We found 1162 result for: arrested


ਤਿੰਨ ਹਜ਼ਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ

Sangrur    Jan 18 2018

ਜਾਇਦਾਦ ਦਾ ਇੰਤਕਾਲ ਕਰਨ ਦੇ ਬਦਲੇ ਤਿੰਨ ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਪਟਵਾਰੀ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।

ਨਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ

Firozpur    Jan 18 2018

ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਅਤੇ ਥਾਣਾ ਮਮਦੋਟ ਦੀ ਪੁਲਿਸ ਨੇ ਨਾਕੇਬੰਦੀ ਅਤੇ ਗਸ਼ਤ ਦੇ ਦੌਰਾਨ ਤਿੰਨ ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਵੱਧ ਵਿਆਜ ਦਾ ਲਾਲਚ ਦੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੀ ਕੰਪਨੀ ਦਾ ਮਾਲਕ ਕਾਬੂ

Muktsar    Jan 18 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਨਫੋਰਸਮੈਂਟ ਵਿੰਗ ਵੱਲੋਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੀ ਇੱਕ ਕੰਪਨੀ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਵੱਖ-ਵੱਖ ਮਾਮਲਿਆਂ ਵਿੱਚ ਸਮਗਲਰਾਂ ਸਮੇਤ ਡਰੱਗ ਮਨੀ ਅਤੇ ਹੈਰੋਇਨ ਬਰਾਮਦ

Fazilka    Jan 17 2018

ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਕਪਤਾਨ ਕੇਤਨ ਪਾਟਿਲ ਬਲਿਰਾਮ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਦੌਰਾਨ ਭਾਰੀ ਮਾਤਰਾ 'ਚ ਪੋਸਤ, ਸ਼ਰਾਬ ਨਜਾਇਜ਼ ਲਾਹਣ ਅਤੇ ਨਸ਼ੇ ਲਈ ਵਰਤੇ ਜਾਣ ਵਾਲੀ ਡਰੱਗ ਮਨੀ ਬਰਾਮਦ ਕੀਤੀ ਹੈ।

ਭਾਰੀ ਮਾਤਰਾ ਲਾਹਣ ਬਰਾਮਦ, ਤਸਕਰ ਗ੍ਰਿਫਤਾਰ

Firozpur    Jan 17 2018

ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਥਾਣਾ ਮਮਦੋਟ ਦੀ ਪੁਲਿਸ ਨੇ ਗਸ਼ਤ ਦੇ ਦੌਰਾਨ ਇੱਕ ਸ਼ਰਾਬ ਤਸਕਰ ਨੂੰ ਭਾਰੀ ਮਾਤਰਾ 'ਚ ਲਾਹਣ ਸਮੇਤ ਗ੍ਰਿਫਤਾਰ ਕੀਤਾ।

ਬੇਟੂ ਕਦੀਮ ਗੋਲੀ ਕਾਂਡ ਦਾ ਦੂਜਾ ਦੋਸ਼ੀ ਕਾਬੂ, ਪੰਜਾਂ ਦੀ ਭਾਲ ਜਾਰੀ.!!!

Firozpur    Jan 17 2018

ਬੀਤੇ ਕੁਝ ਦਿਨ ਪਹਿਲੋਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਸਰਹੱਦੀ ਪਿੰਡ ਬੇਟੂ ਕਦੀਮ ਵਿਖੇ ਹੋਏ ਗੋਲੀ ਕਾਂਡ ਵਿੱਚ ਨਾਮਜ਼ਦ ਕੀਤੇ 7 ਦੋਸ਼ੀਆਂ ਵਿੱਚੋਂ ਦੂਜੇ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

श्‍वेता तिवारी की बहन अर्पिता की हत्‍या के मामले में एक गिरफ्तार

Entertainment    Jan 16 2018

बिग बॉस विनर और एक्‍ट्रेस श्‍वेता तिवारी की बहन अर्पिता तिवारी की पिछले महीने की 10 तारीख को हत्‍या हो गई थी।

