We found 148 result for: Captain Amarinder Singh


ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ

Gurdaspur    Sep 20 2018

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਜਨਮਸ਼ਤਾਬਦੀ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 2145 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ਼ ਮੰਗਿਆ ਹੈ।

"ਸਾਰਾਗੜ੍ਹੀ ਦਾ ਸਾਕਾ" ਸ਼ਹਾਦਤ ਤੇ ਕੁਰਬਾਨੀ ਦੀ ਅਦੁੱਤੀ ਮਿਸਾਲ: ਕੈਪਟਨ ਅਮਰਿੰਦਰ ਸਿੰਘ

Firozpur    Sep 12 2018

ਪੰਜਾਬ ਸਰਕਾਰ ਵੱਲੋਂ ਸਾਰਾਗੜ੍ਹੀ ਦੀ ਲੜਾਈ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ।

ਘਬਰਾਓ ਨਾ ਸ਼ੈਲਰ ਮਾਲਕੋਂ ਝੋਨੇ ਦੇ ਸੀਜ਼ਨ ਲਈ ਪੁਰਾਣੀ ਨੀਤੀ ਲਾਗੂ ਰਹੇਗੀ: ਕੈਪਟਨ

Firozpur    Sep 12 2018

ਸਾਰਾਗੜ੍ਹੀ ਦਿਵਸ 'ਤੇ ਫਿਰੋਜ਼ਪੁਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੈਲਰ ਮਾਲਕਾਂ ਨੂੰ ਝੋਨੇ ਦੇ ਸੀਜ਼ਨ ਲਈ 2017-2018 ਵਾਲੀ ਪਾਲਿਸੀ ਨੂੰ ਇਸ ਸਾਲ ਵੀ ਲਾਗੂ ਰੱਖਣ ਦਾ ਭਰੋਸਾ ਦਿੱਤਾ ਹੈ।

After ex bureaucrats, now former Congress Minister condemns Punjab’s anti-sacrilege Bill

Chandigarh    Sep 08 2018

Congress Leader P Chidambaram has now condemned the anti-sacrilege law passed by the Punjab Assembly recently

Life imprisonment for acts of sacrilege, Ex-bureaucrats urge Punjab CM to withdraw bill

Chandigarh    Sep 04 2018

Various ex-bureaucrats have condemned the move and said Punjab Cabinet need to reconsider the move

ਨਸ਼ਿਆਂ ਦੇ ਖਾਤਮੇ ਲਈ ਕੈਪਟਨ ਸਰਕਾਰ ਨੇ ਜੀਅ-ਜਾਨ ਨਾਲ ਕੋਸ਼ਿਸ਼ ਕੀਤੀ- ਚੇਅਰਮੈਨ ਚੀਮਾ

Gurdaspur    Sep 02 2018

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਗਲਤ ਫੈਸਲਿਆਂ ਅਤੇ ਵੱਡੀ ਪੱਧਰ 'ਤੇ ਫੈਲੇ ਨਸ਼ਿਆਂ ਤੋਂ ਝੰਬੇ ਪੰਜਾਬ ਨੂੰ ਬਚਾਉਣ ਲਈ ਜੀਅ-ਜਾਨ ਨਾਲ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਲਏ ਸਿਵਲ ਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਫੈਸਲਿਆਂ ਨਾਲ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆਵਾਂ ਨੂੰ ਠੱਲ੍ਹ ਪਈ ਹੈ।

ਬੇਅਦਬੀ ਲਈ ਬਾਦਲ ਪਰਿਵਾਰ ਜ਼ਿੰਮੇਵਾਰ, ਕੈਪਟਨ ਕਰ ਰਹੇ ਬਚਾਅ ਦੀ ਕੋਸ਼ਿਸ਼- ਆਮ ਆਦਮੀ ਪਾਰਟੀ ਮੁਕਤਸਰ

Muktsar    Aug 30 2018

ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਵੱਲੋਂ ਬਰਗਾੜੀ ਬੇਅਦਬੀ ਕਾਂਡ ਅਤੇ ਜਸਟਿਸ ਰਣਜੀਤ ਸਿੰਘ ਰਿਪੋਰਟ ਤੇ ਵਿਧਾਨ ਸਭਾ ਵਿੱਚ ਹੋਈ ਬਹਿਸ ਦੇ ਬਾਅਦ ਬਾਦਲ ਪਰਿਵਾਰ ਅਤੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ।

Captain lashes out at SAD, calls attack on Rahul Gandhi over 84 riots senseless

Chandigarh    Aug 26 2018

SAD in a statement had called Rahul a partner (Bhagidar) in the crime pertaining to Sikhs in the 1984 anti sikh riots

