We found 168 result for: Punjab Police


ਚੋਣਾਂ ਦੌਰਾਨ ਹਰਿਆਣਾ ਅਤੇ ਪੰਜਾਬ ਪੁਲਿਸ ਮਿਲ ਕੇ ਕਰੇਗੀ ਕਾਨੂੰਨ ਵਿਵਸਥਾ ਦੀ ਰੱਖਿਆ

Patiala    Mar 15 2019

ਚੋਣ ਕਮਿਸ਼ਨ ਤਾਂ ਆਪਣੀ ਤਿਆਰੀਆਂ ਕਰ ਹੀ ਰਹੀ ਹੈ ਨਾਲ ਹੀ ਪੁਲਿਸ ਵੀ ਵੋਟਾਂ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੀ ਹੈ।

ਪਿਤਾ ਦੀ ਸਰਵਿਸ ਰਿਵਾਲਵਰ ਨਾਲ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ

Fazilka    Mar 04 2019

ਪੰਜਾਬ ਪੁਲਿਸ 'ਚ ਤਾਇਨਾਤ ਸਬ ਇੰਸਪੈਕਟਰ ਦੇ ਪੁੱਤਰ ਦੀ ਲਾਸ਼ ਘਰ ਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

Crackdown on drug lords, Former wrestler Jagdish Bhola sentenced to 24 years in jail

Chandigarh    Feb 14 2019

Special CBI court has convicted former international wrestler and Arjuna awardee Jagdish Bhola

Literature against state, SFS stages protest against life imprisonment given to 3 Sikhs

Chandigarh    Feb 12 2019

In a rare judgement, a local court in Punjab’s Nawanshahr has sentenced three Sikh youth to life imprisonment for allegedly waging war against the state

Punjab Police on encounter spree, another notorious gangster Bhadu gunned down (NewsNumber Exclusive)

Chandigarh    Feb 08 2019

With the increasing terror of the notorious gangsters in the state of Punjab and the neighbouring states, Punjab Police have also tightened the noose over such criminals and their activities

ਵਿਵਾਦਾਂ 'ਚ ਘਿਰ ਸਕਦੈ, ਦਿਨਕਰ ਗੁਪਤਾ ਨੂੰ ਮਿਲਿਆ ਡੀ.ਜੀ.ਪੀ. ਦਾ ਅਹੁਦਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Feb 07 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਮੁਖੀ ਐਲਾਨ ਦਿੱਤਾ ਹੈ।

..ਨੱਕ 'ਚ ਦਮ ਕਰਨ ਵਾਲੇ ਬੰਗਾਲੀ ਤੇ ਮੂਸਾ ਗੈਂਗ ਨੂੰ ਕਾਬੂ ਕਰ ਪੰਜਾਬ ਪੁਲਿਸ ਨੇ ਲਿਆ ਸੁੱਖ ਦਾ ਸਾਹ...!!! (ਨਿਊਜ਼ਨੰਬਰ ਖਾਸ ਖਬਰ)

Khanna    Feb 04 2019

ਪਿਛਲੇ ਕਾਫੀ ਸਮੇਂ ਤੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਡਕੈਤੀਆਂ, ਲੁੱਟਖੋਹਾਂ, ਬੈਂਕ ਏਟੀਐਮ ਤੋੜਕੇ ਨਗਦੀ ਲੁੱਟਣ ਅਤੇ ਹੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਪੰਜਾਬ ਪੁਲਿਸ ਲਈ ਸਿਰਦਰਦ ਬਣੇ ਬੰਗਾਲੀ ਤੇ ਮੂਸਾ ਗੈਂਗ ਦੇ ਅੱਠ ਮੈਂਬਰਾਂ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕਰਕੇ ਸੁੱਖ ਦਾ ਸਾਹ ਲਿਆ ਹੈ।

ਹੁਣ ਕੌਣ ਰੋਕੇਗਾ ਵਿਧਾਇਕ ਜ਼ੀਰਾ ਨੂੰ, ਸਰਕਾਰ ਜਾਂ ਫਿਰ....(ਨਿਊਜ਼ਨੰਬਰ ਖਾਸ ਖਬਰ)

