We found 315 result for: Municipal Corporation


70 ਫ਼ੀਸਦੀ ਕੂੜੇ ਦੀ ਖਾਦ ਬਣਾਈ ਜਾ ਸਕਦੀ ਹੈ: ਗੁਰਸੇਵਕ ਸਿੰਘ

Kapurthala    Dec 10 2018

ਨਗਰ ਕੌਂਸਲ ਕਪੂਰਥਲਾ ਦੇ ਕਾਰਜ ਸਾਧਕ ਅਫ਼ਸਰ ਕੁਲਭੂਸ਼ਨ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੈਨੇਟਰੀ ਇੰਸਪੈਕਟਰ ਬਲਜਿੰਦਰ ਸਿੰਘ ਗਿੱਲ, ਰਿੰਕੂ ਭੱਟੀ ਅਤੇ ਸਵੱਛ ਭਾਰਤ ਮਿਸ਼ਨ ਕਪੂਰਥਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਗੁਰਸੇਵਕ ਸਿੰਘ ਧੰਜੂ ਅਤੇ ਆਈ.ਟੀ.ਸੀ ਮਿਸ਼ਨ ਸੁਨਹਿਰਾ ਕੱਲ੍ਹ ਪ੍ਰੋਗਰਾਮ ਦੇ ਪ੍ਰੋਜੈਕਟ ਮੈਨੇਜਰ ਅਰਜੁਨ ਰਾਮ ਅਤੇ ਪ੍ਰੋਜੈਕਟ ਅਫ਼ਸਰ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦਾ ਇੱਕ ਰੋਜ਼ਾ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ।

Once again sector 17 to witness traders’ stir over non-implementation of no vending zone policy

Chandigarh    Dec 08 2018

The traders in sector 17 are all set to start an agitation asking UT to make Sector 17 plaza a no-vending zone

MC drags its feet from Street vendors’ policy, Commissioner revokes 2016 order

Chandigarh    Dec 07 2018

MC Commissioner has now revoked the 2016 order that stated that no vendor shall be relocated, evicted or removed until the process of survey is going on

ਨਗਰ ਕੌਂਸਲ ਦੇ ਪੰਜ ਕਰੋੜ ਦੇ ਘਪਲੇ ਦੇ ਇਲਜ਼ਾਮ ਹੇਠ ਪ੍ਰਧਾਨ ਸਮੇਤ ਕਈ ਵੱਡੇ ਅਧਿਕਾਰੀ ਹਾਈਕੋਰਟ ਤਲਬ

Muktsar    Dec 06 2018

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਤੇ ਲੱਗੇ ਪੰਜ ਕਰੋੜ ਦੇ ਘਪਲੇ ਦੇ ਇਲਜ਼ਾਮ ਤਹਿਤ ਮਾਨਯੋਗ ਹਾਈਕੋਰਟ ਨੇ ਕਈ ਅਧਿਕਾਰੀਆਂ ਨੂੰ ਤਲਬ ਕੀਤਾ ਹੈ।

Merger of 13 UT villages with MC, Villagers to stage protest on December 17

Chandigarh    Dec 03 2018

UT Administration has taken a final call on the merger of 13 villages falling under its jurisdiction with the Municipal Corporation

Mayoral poll, BJP infighting will give us an edge says Devinder Singh Babla

Chandigarh    Dec 02 2018

As the ongoing term of the incumbent Mayor Davesh Kumar Moudgil is going to end, once again the councillors are in race for the post of Mayor.

Municipal councillors blowing their own trumpet, No development agendas put forward

Chandigarh    Dec 01 2018

The factionalism in the BJP was widely seen especially between BJP city Chief Sanjay Tandon and Mayor Davesh Moudgil

Cash crunched Chandigarh MC all set to convert 30 non-paid parking lots to paid ones

Chandigarh    Nov 28 2018

On the name of smart city, the Municipal Corporation is fleecing people of their hard earned money

Unending water woes of residents, How Tricity Mayor Moudgil’s term remain inefficacious? (NewsNumber Exclusive)

Chandigarh    Nov 27 2018

While the residents of the city have been waiting for the completion of Kajauli waterworks project from a long time, the BJP in the city has failed on all the fronts to solve the issues of the residents.