Government turns a blind eye, Contractual employees Action Committee to go for hunger strike on August 27

Chandigarh    Aug 25 2018

Employees will also head towards New Delhi to meet Congress President Rahul Gandhi on September 1

Revamping Higher Education, Punjab Cabinet gives nod for State Higher Education Council

Chandigarh    Aug 22 2018

While the higher education institutions in Punjab have been facing lack of quality education and infrastructure, the Punjab Government led by Chief Minister Captain Amarinder Singh has finally given a nod for the constitution of Punjab State Higher Education Council in the state in line with the requirements of the Rashtriya Uchchtar Shiksha Abhiyan (RUSA).

Vicharan Wali Gall with Sukhjinder Lopon & Bittu Chak Wala || ਬੇਅਦਬੀ ਮਾਮਲਾ ਕੈਪਟਨ ਨੇ ਕੱਸੀ ਕਮਾਨ

Vicharan Wali Gall    Aug 19 2018

Vicharan Wali Gall with Sukhjinder Lopon & Bittu Chak Wala || ਬੇਅਦਬੀ ਮਾਮਲਾ ਕੈਪਟਨ ਨੇ ਕੱਸੀ ਕਮਾਨ

ਕੈਪਟਨ ਨਹੀਂ, ਕੈਬਨਿਟ ਮੰਤਰੀ ਰਾਜਿੰਦਰ ਬਾਜਵਾ ਲਹਿਰਾਉਣਗੇ ਝੰਡਾ

Patiala    Aug 12 2018

ਪਟਿਆਲਾ ਵਾਸੀਆਂ ਲਈ ਤਾਂ ਈਦ ਦੇ ਚੰਦ ਬਣ ਗਏ ਹਨ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਤੋਂ ਮਿਲਣ ਲਈ ਸ਼ਹਿਰ ਵਾਸੀ ਮਹੀਨੇ ਤੋਂ ਰਾਸ਼ਟਰੀ ਸਮਾਗਮਾਂ ਦਾ ਇੰਤਜ਼ਾਰ ਕਰਦੇ ਹਨ ਅਤੇ ਅੰਤ ਵਿੱਚ ਖਬਰ ਮਿਲਦੀ ਹੈ ਕਿ ਕੈਪਟਨ ਨਹੀਂ ਬਲਕਿ ਕੋਈ ਹੋਰ ਚਿਹਰਾ ਉਨ੍ਹਾਂ ਨਾਲ ਰੂਬਰੂ ਹੋਵੇਗਾ।

ਬਹਿਬਲਕਲਾਂ ਕਾਂਡ… 'ਚ ਫ਼ਸਣਗੇ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ, ਅਗਰ....(ਨਿਊਜ਼ਨੰਬਰ ਖਾਸ ਖਬਰ)

Citizen's Forum    Jul 30 2018

ਬਹਿਬਲਕਲਾਂ ਕਾਂਡ, ਪੰਜਾਬ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਦਾ ਨਜ਼ਰ ਆ ਰਿਹਾ ਹੈ।

ਵਣ ਮਹਾਂ ਉਤਸਵ ਵਿਖੇ ਕੈਪਟਨ ਦੇ ਸਵਾਗਤ ਦੀਆਂ ਤਿਆਰੀਆਂ ਮੁਕੰਮਲ

Patiala    Jul 28 2018

ਨਾਭਾ ਦੀ ਅਨਾਜ ਮੰਡੀ ਵਿਖੇ ਹੋਣ ਵਾਲੇ ਵਣ ਮਹਾਂ ਉਤਸਵ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

Improvement Trust Land Scam case, Amarinder among others acquitted, says it a victory of truth

Chandigarh    Jul 27 2018

In the 2008 high profile case pertaining to the alleged Improvement Trust Land scam, the Mohali session court has finally acquitted Punjab CM Captain Amarinder Singh

ਚੋਣ ਵਾਅਦੇ ਪੂਰੇ ਕਰਨ ਤੋਂ ਕਿਉਂ ਭੱਜਦੀਆਂ ਨੇ ਸਰਕਾਰਾਂ.? (ਨਿਊਜ਼ਨੰਬਰ ਖਾਸ ਖਬਰ)

Citizen's Forum    Jul 25 2018

ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਕਾਂਗਰਸ ਪਾਰਟੀ ਨੇ ਚੋਣ ਮਨੋਰਥ ਪੱਤਰ ਵਿੱਚ ਵੀ ਐਲਾਨ ਕੀਤਾ ਸੀ, ਪਰ..!! ਹੁਣ ਇੱਕ ਸਾਲ ਤੋਂ ਉਪਰ ਦਾ ਸਮਾਂ ਬੀਤ ਜਾਣ 'ਤੇ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਕਰਨਾ ਵੀ ਠੀਕ ਨਹੀਂ ਸਮਝਿਆ ਹੈ।