ਕਕਾਰਾਂ ਦੀ ਬੇਅਦਬੀ ਦੇ ਮਾਮਲੇ 'ਚ ਆਰੋਪੀਆਂ ਦਾ ਰਿਮਾਂਡ ਵਧੀਆ

Firozpur    Jan 15 2018

15 ਜਨਵਰੀ, ਫਿਰੋਜ਼ਪੁਰ: ਕਕਾਰਾਂ ਦੀ ਬੇਅਦਬੀ ਦੇ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਵੇਂ ਲੜਕਿਆਂ ਦੇ ਇਕ ਇਕ ਦਿਨਾ ਹੋਰ ਪੁਲਿਸ ਰਿਮਾਂਡ ਵਿਚ ਜ਼ਿਲ੍ਹਾ

ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਸਮਗਲਰ ਪੁਲਿਸ ਅੜਿੱਕੇ.!!!

Firozpur    Jan 14 2018

ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਨਸ਼ਾ ਸਮਗਲਰਾਂ, ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੇ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਛੇੜੀ ਹੋਈ ਹੈ।

26 ਜਨਵਰੀ ਨੂੰ ਕੈਪਟਨ ਦੇ ਪਟਿਆਲਾ ਆਉਣ ਤੇ ਪੁਲਿਸ ਚੌਕਸੀ ਵਧੀ

Patiala    Jan 14 2018

ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਠੀਕ 13 ਦਿਨਾਂ ਬਾਅਦ ਆਉਣਗੇ ਅਤੇ ਪਟਿਆਲਾ ਦੇ ਮਸ਼ਹੂਰ ਯਾਦਵਿੰਦਰਾ ਸਕੂਲ ਵਿਖੇ ਤਿਰੰਗਾ ਝੰਡਾ ਫੈਲਾਉਂਗੇ, ਜਿਸਨੂੰ ਦੇਖਦੇ ਹੋਏ ਪੁਲਿਸ ਨੇ ਆਪਣੇ ਬੰਦੋ ਬਸਤ ਪੁਖਤਾ ਕਰਨ ਲਈ ਸਖਤੀ ਵਧਾ ਦਿੱਤੀ ਹੈ।

ਹੈਰੋਇਨ ਸਮੇਤ ਦੋ ਸਮਗਲਰ ਗ੍ਰਿਫ਼ਤਾਰ..!!!

Firozpur    Jan 13 2018

ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਦੋ ਸਮਗਲਰਾਂ ਨੂੰ ਫ਼ਿਰੋਜ਼ਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਗ੍ਰਿਫ਼ਤਾਰ ਕਰ ਲਿਆ।

ਸ਼ੈਲਰਾਂ 'ਚੋਂ ਝੋਨਾ ਚੋਰੀ ਕਰਨ ਵਾਲੇ ਦੋ ਚੋਰ 20 ਬੋਰੀਆਂ ਝੋਨੇ ਸਮੇਤ ਕਾਬੂ

Firozpur    Jan 13 2018

ਸ਼ੈਲਰਾਂ ਵਿੱਚੋਂ ਝੋਨਾ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਥਾਣਾ ਜ਼ੀਰਾ ਸਿਟੀ ਪੁਲਿਸ ਨੇ 20 ਝੋਨੇ ਦੀਆਂ ਬੋਰੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

20 ਪੇਟੀਆਂ ਨਜਾਇਜ਼ ਸ਼ਰਾਬ ਅਤੇ 300 ਨਸ਼ੀਲੀ ਗੋਲੀਆਂ ਬਰਾਮਦ, 1 ਗ੍ਰਿਫ਼ਤਾਰ, 2 ਫ਼ਰਾਰ

Patiala    Jan 13 2018

ਥਾਣਾ ਸਨੌਰ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ ਜਿਸਦੇ ਅਨੁਸਾਰ 1 ਵਿਅਕਤੀ ਨੂੰ 300 ਨਸ਼ੀਲੀ ਗੋਲੀਆਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਰੇਲਵੇ ਪੁਲਿਸ ਨੇ 40 ਕਿੱਲੋ ਗਾਂਜੇ ਸਣੇ ਕੀਤੀ ਮਹਿਲਾ ਤਸਕਰ ਗ੍ਰਿਫ਼ਤਾਰ