Citizen's Forum    Feb 04 2019

ਨਸ਼ਿਆਂ ਦੇ ਮਾਮਲੇ ਵਿੱਚ ਜੰਮ ਕੇ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਭੜਾਸ ਕੱਢਣ ਵਾਲੇ ਚਰਚਿਤ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਘੇਰੇ ਵਿੱਚ ਆਉਣੇ ਸ਼ੁਰੂ ਹੋ ਗਏ ਹਨ।

'ਤੇ ਥਾਣੇਦਾਰ ਨੇ ਆਪਣੇ ਹੱਥੀਂ ਕੱਟ ਲਿਆ ਆਪਣਾ ਚਲਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Feb 03 2019

ਪੰਜਾਬ ਪੁਲਿਸ ਵਿੱਚ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਘਾਟ ਨਹੀਂ ਹੈ, ਜਿਹੜੇ ਖ਼ੁਦ ਦੀਆਂ ਗਲਤੀਆਂ ਤੇ ਤਾਂ ਪਰਦਾ ਪਾ ਦਿੰਦੇ ਹਨ, ਪਰ ਜਦੋਂ ਉਹੀ ਗਲਤੀਆਂ ਆਮ ਜਨਤਾ ਕਰਦੀ ਹੈ, ਤਾਂ ਉਹਨਾਂ ਦੇ ਖ਼ਿਲਾਫ਼ ਕਨੂੰਨੀ ਕਾਰਵਾਈ ਕਰਨ ਲੱਗਿਆਂ ਭੋਰਾ ਸਮਾਂ ਨਹੀਂ ਲਗਾਉਂਦੇ।

ਪੁਲਿਸ ਸਾਂਝ ਕੇਂਦਰਾਂ ਦਾ ਲੋਕ ਵੱਧ ਤੋਂ ਵੱਧ ਲੈਣ ਲਾਭ: ਕਮਿਸ਼ਨਰ

Firozpur    Jan 31 2019

ਪੰਜਾਬ ਪੁਲਿਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਬਿਨਾਂ ਦੇਰੀ ਉਪਲਬਧ ਕਰਵਾਉਣ ਲਈ ਵਿਆਪਕ ਪ੍ਰਬੰਧ ਕਰਕੇ ਹਰ ਪੁਲਿਸ ਥਾਣੇ ਵਿੱਚ ਪੁਲਿਸ ਸਾਂਝ ਕੇਂਦਰ ਸਥਾਪਤ ਕੀਤੇ ਹੋਏ ਹਨ।

ਕਾਂਗਰਸ ਰਾਜ 'ਚ ਕਿਉਂ ਹੋਈ ਪੰਜਾਬ ਦੀ ਪੁਲਿਸ ਨਿਕੰਮੀ? (ਨਿਊਜ਼ਨੰਬਰ ਖਾਸ ਖਬਰ)

Citizen's Forum    Jan 29 2019

ਪੰਜਾਬ ਪੁਲਿਸ ਜਿਹੜੀ ਕਿ ਸਮੇਂ ਸਮੇਂ ਨਵੇਂ ਨਵੇਂ ਮੁੱਦਿਆਂ 'ਤੇ ਜਿੱਥੇ ਘਿਰਦੀ ਆਈ ਹੈ, ਉੱਥੇ ਹੀ ਕਾਂਗਰਸ ਰਾਜ ਵਿੱਚ ਪੁਲਿਸ ਪੰਜਾਬ ਇੰਨੀਂ ਕੁ ਜ਼ਿਆਦਾ ਨਿਕੰਮੀ ਹੋਈ ਜਾਪ ਰਹੀ ਹੈ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ।

ਆਖ਼ਰ ਕਿਉਂ ਚਿੜਚਿੜੇ ਸੁਭਾਅ ਦੇ ਮਾਲਕ ਬਣ ਜਾਂਦੇ ਹਨ ਪੁਲਿਸ ਵਾਲੇ.!!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jan 28 2019

ਹੁੰਦੇ ਤਾਂ ਭਾਵੇਂ ਪੁਲਿਸ ਵਾਲੇ ਆਮ ਇਨਸਾਨ ਵਰਗੇ ਹੀ ਇਨਸਾਨ, ਪਰ ਆਪਣੇ ਚਿੜਚਿੜੇ ਸੁਭਾਅ ਕਾਰਨ ਇਹ ਲੋਕਾਂ ਲਈ ਸਿਰਫ਼ ਪੁਲਿਸ ਵਾਲੇ ਬਣ ਕੇ ਹੀ ਰਹਿ ਜਾਂਦੇ ਹਨ।