Anti encroachment drive irks Traders, stage protest against MC

Chandigarh    Nov 25 2018

The shopkeepers alleged that instead of targeting the vendors who have illegally occupied the spaces, the MC is challaning the shopkeepers

ਟੈਕਸ ਦੇਣ ਦੇ ਬਾਵਜੂਦ ਨਿਗਮ ਹੇਠ ਰਹਿ ਰਹੇ ਲੋਕਾਂ ਨੂੰ ਨਹੀਂ ਮਿਲ ਰਹੀ ਸਹੂਲਤ

Pathankot    Nov 22 2018

ਆਰਥਕ ਤੰਗੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਨਗਰ ਨਿਗਮ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨਾ ਜਿੱਥੇ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਦੂਜੇ ਪਾਸੇ ਪਹਿਲਾਂ ਤੋਂ ਚੱਲ ਰਹੇ ਕੰਮ ਵੀ ਰੁਕੇ ਪਏ ਹਨ। ਨਿਗਮ 'ਚ ਸ਼ਾਮਲ ਹੋਏ ਨਵੇਂ ਇਲਾਕੇ ਵਿੱਚ ਨਿਗਮ ਵੱਲੋਂ ਪਿਛਲੇ ਸਾਲ ਡੋਰ ਟੁ ਡੋਰ ਕੂੜਾ ਚੁੱਕਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋਕਿ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਹੋਇਆ ਹੈ।

MC wants to raise its revenue, Water bills likely to soar

Chandigarh    Nov 20 2018

The UT Administration in the latest development has finalised the draft notification for enhancing the sewerage charges on the recommendation of the MC

HC raps up UT, MC over street vendors’ issue, slams Police officials for allowing vendors to encroach on footpaths

Chandigarh    Nov 17 2018

It has been more than a year since the UT Administration along with the Municipal Corporation Chandigarh had promised to provide license to the Street vendors

ਨਗਰ ਕੌਂਸਲ ਵੱਲੋਂ ਡੇਂਗੂ ਤੋਂ ਬਚਾਓ ਲਈ ਕਰਵਾਈ ਗਈ ਫੋਗਿੰਗ

Fazilka    Nov 14 2018

ਅਬੋਹਰ ਉਪਮੰਡਲ 'ਚ ਪਿਛਲੇ ਕੁੱਝ ਦਿਨਾਂ ਤੋਂ ਫੈਲੇ ਡੇਂਗੂ ਦੀ ਗੰਭੀਰਤਾ ਨੂੰ ਵੇਖਦੇ ਹੋਏ ਨਗਰ ਕੌਂਸਲ ਦੇ ਈ.ਓ ਗੁਰਦਾਸ ਸਿੰਘ ਦੇ ਨਿਰਦੇਸ਼ਾਂ 'ਤੇ ਅੱਜ ਚੀਫ਼ ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਅਸ਼ਵਨੀ ਮਿਗਲਾਨੀ ਵੱਲੋਂ ਨਗਰ ਕੌਂਸਲ ਦੇ ਕਰਮਚਾਰੀਆਂ ਰਾਹੀਂ ਵੱਖ-ਵੱਖ ਵਾਰਡਾਂ 'ਚ ਡਿਊਟੀ ਲਗਾਕੇ ਫੋਗਿੰਗ ਕਰਵਾਈ ਗਈ।

Bansal flays merger of 13 villages under MC, says move will burden the cash strapped civic body

Chandigarh    Nov 11 2018

A day after the residents of 13 villages near Chandigarh oppose the merger of their villages with the Chandigarh Municipal Corporation, the Former Union Minister and Congress veteran, Pawan Kumar Bansal came for their rescue.