2019 Lok Sabha poll- Captain seems confident, says don’t need any alliance in Punjab

Chandigarh    Jul 24 2018

Going by the recent election results in Gurdaspur and Shahkot, Captain Amarinder expressed his full confidence over its stand

Amarinder’s statement on new PU VC’s appointment puts all the anxieties of NSUI to rest

Chandigarh    Jul 22 2018

Captain expounded that there was no harm in bringing the new Vice Chancellor of Panjab University in Chandigarh

Vicharan Wali Gall With Sukhjinder Lopon & Bittu Chak Wala || ਪਾਣੀ ਨੇ ਫੇਰਿਆ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ

Vicharan Wali Gall    Jul 22 2018

Vicharan Wali Gall With Sukhjinder Lopon & Bittu Chak Wala || ਪਾਣੀ ਨੇ ਫੇਰਿਆ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ

ਕੈਪਟਨ ਦੀ ਨਸ਼ਾ ਵਿਰੋਧੀ ਮੁਹਿੰਮ ਠੁੱਸ ਸਾਬਿਤ ਹੋਈ- ਜਗਦੀਸ਼ ਢੋਸੀਵਾਲ

Muktsar    Jul 18 2018

ਗੁਟਕਾ ਸਾਹਿਬ ਦੀ ਸੌਂਹ ਖਾ ਕੇ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਾ ਵਿਰੋਧੀ ਮੁਹਿੰਮ ਠੁੱਸ ਹੋ ਗਈ ਹੈ।

ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਪਾਰਕ ਦੀ ਉਸਾਰੀ ਲਈ ਸੀ.ਐਮ ਨੇ ਜਾਰੀ ਕੀਤੀ ਤਿੰਨ ਕਰੋੜ ਦੀ ਗ੍ਰਾਂਟ- ਐਮਐਲਏ ਨਾਗਰਾ

Khanna    Jul 16 2018

ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਨਜ਼ਦੀਕ ਪੌਣੇ ਪੰਜ ਏਕੜ ਰਕਬੇ 'ਚ ਉਸਾਰੀ ਜਾ ਰਹੀ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਪਾਰਕ ਦੇ ਅਧੂਰੇ ਪਏ ਕਾਰਜ ਨੂੰ ਨੇਪਰੇ ਚਾੜਨ ਲਈ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਕੀਤੇ ਗਏ ਉਪਰਾਲੇ ਸਦਕਾ ਪ੍ਰਦੇਸ਼ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੀਬ ਤਿੰਨ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ।

पंजाब मुख्यमंत्री ने लिखा प्रधानमंत्री को पत्र, पानी की सफाई के लिए मांगा फंड

Chandigarh    Jul 10 2018

मुख्यमंत्री कैप्टन अमरिन्दर सिंह के दिशा-निर्देशों पर जल स्रोत विभाग ने राज्य के दरियाओं के पानी को साफ़ करने के मकसद से केंद्र सरकार को भेजने वाले प्रस्ताव पर कार्य शुरू कर दिया है।

ਕੀ ਅਮਰਿੰਦਰ ਸਿੰਘ ਵੀ ਕਰ ਰਿਹੈ ਮੋਦੀ ਦੀ ਨਕਲ? (ਨਿਊਜ਼ਨੰਬਰ ਖਾਸ ਖਬਰ)

Patiala    Jul 09 2018

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੰਝ ਜਾਪਦਾ ਸੀ ਜਿਵੇਂ ਅਮਰਿੰਦਰ ਸਿੰਘ ਕੋਈ ਵੱਡੀ ਤਬਦੀਲੀ ਲੈ ਕੇ ਆਵੇਗਾ ਪਰ ਅਜਿਹਾ ਹੁੰਦਾ ਕੁਝ ਖਾਸ ਨਜ਼ਰ ਨਹੀਂ ਆ ਰਿਹਾ, ਮਜ਼ੇਦਾਰ ਗੱਲ ਇਹ ਹੈ ਕਿ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਬਾਰੇ ਵੀ ਲੋਕਾਂ ਵਿੱਚ ਇਹੋ ਧਾਰਨਾ ਸੀ ਅਤੇ ਮੋਦੀ ਬਾਰੇ ਵੀ ਜੇ ਹੁਣ ਤਬਦੀਲੀ ਨਾ ਹੋਣ ਵਾਲੀ ਗੱਲ ਆਖ ਦਿੱਤੀ ਜਾਵੇ ਤਾਂ ਇਹ ਬਿਲਕੁਲ ਗਲਤ ਨਹੀਂ ਹੋਵੇਗਾ।

Vicharan Wali Gall With Sukhjinder Lopon & Bittu Chak Wala || ਚਿੱਟੇ ਦਾ ਕਾਲਾ ਦੌਰ ਆਖਿਰ ਕਦੋਂ ਰੁਕੇਗਾ?