Patiala    Jan 13 2018

ਸੀ.ਆਈ.ਏ. ਸਟਾਫ਼ ਸਰਕਲ ਰਾਜਪੁਰਾ ਪੁਲਿਸ ਨੇ ਇੱਕ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਤਲਾਸ਼ੀ ਦੇ ਦੌਰਾਨ 40 ਕਿੱਲੋ ਗਾਂਜਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਕਾਤਲ ਕਾਬੂ

Muktsar    Jan 13 2018

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਕਰੀਬ ਇੱਕ ਹਫਤਾ ਪਹਿਲਾਂ ਹੋਏ ਇੱਕ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਪੁਲਿਸ ਵੱਲੋਂ ਆਰੋਪੀ ਨੂੰ ਕਾਬੂ ਕਰ ਲਿਆ ਗਿਆ ਹੈ।

290 ਬੋਤਲਾਂ ਨਜਾਇਜ਼ ਸ਼ਰਾਬ ਨਾਲ ਇੱਕ ਤਸਕਰ ਕਾਬੂ

Patiala    Jan 12 2018

ਸਦਰ ਪਟਿਆਲਾ ਅਤੇ ਸਿਟੀ ਰਾਜਪੁਰਾ ਪੁਲਿਸ ਨੇ ਦੋ ਵੱਖ-ਵੱਖ ਕੇਸਾਂ ਵਿੱਚ ਕਰੀਬ 290 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਫੜਨ ਦਾ ਦਾਅਵਾ ਕੀਤਾ ਹੈ।

ਟਰੱਕ 'ਚੋਂ 7 ਬੋਰੀਆਂ ਭੁੱਕੀ ਬਰਾਮਦ

Patiala    Jan 12 2018

ਐੱਸ.ਐੱਸ.ਪੀ. ਪਟਿਆਲਾ ਡਾ. ਐੱਸ. ਭੂਪਤੀ ਦੀਆਂ ਹਿਦਾਇਤਾਂ ਤੇ ਪਟਿਆਲਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਅਤੇ ਨਸ਼ੇ ਦੇ ਸੌਦਾਗਰਾਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਥਾਣਾ ਘਨੌਰ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇੱਕ ਟਰੱਕ 'ਚੋਂ 7 ਬੋਰੀਆਂ ਭੁੱਕੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਮਾਇਕਾ ਕੰਪਨੀ ਦੇ ਅਧਿਕਾਰੀ ਚੜ੍ਹੇ ਪੁਲਿਸ ਹੱਥੇ, ਮੁੰਡੇ-ਕੁੜੀਆਂ ਨਾਲ ਠੱਗੀ ਦਾ ਦੋਸ਼

Fazilka    Jan 11 2018

ਨਰਸਿੰਗ ਖੇਤਰ ਦੇ ਨਾਲ ਜੁੜੇ ਮੁੰਡੇ-ਕੁੜੀਆਂ ਨੂੰ ਕਥਿਤ ਤੌਰ 'ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਲੈਣ ਦੇ ਦੋਸ਼ 'ਚ ਇੱਕ ਨਿੱਜੀ ਕੰਪਨੀ ਦੇ ਦੋ ਅਧਿਕਾਰੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ।

ਚੋਰੀਸ਼ੁਦਾ ਪੰਜ ਮੋਟਰਸਾਈਕਲਾਂ ਸਮੇਤ ਇੱਕ ਵਿਅਕਤੀ ਗਿਰਫਤਾਰ, ਦੂਸਰਾ ਸਾਥੀ ਫ਼ਰਾਰ

Khanna    Jan 11 2018

ਦੋ ਪਹੀਆ ਵਾਹਨ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਸੀਆਈਏ ਸਟਾਫ਼ ਪੁਲਿਸ ਨੇ ਗਿਰਫਤਾਰ ਕੀਤਾ ਹੈ, ਜਦਕਿ ਉਸਦੇ ਦੂਸਰੇ ਫ਼ਰਾਰ ਸਾਥੀ ਦੀ ਪੁਲਿਸ ਤਲਾਸ਼ ਕਰ ਰਹੀ ਹੈ।

ਅਗਵਾ ਹੋਏ ਬੱਚੇ ਦਾ ਹੋਇਆ ਕਤਲ, ਅਗਵਾਕਾਰ ਕਾਬੂ, ਲਾਸ਼ ਦੀ ਭਾਲ ਜਾਰੀ

Muktsar    Jan 11 2018

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੁਰਾਈਵਾਲਾ ਦੇ ਵਿੱਚ ਬੀਤੇ ਐਤਵਾਰ ਨੂੰ ਅਗਵਾ ਹੋਏ 14 ਸਾਲ ਦੇ ਲੜਕੇ ਸੁਰਿੰਦਰ ਸਿੰਘ ਦੇ ਕਤਲ ਦੀ ਪੁਸ਼ਟੀ ਹੋ ਗਈ ਹੈ।

ਪੁਲਿਸ ਨੇ ਭਗੌੜਾ ਕਾਬੂ ਕੀਤਾ

Faridkot    Jan 10 2018

ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਹੋਏ ਮੁਕੱਦਮੇ ਵਿੱਚ ਦੋਸ਼ੀ ਦੁਆਰਾ ਅਦਾਲਤ ਵਿੱਚ ਹਾਜ਼ਰ ਨਾ ਹੋਣ 'ਤੇ ਭਗੌੜਾ ਕਰਾਰ ਦਿੱਤੇ ਜਾਣ ਬਾਅਦ ਸੀ.ਆਈ.ਏ ਦੇ ਪੀ.ਏ ਸਟਾਫ਼ ਨੇ ਇਸ ਭਗੌੜੇ ਨੂੰ ਕਾਬੂ ਕੀਤਾ ਹੈ।

ਨਸ਼ੀਲੀਆਂ ਗੋਲੀਆਂ ਅਤੇ ਨਜਾਇਜ਼ ਸ਼ਰਾਬ ਸਣੇ ਤਿੰਨ ਕਾਬੂ.!!!

Firozpur    Jan 10 2018

ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਗਸ਼ਤ ਅਤੇ ਨਾਕੇਬੰਦੀ ਦੇ ਦੌਰਾਨ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਕੋਤਵਾਲੀ ਪਟਿਆਲਾ ਪੁਲਿਸ ਨੇ ਫੜਿਆ ਇੱਕ ਸ਼ਰਾਬ ਤਸਕਰ ਅਤੇ ਇੱਕ ਸੱਟੇਬਾਜ

Patiala    Jan 10 2018

ਕੋਤਵਾਲੀ ਪਟਿਆਲਾ ਪੁਲਿਸ ਨੇ ਇੱਕ ਸ਼ਰਾਬ ਦੇ ਤਸਕਰ ਨੂੰ ਇੱਕ ਸਕੂਟਰੀ, 72 ਬੋਤਲਾਂ ਸ਼ਰਾਬ ਅਤੇ ਇੱਕ ਸੱਟੇਬਾਜ ਨੂੰ ਕਰੀਬ 1200 ਰੁਪਏ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਬੀਤੇ ਦਿਨੀਂ ਢਾਕੀ ਰੋਡ 'ਤੇ ਚੋਰੀ ਕਰਨ ਵਾਲਾ ਗ੍ਰਿਫਤਾਰ

Pathankot    Jan 10 2018

ਬੀਤੇ ਦਿਨੀਂ ਧੁੰਦ ਦਾ ਫ਼ਾਇਦਾ ਚੁੱਕ ਢਾਕੀ ਰੋਡ 'ਤੇ ਸੈਨੀ ਮੈਡੀਕਲ ਏਜੈਂਸੀ, ਸ਼ਰਾਬ ਦਾ ਠੇਕਾ ਸਮੇਤ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਥਾਨਾ ਡਿਵੀਜ਼ਨ ਨੰਬਰ 2 ਪੁਲਿਸ ਨੇ ਚੋਰੀ ਦੇ ਆਰੋਪ 'ਚ ਇੱਕ ਸ਼ਖਸ ਨੂੰ ਚੱਕੀ ਪੁਲ ਉੱਪਰ ਲਗਾਏ ਨਾਕੇ ਦੇ ਦੌਰਾਨ ਕਾਬੂ ਕੀਤਾ ਹੈ।

