We found 12 result for: Gurdwara Sahib


ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਵਿਖੇ ਗੁਰਮਤਿ ਸਮਾਗਮ ਦਾ ਆਯੋਜਨ

Gurdaspur    Sep 13 2018

ਗੁਰਦੁਆਰਾ ਤਪ ਅਸਥਾਨ ਬ੍ਰਹਮਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕ ਘੁੰਮਣਾ ਵਾਲਿਆਂ ਵਿਖੇ ਕਾਰਸੇਵਾ ਮੁਖੀ ਸੰਤ ਬਾਬਾ ਅਮਰੀਕ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।

ਵਿਆਹ ਪੁਰਬ ਸਮਾਗਮ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਵੱਡੇ ਪੱਧਰ ਤੇ ਮਨਾਇਆ ਜਾਵੇਗਾ: ਜੱਥੇਦਾਰ ਗੋਰਾ, ਵਾਹਲਾ

Batala    Sep 05 2018

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰ 16 ਸਤੰਬਰ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।

ਮੱਖੂ 'ਚ ਗੁਰਦੁਆਰਾ ਸਾਹਿਬ ਦੀ ਸੜਕ ਬਣਾਉਣ ਦੀ ਵਿਧਾਇਕ ਜ਼ੀਰਾ ਵੱਲੋਂ ਸ਼ੁਰੂਆਤ..!!

Firozpur    Aug 21 2018

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸਮੇਂ ਜੋ ਪੰਜਾਬ ਦਾ ਵਿਕਾਸ ਹੋਇਆ ਹੈ, ਉਹ ਕਿਸੇ ਹੋਰ ਸਰਕਾਰ ਦੇ ਸਮੇਂ ਨਹੀਂ ਹੋਇਆ।

ਦੁਖਨਿਵਾਰਨ ਸਾਹਿਬ 'ਚ ਵਾਹਨ ਚੋਰੀ ਦੀ ਘਟਨਾ ਨਾਲ ਲੋਕ ਨਿਰਾਸ਼

Patiala    Aug 16 2018

ਪਟਿਆਲਾ ਸ਼ਹਿਰ ਦਾ ਦੁਖਨਿਵਾਰਨ ਸਾਹਿਬ ਗੁਰਦੁਆਰਾ ਆਪਣੀ ਇਤਿਹਾਸਕ ਪਹਿਚਾਣ ਲਈ ਜਾਣਿਆ ਜਾਂਦਾ ਹੈ ਅਤੇ ਪੰਚਮੀ ਹੋਣ ਕਾਰਣ ਦੂਰ-ਦੂਰ ਤੋਂ ਸ਼ਰਧਾਲੂ ਗੁਰਦੁਆਰੇ ਦੇ ਦਰਸ਼ਨ ਲਈ ਪਹੁੰਚੇ ਹੋਏ ਹਨ।

ਖ਼ਬਰਦਾਰ, ਅਦਾਲਤਾਂ ਸੌਂਹਾਂ ਚੁੱਕਣ ਵਾਲਿਆਂ ਤੇ ਰੱਖ਼ਣ ਲੱਗ ਪਈਆਂ ਹਨ ਨਜ਼ਰ !!!

Citizen's Forum    May 11 2018

ਅਦਾਲਤਾਂ ਅਤੇ ਸੌਂਹਾਂ ਦਾ ਸ਼ੁਰੂ ਤੋਂ ਹੀ ਚੋਲੀ ਦਾਮਨ ਦਾ ਸਾਥ ਰਿਹਾ ਹੈ, ਜਦੋਂ ਵੀ ਕੋਈ ਗਵਾਹ ਅਦਾਲਤ ਵਿੱਚ ਆਪਣਾ ਬਿਆਨ ਕਲਮਬੱਧ ਕਰਵਾਉਣ ਲਈ ਕਟਿਹਰੇ ਵਿੱਚ ਖੜਾ ਹੁੰਦਾ ਹੈ ਤਾਂ, ਉਸ ਨੂੰ ਸਭ ਤੋਂ ਪਹਿਲਾਂ ਇਹੀ ਬੋਲਣਾਂ ਪੈਂਦਾ ਹੈ, ਕਿ ਉਹ ਆਪਣੇ ਪ੍ਰਮਾਤਮਾਂ ਨੂੰ ਹਾਜ਼ਰ ਨਾਜ਼ਰ ਮੰਨ ਸੌਂਹ ਖ਼ਾਂਦਾ ਹੈ ਕਿ, ਉਹ ਜੋ ਕੁਝ ਵੀ ਕਹੇਗਾ ਸੱਚ ਕਹੇਗਾ ਅਤੇ ਸੱਚ ਤੋਂ ਇਲਾਵਾ ਕੁਝ ਨਹੀਂ ਕਹੇਗਾ।

ਮੁਕਤਸਰ ਦੇ ਗੁਰਦਵਾਰਾ ਸਾਹਿਬ ਵਿੱਚ ਹੋਈ ਬੇਅਦਬੀ, ਇੱਕ ਔਰਤ ਸਮੇਤ ਦੋ ਗ੍ਰਿਫ਼ਤਾਰ

Muktsar    Apr 24 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੂੰਦੜ ਦੇ ਗੁਰਦਵਾਰਾ ਸਾਹਿਬ ਦੇ 'ਚ ਬੇਅਦਬੀ ਦੀ ਇੱਕ ਘਟਨਾ ਸਾਹਮਣੇ ਆਈ ਹੈ।

ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਮਿਲੀ ਲਾਪਤਾ ਵਿਦਿਆਰਥੀ ਦੀ ਲਾਸ਼

Patiala    Apr 07 2018

ਪਿਛਲੇ ਲਗਭਗ ਦੋ ਦਿਨਾਂ ਤੋਂ ਭੇਦਭਰੇ ਹਾਲਾਤਾਂ 'ਚ ਲਾਪਤਾ ਹੋਏ ਸਰਕਾਰੀ ਸਕੂਲ ਕੁਲਾਰਾਂ ਵਿੱਚ ਪੜਦੇ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਸ਼ੁੱਕਰਵਾਰ ਦੇਰ ਸ਼ਾਮ ਸਮਾਣਾ ਵਿਖੇ ਸਥਿਤ ਗੁਰਦੁਆਰਾ ਥੜਾ ਸਾਹਿਬ ਦੇ ਸਰੋਵਰ ਵਿੱਚੋਂ ਬਰਾਮਦ ਹੋ ਗਈ।

ਗੁਰਦੁਆਰਾ ਸਾਹਿਬ ਦੀ ਸਰਾਂ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ

Amritsar    Mar 03 2018

ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਬਣੀ ਸਰਾਂ 'ਚ ਲੁਧਿਆਣਾ ਦੇ ਤਜਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਤਿਹਾਸਤ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਝੂਠੇ ਕੇਸ 'ਚ ਫਸਾਉਣ ਲਈ ਸਾਜ਼ਿਸ਼ ਘੜਣ ਵਾਲੇ 3 ਵਿਅਕਤੀ ਖ਼ੁਦ ਹੀ ਕਕਾਰ ਦੀ ਬੇਅਦਬੀ 'ਚ ਫਸੇ

Firozpur    Jan 24 2018

ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਝ ਸ਼ਰਾਰਤੀ ਨੁਮਾ ਲੋਕਾਂ ਵੱਲੋਂ ਲਗਾਤਾਰ ਗ਼ਲਤ ਹਰਕਤਾਂ ਕਰਕੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਅਤੇ ਸ਼ਾਂਤ ਮਾਹੌਲ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ।

ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ 'ਚ ਕੀਤੇ ਹਵਾਈ ਫਾਇਰ

Firozpur    Aug 16 2017

ਪਿਛਲੇ ਦਿਨੀ ਗੁਰਦੁਆਰਾ ਸਾਹਿਬ ਵਾਲੇ ਪਾਸੇ ਧੱਕੇ ਨਾਲ ਇੱਕ ਵਿਅਕਤੀ ਵੱਲੋਂ ਰੱਖੇ ਗਏ ਰੌਸ਼ਨਦਾਨ ਨੂੰ ਪੰਚਾਇਤ ਦੀ ਸਹਿਮਤੀ ਅਤੇ ਗੁਰਦੁਆਰਾ ਕਮੇਟੀ ਵੱਲੋਂ ਬੰਦ ਤਾਂ ਕਰਵਾ ਦਿੱਤਾ ਗਿਆ, ਪਰ ਇਸੇ ਰੰਜਸ਼ ਦੇ ਚੱਲਦਿਆਂ 14 ਅਗਸਤ ਨੂੰ ਉਕਤ ਵਿਅਕਤੀ ਸ਼ਰਾਬ ਪੀ ਕੇ ਆਪਣੀ ਪਤਨੀ ਅਤੇ 4-5 ਅਣਪਛਾਤਿਆਂ ਦੀ ਮਦਦ ਨਾਲ ਦੁਬਾਰਾ ਗੁਰਦੁਆਰਾ ਸਾਹਿਬ ਵਿਖੇ ਆਇਆ।

ਗੁਰਦੁਆਰਾ ਸਾਹਿਬ ਵਿੱਚੋਂ ਸ਼ੱਕੀ ਵਿਅਕਤੀ ਕਾਬੂ

Sangrur    Aug 14 2017

ਸ਼ਹਿਰ ਦੇ ਕ੍ਰਿਸ਼ਨਪੁਰਾ ਮੁਹੱਲੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚੋਂ ਇਕ ਸ਼ੱਕੀ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ। ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਉਸ ਪਾਸੋਂ ਪੈਸੇ, ਇਕ ਰਾਡ ਬਰਾਮਦ ਕੀਤਾ ਹੈ।

ਭੁਪਿੰਦਰ ਸਿੰਘ ਖੋਸਾ ਸਰਬਸੰਮਤੀ ਨਾਲ ਗੁਰਦੁਆਰਾ ਗ੍ਰੀਨ ਐਵਿਨਿਊ ਦੇ ਪ੍ਰਧਾਨ ਬਣੇ

Faridkot    May 06 2017

ਅੱਜ ਗੁਰਦੁਆਰਾ ਸਾਹਿਬ ਗ੍ਰੀਨ ਐਵਿਨਿਊ ਫ਼ਰੀਦਕੋਟ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਭੁਪਿੰਦਰ ਸਿੰਘ ਖੋਸਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ।