We found 51 result for: Britishers


ਜੇਕਰ ਹੋਵੇ ਨਾ ਗਦਾਰ ਤਾਂ ਕਦੇ ਨਾ ਹੋਵੇ ਸੂਰਬੀਰਾਂ ਦੀ ਹਾਰ..!! (ਨਿਊਜ਼ਨੰਬਰ ਖ਼ਾਸ ਖ਼ਬਰ) (ਆਖਰੀ ਭਾਗ)

Citizen's Forum    Jul 13 2018

ਦੋਸਤੋਂ, ਬੀਤੇ ਕੱਲ੍ਹ ਅਸੀਂ ਫ਼ਿਰੋਜ਼ਸ਼ਾਹ (ਫੇਰੂ ਸ਼ਹਿਰ) ਮਿਊਜ਼ੀਅਮ ਦਾ ਹਾਲ ਦੱਸਿਆ ਅਤੇ ਕਿਵੇਂ-ਕਿਵੇਂ ਫੇਰੂ ਸ਼ਹਿਰ ਦੀ ਇਸ ਧਰਤੀ 'ਤੇ ਅੰਗਰੇਜ਼ਾਂ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਪਹਿਲਾ ਯੁੱਧ ਲੜਿਆ ਉਸ ਦੇ ਬਾਰੇ ਵਿੱਚ ਲਿਖਿਆ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 60ਵਾਂ)

Citizen's Forum    Apr 18 2018

ਸਾਥੀਓ, ਹੁਣ ਤੱਕ ਤੁਸੀਂ ਪੜ੍ਹ ਚੁੱਕੇ ਓ ਕਿ ਭਾਰਤੀ ਹਾਕਮਾਂ ਦੀਆਂ ਆਪਣੀਆਂ ਕਮਜ਼ੋਰੀਆਂ ਅਤੇ ਗ਼ਲਤੀਆਂ ਕਾਰਨ ਕਿਸ ਤਰ੍ਹਾਂ ਸਮੇਂ-ਸਮੇਂ ਤੇ ਵਿਦੇਸ਼ੀ ਧਾੜਵੀ ਸਾਨੂੰ ਗੁਲਾਮ ਬਣਾਉਣ ਵਿੱਚ ਕਾਮਯਾਬ ਹੁੰਦੇ ਰਹੇ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 59ਵਾਂ)

Citizen's Forum    Apr 15 2018

ਮਿੱਤਰੋ, ਤੁਸੀਂ ਹੁਣ ਤੱਕ ਪੜ੍ਹ ਚੁੱਕੇ ਹੋ ਗੋਰਿਆਂ ਵੱਲੋਂ ਭਾਰਤ ਉੱਤੇ ਕਬਜ਼ੇ ਦਾ ਇਤਿਹਾਸ, ਜਿਸ ਵਿੱਚ ਤੁਸੀਂ ਪੜ੍ਹਿਆ ਕਿ ਕਿਸ ਤਰ੍ਹਾਂ ਗੋਰਿਆਂ ਨੇ ਸਾਡੇ ਦੇਸ਼ ਤੇ ਰਾਜ ਕਰਨ ਲਈ ਨਾ ਸਿਰਫ ਇੱਥੋਂ ਦੇ ਬਦਹਾਲ ਆਵਾਜਾਈ ਸਿਸਟਮ ਦਾ ਵਿਕਾਸ ਕਰਕੇ ਸਾਡੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਬਲਕਿ ਵਿਦ੍ਰੋਹ ਕਰਨ ਵਾਲੇ ਭਾਰਤੀਆਂ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਕਨੂੰਨ ਵੀ ਬਣਾਏ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈਕੇ ?(ਭਾਗ-58ਵਾਂ)

