We found 1 result for: Jagroop Singh


ਪਿਆਰ ਪਿੱਛੇ ਕਰਦਾ ਰਿਹਾ ਕਤਲ ਹੁਣ ਤੱਕ 7 ਲੋਕ ਮਾਰ ਚੁੱਕਾ ਹੈ!

Citizen's Forum    Jan 06 2018

ਪਿਆਰ ਅਤੇ ਜੰਗ ਵਿੱਚ ਹਰ ਚੀਜ਼ ਜਾਇਜ਼ ਹੈ ਇਹ ਇੱਕ ਬਹੁਤ ਪੁਰਾਣੀ ਕਹਾਵਤ ਹੈ, ਅੱਜ ਪਰ ਹਰ ਚੀਜ਼ ਅਸੂਲਾਂ ਦੇ ਹਿਸਾਬ ਨਾਲ ਚਲਦੀ ਹੈ ਅਤੇ ਹਰੇਕ ਚੀਜ਼ ਦੀ ਇੱਕ ਸੀਮਾ ਹੁੰਦੀ ਹੈ, ਜੰਗ ਵਿੱਚ ਜਦ ਸਭ ਜਾਇਜ਼ ਹੋਇਆ ਤਾਂ ਸਾਨੂੰ ਹੀਰੋਸ਼ੀਮਾ ਅਤੇ ਨਾਗਾਸਾਕੀ ਮਿਲੇ ਅਤੇ ਪਿਆਰ ਵਿੱਚ ਜਦੋਂ ਸਭ ਜਾਇਜ਼ ਹੋਣ ਲੱਗੇ ਤਾਂ ਕੀ ਹੁੰਦਾ ਹੈ ਇਸਦਾ ਪਤਾ ਚੱਲਦਾ ਹੈ ਜਗਰੂਪ ਸਿੰਘ ਹੈਪੀ ਦੀ ਕਹਾਣੀ ਤੋਂ ਜਿਸਨੇ ਜੇਕਰ ਪਟਿਆਲਾ ਪੁਲਿਸ ਦੀ ਮੰਨੀਏ ਤਾਂ ਆਪਣੇ ਪਿਆਰ ਦੀ ਖਾਤਿਰ 1995 ਤੋਂ ਹੁਣ ਤੱਕ 7 ਖੂਨ ਕੀਤੇ ਹਨ।