ਪੁਲਿਸ ਨੂੰ ਜੁੱਤੀ ਦੀ ਨੋਕ ਤੇ ਰੱਖਦੇ ਹਨ ਸਿਆਸੀ ਲੀਡਰ, ਜ਼ਿੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ) 

Citizen's Forum    Jan 22 2019

ਵੈਸੇ ਤਾਂ ਸੂਬਾ ਪੰਜਾਬ ਵਿੱਚ ਪੁਲਿਸ ਦੀ ਸ਼ੁਰੂ ਤੋਂ ਹੀ ਦੁਰਗਤ ਹੁੰਦੀ ਆਈ ਹੈ, ਲੀਡਰ ਇਨ੍ਹਾਂ ਨੂੰ ਟਿਸ਼ੂ ਪੇਪਰ ਵਾਂਗ ਵਰਤਦੇ ਹਨ ਤੇ ਵਰਤ ਕੇ ਸੁੱਟ ਦਿੰਦੇ ਹਨ।

ਕਿਓਂ ਨਹੀਂ ਬਣਦੀ ਪੁਲਿਸ ਕੋਈ ਚੰਗੀ ਉਦਾਹਰਣ (ਨਿਊਜ਼ਨੰਬਰ ਖ਼ਾਸ ਖ਼ਬਰ)

Patiala    Jan 17 2019

ਪੰਜਾਬ ਪੁਲਿਸ ਤੇ ਹਮੇਸ਼ਾ ਹੀ ਲੋਕਾਂ ਵੱਲੋਂ ਹਜ਼ਾਰਾਂ ਇਲਜ਼ਾਮ ਲਗਾਏ ਗਏ ਹਨ।

ਪੰਜਾਬ ਪੁਲਿਸ ਤੁਹਾਡਾ 'ਸੱਚਾ ਮਿੱਤਰ' ਅਤੇ ਹਮੇਸ਼ਾ ਰਹਿੰਦਾ ਤੁਹਾਡੇ ਨਾਲ!!!

Firozpur    Jan 16 2019

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫ਼ਿਰੋਜ਼ਪੁਰ ਵਿਖੇ ਕੌਮੀ ਸੇਵਾ ਯੋਜਨਾ ਯੂਨਿਟ ਦੇ ਸਹਿਯੋਗ ਨਾਲ ਵਰਦਾਨ ਸੋਸ਼ਲ ਅਤੇ ਵੈੱਲਫੇਅਰ ਸੋਸਾਇਟੀ ਫ਼ਿਰੋਜ਼ਪੁਰ ਵੱਲੋਂ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਯੋਗ ਅਗਵਾਈ ਵਿੱਚ ਇੱਕ ਸੈਮੀਨਾਰ ਦਾ ਸਵੇਰ ਦੀ ਸਭਾ ਵਿੱਚ ਆਯੋਜਨ ਕੀਤਾ ਗਿਆ।

ਡਿਸਮਿਸ ਹੈਡ ਕਾਂਸਟੇਬਲ ਪਤਨੀ ਸਣੇ ਹੈਰੋਇਨ ਦੀ ਸਪਲਾਈ ਕਰਦਾ ਚੜ੍ਹਿਆ ਪੁਲਿਸ ਅੜਿੱਕੇ

Khanna    Jan 09 2019

ਪੰਜਾਬ ਪੁਲਿਸ ਵਿਭਾਗ 'ਚੋਂ ਬਰਖਾਸਤ ਕੀਤੇ ਗਏ ਹੈਡ ਕਾਂਸਟੇਬਲ ਨੂੰ ਪਤਨੀ ਦੇ ਨਾਲ ਹੈਰੋਇਨ ਦੀ ਸਮਗਲਿੰਗ ਕਰਨ ਦੇ ਦੋਸ਼ 'ਚ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦਾ ਖਾਤਮਾ ਕਰਨ ਸਬੰਧੀ ਵਿੱਢੀ ਗਈ ਮੁਹਿੰਮ ਦੇ ਤਹਿਤ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਯਾਦਵਿੰਦਰ ਸਿੰਘ ਬੁੱਟਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਰੈਲੀ ਵਾਲੀ ਥਾਂ ਦਾ ਦੌਰਾ