सड़कों पर थूकते हुए मिले तो मिलेगी सजा, फिर कभी नहीं करेंगे ऐसा

National    Nov 11 2018

सड़क पर हर कहीं थूक देने की लोगों में गंदी आदत है।

Chandigarh civic body in doldrums over merger of villages as villagers oppose the move

Chandigarh    Nov 10 2018

UT Administration had allowed the merger of all 13 villages that fall under the jurisdiction of the Administration with the Municipal Corporation

ਬਟਾਲਾ ਨਗਰ ਕੌਂਸਲ ਦਾ ਈ.ਓ ਨਹੀਂ ਸੁਣਦਾ ਸੇਖੜੀ ਸਮਰਥਕਾਂ ਦੀ !

Citizen's Forum    Nov 03 2018

ਇੱਕ ਪਾਸੇ ਜਿੱਥੇ ਅਕਾਲੀ ਦਲ ਵਿੱਚ ਪਾਟੋਧਾੜ ਦੀ ਸਥਿਤੀ ਬਣੀ ਹੋਈ ਹੈ ਉੱਥੇ ਕਾਂਗਰਸ ਵੀ ਇਸ ਤੋਂ ਬਚੀ ਨਹੀਂ ਹੈ।

Waste segregation project vanishes in thin air? MC’s tall claims bootless

Chandigarh    Nov 02 2018

The households and the garbage collectors are bothered about waste segregation

ਨਿਗਮ ਦੀਆਂ ਮਸ਼ੀਨਾਂ ਦਾ ਕਮਾਲ, ਸ਼ਹਿਰ 'ਚ ਮੱਛਰਾਂ ਦੀ ਸੰਖਿਆ ਘਟੀ

Patiala    Oct 31 2018

ਨਗਰ ਨਿਗਮ ਪਟਿਆਲਾ ਨੇ ਲੋਕਾਂ ਦੀਆਂ ਅਰਜ਼ੀਆਂ ਦੀ ਪੁਕਾਰ ਸੁਣਦੇ ਹੋਏ ਇਸ ਵਾਰ ਪੂਰੇ ਸ਼ਹਿਰ ਵਿੱਚ ਫੋਗਿੰਗ ਦੇ ਕੰਮ ਨੂੰ ਜਾਰੀ ਰੱਖਿਆ ਅਤੇ ਜਿਸਦਾ ਪਰਿਣਾਮ ਵੇਖਣ ਨੂੰ ਮਿਲਿਆ ਹੈ ਕਿ ਸ਼ਹਿਰ 'ਚ ਮੱਛਰਾਂ ਦੀ ਸੰਖਿਆ ਵਿੱਚ 70 ਪ੍ਰਤੀਸ਼ਤ ਤੱਕ ਘਾਟਾ ਹੋਇਆ ਹੈ।

Infighting in BJP not a new thing, MC house witnesses councillors’ snarls

Chandigarh    Oct 31 2018

The factionalism in the city BJP in the past has led to infighting among the councillors

After HC’s rage, Cash crunched civic body proposes Rs 68.93 crore for road carpeting

Chandigarh    Oct 28 2018

Only after the Punjab and Haryana High Court rapped the Chandigarh Municipal Corporation for delaying the Road carpeting works, the civic body that claims to be in severe fiscal crisis has now proposed Rs 68.93 crore for the repair of roads in the city.

ਨਿਗਮ ਵੱਲੋਂ ਸ਼ਹਿਰ ਦੀਆਂ ਗਲੀਆਂ ਦਾ ਨਿਰਖਣ

Patiala    Oct 27 2018

ਪਟਿਆਲਾ ਸ਼ਹਿਰ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਅੱਜ ਸ਼ਹਿਰ ਦੀਆਂ ਗਲੀਆਂ ਵਿੱਚ ਪਹੁੰਚ ਕੇ ਨਿਰਖਣ ਕੀਤਾ ਗਿਆ।

High Court raps Punjab authorities for inaction over encroachments, also takes a jibe at city MC (NewsNumber Exclusive)

Chandigarh    Oct 27 2018

Amid the festival season, shoppers frequenting to markets to buy household items and gifts, encroachments in all city markets have proliferated

ਕਾਰਜ ਸਾਧਕ ਅਫ਼ਸਰ ਦੀ ਅਗਵਾਈ ਵਿੱਚ ਨਗਰ ਕੌਂਸਲ ਟੀਮ ਨੇ ਜਾਂਚੇ ਫਲ ਤੇ ਸਬਜ਼ੀਆਂ

Muktsar    Oct 26 2018

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਪਿਨ ਕੁਮਾਰ ਦੀ ਅਗਵਾਈ ਦੇ ਵਿੱਚ ਅੱਜ ਇੱਕ ਟੀਮ ਵੱਲੋਂ ਸ਼ਹਿਰ ਵਿੱਚ ਫਲ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਦੀ ਜਾਂਚ ਕੀਤੀ ਗਈ।

Chandigarh or Mohali, street vendors menace rampant making authorities hapless

Chandigarh    Oct 21 2018

The street vendors menace has entered almost every market of tricity, which street vendors seen plying illegally inside the markets, along with the pathways, parking lots etc.

Waste segregation, Chandigarh Mayor takes a call on Panjab University

Chandigarh    Oct 19 2018

Waste segregation and waste processing have become an uphill task for the Chandigarh Municipal Corporation.

Swacchhta app in-efficacious, heaps of garbage keeps lying at vacant land

Chandigarh    Oct 16 2018

Municipal Corporation brags about its Swachhta Abhiyan and Swachhta app, however the app is more or less useless

ਤਿਉਹਾਰੀ ਸੀਜ਼ਨ ਦੇ ਬਾਵਜੂਦ ਨਿਗਮ ਮੁਲਾਜ਼ਮਾਂ ਨੂੰ ਨਹੀਂ ਮਿਲੀ ਤਨਖ਼ਾਹ

Pathankot    Oct 15 2018

ਨਗਰ ਨਿਗਮ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਏ ਜਾਨ ਦੇ ਮਤੇ ਨੂੰ ਪਾਸ ਕਰ ਦਿੱਤਾ ਗਿਆ ਹੈ, ਪਰ ਨਿਗਮ ਦੀ ਆਰਥਕ ਤੰਗੀ ਦੇ ਚਲਦੇ ਤਿਉਹਾਰੀ ਸੀਜ਼ਨ ਹੋਣ ਦੇ ਬਾਵਜੂਦ ਅਜੇ ਤੱਕ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ।

ਕੌਂਸਲ ਅਧਿਕਾਰੀਆਂ ਵੱਲੋਂ ਅਵੈਧ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਇੱਕ ਵਾਰ ਫ਼ੇਰ ਸ਼ੁਰੂ

Patiala    Oct 14 2018

ਅਵੈਧ ਕਬਜ਼ਿਆਂ ਕਾਰਣ ਪੂਰੇ ਜ਼ਿਲ੍ਹੇ ਦੇ ਲੋਕ ਪਰੇਸ਼ਾਨ ਹੁੰਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਪੁਰਾ ਨਿਗਮ ਕੌਂਸਲ ਵੱਲੋਂ ਅਵੈਧ ਕਬਜ਼ਿਆਂ ਨੂੰ ਬਜ਼ਾਰਾਂ ਵਿੱਚੋਂ ਹਟਾਉਣ ਦਾ ਕੰਮ ਇੱਕ ਵਾਰ ਫ਼ੇਰ ਤੋਂ ਤੇਜ਼ੀ ਫੜ ਰਿਹਾ ਹੈ।