Citizen's Forum    Apr 07 2018

ਸਾਥੀਓ, ਇਸ ਲੇਖ ਦੇ ਸ਼ੁਰੂ ਤੋਂ ਲੈਕੇ ਹੁਣ ਤੱਕ ਤੁਸੀਂ ਪੜ੍ਹ ਚੁਕੇ ਹੋ ਕਿ ਕਿਸ ਤਰ੍ਹਾਂ ਗੋਰੇ ਸਾਡੇ ਦੇਸ਼ ਅੰਦਰ ਆਏ ਤਾਂ ਸਿਰਫ ਵਪਾਰ ਕਰਨ ਹੀ ਸੀ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 57ਵਾਂ)

Citizen's Forum    Apr 05 2018

ਨਿਊਜ਼ਨੰਬਰ ਦੇ ਪਾਠਕਾਂ ਨੇ ਹੁਣ ਤੱਕ ਪੜ੍ਹਿਆ ਹੈ ਕਿ ਭਾਰਤੀ ਲੋਕ ਆਪਣੀਆਂ ਗਲਤੀਆਂ ਨਾਲ ਕਈ ਵਾਰ ਵੱਖ-ਵੱਖ ਵਿਦੇਸ਼ੀਆਂ ਦੇ ਗੁਲਾਮ ਬਣੇ, ਪਰ ਗੋਰੇ ਇਨ੍ਹਾਂ ਸਾਰਿਆਂ ਹੀ ਵਿਦੇਸ਼ੀ ਹਾਕਮਾਂ ਨਾਲੋਂ ਵਿਗਿਆਨ, ਤਕਨੀਕ ਅਤੇ ਦਿਮਾਗ ਵਿੱਚ ਅੱਗੇ ਸਨ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 56ਵਾਂ)

Citizen's Forum    Apr 05 2018

ਸਾਥੀਓ, ਜਿਵੇਂ ਕਿ ਤੁਸੀਂ ਪਿਛਲੇ ਭਾਗਾਂ ਵਿੱਚ ਪੜ੍ਹ ਚੁੱਕੇ ਹੋ, ਭਾਰਤੀ ਹਾਕਮਾਂ ਦੀਆਂ ਗਲਤੀਆਂ ਤੇ ਅਈਆਸ਼ੀਆਂ ਦਾ ਲਾਭ ਚੁੱਕ ਭਾਰਤ ਦੀਆਂ ਦੁਸ਼ਮਣ ਤਾਕਤਾਂ ਸਦੀਆਂ ਤੋਂ ਸਾਡੇ ਦੇਸ਼ ਤੇ ਹਮਲੇ ਕਰ ਇਸ ਨੂੰ ਗੁਲਾਮ ਬਣਾਉਂਦਿਆਂ ਆਈਆਂ ਹਨ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 54ਵਾਂ)

Citizen's Forum    Apr 01 2018

ਸਾਥੀਓ, ਤੁਸੀਂ ਹੁਣ ਤੱਕ ਪੜ੍ਹ ਚੁੱਕੇ ਹੋ ਕਿ ਭਾਰਤੀ ਲੋਕਾਂ ਅਤੇ ਇੱਥੋਂ ਦੇ ਹਾਕਮਾਂ ਦੀਆਂ ਆਪਣੀਆਂ ਗਲਤੀਆਂ ਅਤੇ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਗੋਰੇ ਸਾਡੇ ਪੂਰੇ ਦੇਸ਼ ਤੇ ਕਾਬਜ਼ ਹੋ ਕੇ ਇਸ ਨੂੰ ਆਪਣੇ ਨਿਯਮਾਂ ਅਤੇ ਕਨੂੰਨਾਂ ਨਾਲ ਚਲਾਉਣ ਲੱਗ ਪਏ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 53ਵਾਂ)

Citizen's Forum    Mar 31 2018

ਸਾਥੀਓ, ਹੁਣ ਤੱਕ ਤੁਸੀਂ ਪੜ੍ਹਿਆ ਹੈ ਕਿ ਭਾਰਤੀ ਹਾਕਮਾਂ ਦੀਆਂ ਆਪਣੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਗੋਰੇ ਸਾਡੇ ਦੇਸ਼ ਤੇ ਕਾਬਜ਼ ਹੋ ਗਏ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 52ਵਾਂ)

Citizen's Forum    Mar 29 2018

ਦੋਸਤੋ, ਇਸ ਲੇਖ ਵਿੱਚ ਹੁਣ ਤੱਕ ਤੁਸੀਂ ਪੜ੍ਹਿਆ ਹੈ ਕਿ ਗੋਰਿਆਂ ਦੇ ਭਾਰਤ ਆਉਣ ਤੋਂ ਪਹਿਲਾਂ ਆਪਸੀ ਫੁੱਟ ਅਤੇ ਅਇਆਸ਼ੀਆਂ ਦੇ ਚੱਕਰਾਂ 'ਚ ਫਸੇ ਜ਼ਿਆਦਾਤਰ ਭਾਰਤੀ ਰਾਜਾਂ ਦੇ ਹਾਕਮਾਂ ਨੂੰ ਅੰਗਰੇਜ਼ਾਂ ਨੇ ਬੜੀ ਆਸਾਨੀ ਨਾਲ ਜੰਗ ਅਤੇ ਕੂਟਨੀਤੀ ਵਿੱਚ ਹਰਾ ਕੇ ਪੂਰੇ ਭਾਰਤ ਤੇ ਕਬਜ਼ਾ ਕਰ ਲਿਆ ਸੀ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 51ਵਾਂ)

Citizen's Forum    Mar 28 2018

ਮਿੱਤਰੋਂ, ਹੁਣ ਤੱਕ ਤੁਸੀਂ ਪੜ੍ਹਿਆ ਕਿ ਅੰਗਰੇਜਾਂ ਤੋਂ ਪਹਿਲਾਂ ਲੜਾਈਆਂ ਅਤੇ ਅਇਆਸ਼ੀਆਂ ਵਿੱਚ ਫਸੇ ਸਾਡੇ ਦੇਸ਼ ਦੇ ਜਿਆਦਾਤਰ ਹੁਕਮਰਾਨਾਂ ਨੂੰ ਕਿੰਨੀ ਆਸਾਨੀ ਨਾਲ ਹਰਾ ਕੇ ਗੋਰਿਆਂ ਨੇ ਪੂਰੇ ਭਾਰਤ 'ਤੇ ਕਬਜਾ ਕਰ ਲਿਆ।

ਵੱਡਾ ਕੌਣ, ਇਨਸਾਨੀਅਤ ਜਾਂ ਮਜ਼ਹਬ.!!! (ਭਾਗ-2)

Citizen's Forum    Mar 28 2018

ਅੰਗਰੇਜ਼ੀ ਹਕੂਮਤ ਵੱਲੋਂ ਛੱਡੇ ਸਿੰਘਾਸਨਾਂ ਤੇ ਬਿਰਾਜ਼ਮਾਨ ਹੋਣ, ਉਹਨਾਂ ਨੂੰ ਇੱਕ-ਦੂਜੇ ਤੋਂ ਹਥਿਆਉਣ ਲਈ ਸਾਡੇ ਦੇਸ਼ ਦੇ ਸਿਆਸੀ ਲੀਡਰ ਸ਼ੁਰੂ ਤੋਂ ਹੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਕੰਮ ਕਰਦੇ ਆ ਰਹੇ ਹਨ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 50ਵਾਂ)

Citizen's Forum    Mar 27 2018

ਦੋਸਤੋ, ਤੁਸੀਂ ਹਾਲੇ ਤੱਕ ਪੜ੍ਹਿਆ ਹੈ ਕਿ ਭਾਰਤੀ ਲੋਕ ਸਦੀਆਂ ਤੋਂ ਹਕੂਮਤਾਂ ਤੋਂ ਪੀੜਿਤ ਰਹੇ ਹਨ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈਕੇ? (ਭਾਗ 48ਵਾਂ)