ਹੈਰੋਇਨ ਅਤੇ 800 ਲੀਟਰ ਲਾਹਨ ਸਮੇਤ ਤਿੰਨ ਗ੍ਰਿਫ਼ਤਾਰ, ਔਰਤ ਹੋਈ ਫ਼ਰਾਰ

Fazilka    Jan 10 2018

ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਲਾਹਣ ਬਰਾਮਦ ਕੀਤੀ ਗਈ ਹੈ।

40 ਕਿੱਲੋ ਭੁੱਕੀ ਅਤੇ 20 ਗ੍ਰਾਮ ਸਮੈਕ ਸਣੇ 3 ਕਾਬੂ

Patiala    Jan 10 2018

ਪਟਿਆਲਾ ਜ਼ਿਲ੍ਹੇ ਦੇ ਦੋ ਵੱਖ-ਵੱਖ ਪੁਲਿਸ ਥਾਣਿਆਂ ਨੇ ਨਸ਼ਾ ਤਸਕਰੀ ਦੇ ਕੇਸ ਵਿੱਚ ਦੋ ਵੱਖ-ਵੱਖ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਅਦਾਲਤ 'ਚੋਂ ਭਗੌੜਾ ਕਰਾਰ ਮੁਲਜ਼ਮ ਨੂੰ ਪੀ.ਓ ਸਟਾਫ ਨੇ ਕੀਤਾ ਗ੍ਰਿਫ਼ਤਾਰ

Khanna    Jan 10 2018

ਜ਼ਿਲ੍ਹੇ ਅੰਦਰ ਵੱਖ-ਵੱਖ ਪੁਲਿਸ ਥਾਣਿਆਂ 'ਚ ਦਰਜ ਹੋਏ ਮਾਮਲਿਆਂ ਸਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਦਿੱਤੇ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੇ ਕਰੀਬ ਚਾਰ ਸਾਲ ਪਹਿਲਾਂ ਦਰਜ ਹੋਏ ਰੇਤਾ ਚੋਰੀ ਤੇ ਨਜਾਇਜ਼ ਮਾਈਨਿੰਗ ਕਰਨ ਦੇ ਮਾਮਲੇ 'ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਚੋਰੀ ਦੇ ਮੋਟਰ ਸਾਈਕਲ ਸਮੇਤ ਤਿੰਨ ਕਾਬੂ

Fazilka    Jan 09 2018

ਜ਼ਿਲ੍ਹਾ ਪੁਲਿਸ ਨੇ ਚੋਰੀ ਦੇ ਮੋਟਰ ਸਾਈਕਲਾਂ ਨੂੰ ਬਾਜ਼ਾਰ ਤੋਂ ਘੱਟ ਮੁੱਲ ਤੇ ਵੇਚਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਾਬੰਦੀਸ਼ੁਦਾ ਪਲਾਸਟਿਕ ਡੋਰ ਵੇਚਣ ਵਾਲੇ ਦੋ ਦੁਕਾਨਦਾਰ 16 ਚਰਖੀਆਂ ਸਮੇਤ ਗਿਰਫਤਾਰ

Khanna    Jan 09 2018

ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਆਈ) ਦੇ ਗੰਨਮੈਨ ਪੁਲਿਸ ਮੁਲਾਜ਼ਮ ਦੇ ਸਥਾਨਕ ਲਲਹੇੜੀ ਰੋਡ ਰੇਲਵੇ ਓਵਰ ਬ੍ਰਿਜ ਉੱਪਰ ਪਲਾਸਟਿਕ ਡੋਰ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੇ ਬਾਅਦ ਹਰਕਤ 'ਚ ਆਈ ਖੰਨਾ ਪੁਲਿਸ ਵੱਲੋਂ ਪਤੰਗ ਅਤੇ ਡੋਰਾਂ ਵੇਚਣ ਵਾਲੇ ਕਈ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਬੀਤੀ ਸ਼ਾਮ ਛਾਪਾਮਾਰੀ ਕੀਤੀ ਗਈ ਹੈ।

लुटेरा गिरोह का एक सदस्य काबू

Jalandhar    Jan 08 2018

अलग-अलग जगहों से हथियारों की नौंक पर लूटपाट करने वाले गिरोह के एक आरोपी को पुलिस ने गिरफ्तार कर लिया है।