Vicharan Wali Gall    Jul 08 2018

Vicharan Wali Gall With Sukhjinder Lopon & Bittu Chak Wala || ਚਿੱਟੇ ਦਾ ਕਾਲਾ ਦੌਰ ਆਖਿਰ ਕਦੋਂ ਰੁਕੇਗਾ?

ਬਾਰਿਸ਼ ਦਾ ਮੌਸਮ ਆਉਂਦਿਆਂ ਹੀ ਪਟਿਆਲਾ ਸ਼ਹਿਰ ਬਦਲਿਆ ਖੱਡਿਆਂ ਵਿੱਚ, ਖੂਬ ਉੱਡੀ ਕੈਪਟਨ ਦੇ ਸ਼ਹਿਰ ਦੀ ਖਿੱਲੀ

Patiala    Jul 07 2018

ਪਟਿਆਲਾ ਦੀਆਂ ਸੜਕਾਂ ਅਤੇ ਪਟਿਆਲਾ ਦੇ ਸੁੰਦਰੀਕਰਨ ਦਾ ਭੱਠਾ ਇਸ ਸਾਲ ਦੀਆਂ ਪਹਿਲੀਆਂ ਕੁਝ ਬਰਸਾਤਾਂ ਨੇ ਹੀ ਬਿਠਾ ਦਿੱਤਾ ਹੈ, ਜਿੱਥੇ ਇੱਕ ਪਾਸੇ ਸਾਰੇ ਸ਼ਹਿਰ ਵਿੱਚ ਥਾਂ-ਥਾਂ ਤੇ 2-2 ਫੁੱਟ ਪਾਣੀ ਖੜੋਤਾ ਹੈ ਉੱਥੇ ਹੀ ਚਿੱਕੜ ਅਤੇ ਓਵਰਫਲੋ ਹੋ ਰਹੀਆਂ ਨਾਲੀਆਂ ਨੇ ਸੀ.ਐਮ. ਸ਼ਹਿਰ ਕਹਾਉਣ ਵਾਲੇ ਪਟਿਆਲਾ ਉੱਪਰ ਕਈ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ।

ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਦਿਆਂਗੇ ਮੌਤ ਦੀ ਸਜ਼ਾ : ਕੈਪਟਨ ਅਮਰਿੰਦਰ ਸਿੰਘ

Patiala    Jul 04 2018

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਚਿੰਤਾ ਅਤੇ ਸੰਕਲਪ ਦਾ ਇੱਕ ਵਾਰ ਫਿਰ ਪ੍ਰਗਟਾਵਾ ਕੀਤਾ ਹੈ।

Vicharan Wali Gall With Sukhjinder Lopon & Bittu Chak Wala || ਚਿੱਟੇ ਨੇ ਕਾਲੇ ਕੀਤੇ ਰੰਗਲੇ ਪੰਜਾਬ ਦੇ ਭਾਗ

Vicharan Wali Gall    Jul 01 2018

Vicharan Wali Gall With Sukhjinder Lopon & Bittu Chak Wala || ਚਿੱਟੇ ਨੇ ਕਾਲੇ ਕੀਤੇ ਰੰਗਲੇ ਪੰਜਾਬ ਦੇ ਭਾਗ

ਪੰਜਾਬ ਦੇ ਕਾਲਜਾਂ 'ਚ ਵਿਦਿਆਰਥੀ ਚੋਣਾਂ ਕਰਾਉਣ ਦਾ ਫੈਸਲਾ ਕਿੰਨਾ ਕੁ ਸਹੀ...

Rang Punjab De    Jun 23 2018

ਪੰਜਾਬ ਦੇ ਕਾਲਜਾਂ 'ਚ ਵਿਦਿਆਰਥੀ ਚੋਣਾਂ ਕਰਾਉਣ ਦਾ ਫੈਸਲਾ ਕਿੰਨਾ ਕੁ ਸਹੀ...

Referendum 2020 row, another statement by AAP leader lands party in trouble

Chandigarh    Jun 17 2018

Aam Aadmi party leader Sukhpal Khaira has once again landed his party in trouble