Batala    Dec 31 2018

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਜਨਵਰੀ ਨੂੰ ਗੁਰਦਾਸਪੁਰ ਵਿਖੇ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪੰਜਾਬ ਪੁਲਿਸ ਦੇ ਆਈ.ਜੀ ਕੁੰਵਰ ਵਿਜੇ ਪ੍ਰਤਾਪ ਅਤੇ ਸੁਰਿੰਦਰਪਾਲ ਸਿੰਘ ਪਰਮਾਰ ਤੋਂ ਇਲਾਵਾ ਐਸ.ਐਸ.ਪੀ ਸਵਰਨਦੀਪ ਸਿੰਘ ਸਹਿਤ ਕਈ ਪੁਲਿਸ ਅਧਿਕਾਰੀਆਂ ਵੱਲੋਂ ਰੈਲੀ ਵਾਲੇ ਸਥਾਨ ਦਾ ਦੌਰਾ ਕਰਕੇ ਇੱਥੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਪੱਤਰਕਾਰਾਂ ਪ੍ਰਤੀ ਅਫ਼ਸਰਸ਼ਾਹੀ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ! (ਨਿਊਜ਼ਨੰਬਰ ਖ਼ਾਸ ਖ਼ਬਰ) 

Citizen's Forum    Dec 29 2018

ਅਫ਼ਸਰਾਂ ਦੀ ਅਫ਼ਸਰਸ਼ਾਹੀ ਦੇ ਕਿੱਸੇ ਅਕਸਰ ਹੀ ਮੀਡੀਆ ਦੀਆਂ ਸੁਰਖ਼ੀਆਂ ਬਣਨ ਦੇ ਨਾਲ ਨਾਲ ਆਮ ਲੋਕਾਂ 'ਚ ਚਰਚਾ ਦਾ ਵਿਸ਼ੇ ਬਣਦੇ ਆਏ ਹਨ ਪਰ ਜੇਕਰ ਮਾਮਲਾ ਪੁਲਿਸ ਮਹਿਕਮੇ ਨਾਲ ਜੁੜਿਆ ਹੋਵੇ ਤਾਂ ਲੋਕ ਬੜੇ ਹੀ ਚਟਕਾਰੇ ਨਾਲ ਉਸ ਦੀ ਚਰਚਾ ਕਰਦੇ ਹਨ।

...ਤੇ ਜਦੋਂ ਸਾਬਕਾ ਸਰਪੰਚ 'ਤੇ ਅਣਪਛਾਤਿਆਂ ਨੇ ਚਲਾਏ ਰੋੜੇ.!!!

Firozpur    Dec 26 2018

ਕਸਬਾ ਮੱਖੂ ਦੇ ਪਿੰਡ ਕੈਨਾਲ ਕਲੌਨੀ ਤੋਂ ਕਰੀਬ 20 ਸਾਲ ਲਗਾਤਾਰ ਸਰਪੰਚ ਰਹਿ ਚੁੱਕੇ ਪ੍ਰੇਮ ਕੁਮਾਰ 'ਤੇ ਅੱਜ ਕੁਝ ਅਣਪਛਾਤਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ।

"ਜ਼ਾਕਿਰ ਮੂਸੇ" ਨੂੰ ਲੱਗਦੈ ਲੱਭ ਹੀ ਛੱਡੇਗੀ ਪੰਜਾਬ ਪੁਲਿਸ.!!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Dec 08 2018

ਸੂਬੇ ਅੰਦਰ ਇਸ ਸਮੇਂ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਦਾ ਕਾਫੀ ਰੌਲਾ ਰੱਪਾ ਪਿਆ ਹੋਇਆ ਹੈ।

ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ

Batala    Nov 29 2018

ਅੱਜ ਇਲਾਕੇ ਵਿੱਚ ਪਈ ਸੰਘਣੀ ਧੁੰਦ ਕਾਰਨ ਬਟਾਲਾ ਤੋਂ ਚੰਡੀਗੜ੍ਹ ਹਾਈਕੋਰਟ ਜਾ ਰਹੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਭਰੀ ਬੱਸ ਤੜਕੇ 5 ਵਜੇ ਦੇ ਕਰੀਬ ਨੇੜਲੇ ਕਸਬੇ ਪੰਜ ਗਰਾਈਆਂ ਵਿਖੇ ਸਾਹਮਣੇ ਤੋਂ ਆ ਰਹੀ ਦਾਣਿਆਂ ਨਾਲ ਭਰੀ ਇੱਕ ਟਰਾਲੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ।

ਨਾਂਅ ਨੂੰ ਡਿਊਟੀ ਦੇ ਰਹੀ ਪੁਲਿਸ (ਨਿਊਜ਼ਨੰਬਰ ਖ਼ਾਸ ਖ਼ਬਰ)

Patiala    Nov 21 2018

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਹੋਏ ਹਮਲੇ ਤੋਂ ਬਾਅਦ ਪੂਰੇ ਸੂਬੇ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ।

दिल्ली: पुलिस ने जारी किया पोस्टर, राजधानी में घुसे जैश के दो आतंकी

National    Nov 21 2018

अमृतसर में हुए आतंकवादी हमले के मद्दे नजर दिल्ली में अलर्ट जारी कर दिया गया है।

ਆਖ਼ਰ, ਕਸ਼ਮੀਰੀਆਂ ਤੇ ਖ਼ਾਲਿਸਤਾਨੀਆਂ ਦਰਮਿਆਨ ਸੰਬੰਧ ਕਿਉਂ ਸਾਬਤ ਕਰਨਾ ਚਾਹੁੰਦੀ ਹੈ ਪੰਜਾਬ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Nov 14 2018

ਪਤਾ ਨਹੀਂ ਅਜਿਹਾ ਕੀ ਕਾਰਨ ਹੈ ਕਿ, ਪੰਜਾਬ ਪੁਲਿਸ ਇਹ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਕਿ, ਕਸ਼ਮੀਰੀਆਂ ਦੇ ਖ਼ਾਲਿਸਤਾਨੀਆਂ ਨਾਲ ਸੰਬੰਧ ਹਨ।

ਕੀ, ਸ਼੍ਰੋਮਣੀ ਕਮੇਟੀ ਹੀ ਕਰਦੀ ਰਹੀ ਹੈ, ਬੇਅਦਬੀਆਂ ਵਾਲੇ ਪ੍ਰੇਮੀਆਂ ਦੀ ਪੁਸ਼ਤਪਨਾਹੀ? (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Nov 12 2018

ਪੰਜਾਬੀ ਦੀ ਇੱਕ ਕਹਾਵਤ ਹੈ ਕਿ, ''ਕੁੱਛੜ ਕੁੜੀ ਸ਼ਹਿਰ ਢਿੰਡੋਰਾ''। ਇਹ ਇੱਕ ਅਜਿਹੀ ਕਹਾਵਤ ਹੈ, ਜਿਸ ਦੇ ਅਰਥ ਵੀ ਇਸ ਨੇ ਆਪਣੇ ਅੰਦਰ ਹੀ ਸਮੋਏ ਹੋਏ ਹਨ।

ਪੰਜਾਬ ਪੁਲਿਸ ਨੇ ਮਕਸੂਦਾਂ ਪੁਲਿਸ ਥਾਣੇ 'ਚ ਧਮਾਕੇ ਦਾ ਮਾਮਲਾ ਸੁਲਝਾਇਆ, 2 ਕਸ਼ਮੀਰੀ ਵਿਦਿਆਰਥੀਆਂ ਗ੍ਰਿਫ਼ਤਾਰ

Gurdaspur    Nov 06 2018

ਪੰਜਾਬ ਪੁਲਿਸ ਨੇ ਬੀਤੀ 14 ਸਤੰਬਰ ਨੂੰ ਮਕਸੂਦਾਂ ਪੁਲਿਸ ਥਾਣੇ ਵਿਖੇ ਹੋਏ ਬੰਬ ਧਮਾਕੇ ਦੇ ਕੇਸ ਨੂੰ ਸੁਲਝਾਉਦਿਆਂ ਕਸ਼ਮੀਰ ਦੇ ਇੱਕ ਅੱਤਵਾਦੀ ਗਿਰੋਹ ਅਨਸਰ ਗ਼ਜਾਵਤ- ਉੱਲ-ਹਿੰਦ (ਏਜੀਐਚ) ਨਾਲ ਸਬੰਧਤ ਕਾਲਜ ਦੇ ਦੋ ਵਿਦਿਆਰਥੀਆਂ ਨੂੰ ਗਿਰਫਤਾਰ ਕੀਤਾ ਹੈ।

ਪੰਜਾਬ ਪੁਲਿਸ ਵੱਲੋਂ ਐਸ.ਜੇ.ਐਫ ਨਾਲ ਸਬੰਧਿਤ ਅਤੇ ਆਈ.ਐਸ.ਆਈ ਦੀ ਸਰਪ੍ਰਸਤੀ ਵਾਲੇ ਅੱਤਵਾਦੀ ਗੁੱਟ ਦਾ ਪਰਦਾਫਾਸ਼

Gurdaspur    Nov 02 2018

ਸੂਬੇ ਵਿੱਚ ਐਸ.ਜੇ.ਐਫ ਵੱਲੋਂ ਰੈਫਰੈਂਡਮ 2020 ਦੀ ਆੜ ਵਿੱਚ ਫੈਲਾਈ ਜਾ ਰਹੀ ਹਿੰਸਾ, ਸਾੜ-ਫ਼ੂਕ ਅਤੇ ਅੱਤਵਾਦਕ ਸਰਗਰਮੀਆਂ 'ਤੇ ਇੱਕ ਅਹਿਮ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅੱਤਵਾਦੀ ਗੁੱਟ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਵਿਅਕਤੀ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਤੋਂ ਗਿਰਫਤਾਰ ਕੀਤਾ ਹੈ।

ਪੰਜਾਬ ਪੁਲਿਸ ਨੂੰ ਮਿਲਿਆ ਡਿਜੀਟਲ ਅਪਰਾਧਿਕ ਖ਼ੁਫ਼ੀਆ ਗਜ਼ਟ ਤੇ ਐਸਸੀਆਰਬੀ ਰਿਪੋਰਟਾਂ ਦੀ ਤਿਆਰੀ ਲਈ ਸੀਸੀਟੀਐਨਐਸ ਦਾ ਬਿਹਤਰ ਪੁਰਸਕਾਰ

Gurdaspur    Nov 01 2018

ਪੰਜਾਬ ਪੁਲਿਸ ਨੇ ਪੂਰੇ ਦੇਸ਼ ਵਿੱਚੋਂ ਡਿਜੀਟਲ ਕ੍ਰਿਮੀਨਲ ਇੰਟੈਲੀਜੈਂਸ ਗਜ਼ਟ ਅਤੇ ਰਾਜ ਅਪਰਾਧ ਰਿਕਾਰਡ ਬਿਊਰੋ (ਐਸਸੀਆਰਬੀ) ਦੀਆਂ ਰਿਪੋਰਟਾਂ ਦੀ ਤਿਆਰੀ ਲਈ ਅਪਰਾਧ ਅਤੇ ਕ੍ਰਿਮੀਨਲ ਟਰੈਕਿੰਗ ਨੈਟਵਰਕ ਅਤੇ ਸਿਸਟਮ (ਸੀਸੀਟੀਐਨਐਸ) ਦਾ ਬਿਹਤਰ ਪੁਰਸਕਾਰ ਪ੍ਰਾਪਤ ਕੀਤਾ ਹੈ।

ਪੰਜਾਬ ਪੁਲਿਸ ਦਾ ਏਐਸਆਈ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਚੜ੍ਹਿਆ ਵਿਜੀਲੈਂਸ ਹੱਥੇ..!!!

Firozpur    Oct 22 2018

ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਦੀ ਟੀਮ ਨੇ ਪੰਜਾਬ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

अमृतसर ट्रेन हादसा में केस किया गया दर्ज, हुआ SIT का गठन

National    Oct 22 2018

अमृतसर ट्रेन हादसे के बाद 62 मौतों को लेकर मामला दर्ज कर लिया गया है।