

Ghana dissolves football association amid corruption scandal

Sports    Jun 09 2018

Global soccer governing body FIFA has also not responded to the dissolution of the football body

ਵਿਜੀਲੈਂਸ ਵੱਲੋਂ ਰਿਸ਼ਵਤਖੋਰ ਪਟਵਾਰੀ ਫੜਨ ਦਾ ਦਾਅਵਾ

Muktsar    May 30 2018

ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਵਿਜੀਲੈਂਸ ਵੱਲੋਂ ਰੰਗੇ ਹੱਥ ਇੱਕ ਰਿਸ਼ਵਤਖੋਰ ਪਟਵਾਰੀ ਨੂੰ ਫੜਨ ਦਾ ਦਾਅਵਾ ਕੀਤਾ ਗਿਆ ਹੈ।

80 ਹਜ਼ਾਰ ਰਿਸ਼ਵਤ ਲੈਂਦਾ ਪਨਗ੍ਰੇਨ ਇੰਸਪੈਕਟਰ ਵਿਜੀਲੈਂਸ ਨੇ ਕੀਤਾ ਕਾਬੂ

Kapurthala    May 29 2018

ਵਿਜੀਲੈਂਸ ਦੀ ਟੀਮ ਵੱਲੋਂ ਡੀ.ਐਸ.ਪੀ ਕਰਮਵੀਰ ਸਿੰਘ ਚਾਹਲ ਦੀ ਅਗਵਾਈ ਵਿੱਚ ਪਿੰਡ ਇਬਰਾਹੀਮਵਾਲ ਮੰਡੀ ਵਿੱਚ ਛਾਪਾਮਾਰੀ ਕਰਕੇ ਪਨਗ੍ਰੇਨ ਦੇ ਖ਼ਰੀਦ ਇੰਸਪੈਕਟਰ ਸੁਰਿੰਦਰ ਕੁਮਾਰ ਸ਼ਰਮਾ ਨੂੰ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਜ਼ਿਮੀਂਦਾਰ ਪਾਸੋਂ ਸੱਤ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਨੇ ਸਹਾਇਕ ਲਾਈਨਮੈਨ ਕੀਤਾ ਗ੍ਰਿਫ਼ਤਾਰ

Khanna    May 23 2018

ਹਨੇਰੀ ਕਾਰਨ ਖੇਤ 'ਚ ਡਿੱਗੇ ਬਿਜਲੀ ਦੇ ਖੰਭੇ ਨੂੰ ਬਦਲਣ ਦੇ ਬਦਲੇ ਜ਼ਿਮੀਂਦਾਰ ਤੋਂ 7 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪਾਵਰਕਾਮ) ਦੇ ਸਹਾਇਕ ਲਾਈਨਮੈਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Graft case, UT Estate office former Superintendent convicted by CBI

Chandigarh    May 22 2018

In the seven-year-old case, pertaining to seeking bribe as advance money for doing a job, the Special CBI court has convicted the former superintendent of the Estate Office, UT along with another person.

ਕੌਂਸਲ ਠੇਕੇਦਾਰ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਨੇ ਆਰਟੀਆਈ ਐਕਟੀਵਿਸਟ ਨੱਪਿਆ

Khanna    May 20 2018

ਨਗਰ ਕੌਂਸਲ ਦੇ ਠੇਕੇਦਾਰ ਨੂੰ ਵਿਕਾਸ ਕਾਰਜਾਂ ਦੇ ਸੈਂਪਲ ਭਰਵਾਉਣ ਦੀ ਧਮਕੀ ਦੇ ਕੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਮੋਹਾਲੀ ਨੇ ਸ਼ਹਿਰ ਦੇ ਇੱਕ ਆਰਟੀਆਈ ਐਕਟੀਵਿਸਟ ਨੂੰ ਰਿਸ਼ਵਤ ਲੈਂਦੇ ਰੰਗੇਹੱਥੀਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।