Citizen's Forum    Mar 25 2018

ਪਿਛਲੇ ਅੰਕਾਂ ਵਿੱਚ ਤੁਸੀਂ ਪੜ੍ਹ ਚੁੱਕੇ ਹੋ ਕਿ ਅਜਾਦੀ ਤੋਂ ਪਹਿਲਾਂ ਸਾਡੇ ਭਾਰਤੀਆਂ ਦੇ ਮਨਾਂ ਅੰਦਰ ਲੋਕਰਾਜ ਦਾ ਜੋ ਸੁਫਨਾ ਸੀ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈਕੇ ? (ਭਾਗ 46ਵਾਂ)

Citizen's Forum    Mar 23 2018

ਸਾਥੀਓ, ਜਿਸ ਤਰ੍ਹਾਂ ਕਿ ਤੁਸੀਂ ਇਸ ਲੜੀਵਾਰ ਲੇਖ ਦੇ ਪਿਛਲੇ 45 ਭਾਗਾਂ ਤੋਂ ਪੜ੍ਹਦੇ ਆ ਰਹੇ ਹੋ ਕਿ ਭਾਰਤੀ ਲੋਕ ਅਜਾਦੀ ਤੋਂ ਪਹਿਲਾਂ ਇਹ ਸੋਚ ਕੇ ਗੋਰੀ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਰਹੇ ਕਿ ਗੋਰੇ ਸਾਡੇ 'ਤੇ ਜ਼ੁਲਮ ਕਰਦੇ ਨੇ ਤੇ ਸਾਨੂੰ ਲੁੱਟ ਰਹੇ ਨੇ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈਕੇ? (ਭਾਗ 45ਵਾਂ)

Citizen's Forum    Mar 22 2018

ਦੋਸਤੋਂ, ਜਿਵੇਂ ਕਿ ਮੈਂ ਪਿਛਲੇ 44 ਭਾਗਾਂ ਤੋਂ ਇਸ ਲੇਖ ਰਾਹੀਂ ਲਗਾਤਾਰ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 44ਵਾਂ)

Citizen's Forum    Mar 21 2018

ਸਾਥੀਓ, ਇਸ ਲੇਖ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਾਂ ਇੱਕੋ ਗੱਲ ਤੇ ਚਰਚਾ ਕਰਦੇ ਆ ਰਹੇ ਹਾਂ ਕਿ ਗੋਰਿਆਂ ਦੇ ਭਾਰਤ ਤੇ ਕਬਜ਼ੇ ਨਾਲ ਸਾਨੂੰ ਕੀ ਨੁਕਸਾਨ ਹੋਏ ਤੇ ਕੀ ਲਾਭ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ ? (ਭਾਗ 43ਵਾਂ)

Citizen's Forum    Mar 20 2018

"ਨਿਊਜ਼ਨੰਬਰ" ਦੇ ਪਾਠਕਾਂ ਨੇ ਹੁਣ ਤੱਕ ਪੜ੍ਹਿਆ ਕਿ ਕਿਸ ਤਰ੍ਹਾਂ ਗੋਰਿਆਂ ਤੋਂ ਤੰਗ ਆਏ ਭਾਰਤੀਆਂ ਨੇ ਅਜ਼ਾਦੀ ਤੋਂ ਪਹਿਲਾਂ ਉਨ੍ਹਾਂ ਨੂੰ ਭੰਡਿਆ ਤੇ ਅਜ਼ਾਦੀ ਤੋਂ ਬਾਅਦ ਸਾਡੇ ਲੋਕ ਜਦੋਂ ਆਪਣੇ ਭੂਰਿਆਂ ਤੋਂ ਵੀ ਤੰਗ ਆ ਗਏ ਤਾਂ ਉਨ੍ਹਾਂ ਨੇ ਆਪਣੇ ਭੂਰੇ ਹਾਕਮਾਂ ਨੂੰ ਵੀ ਭੰਡਣਾ ਸ਼ੁਰੂ ਕਰ ਦਿੱਤਾ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 42ਵਾਂ)

Citizen's Forum    Mar 19 2018

ਸਾਥੀਓ, ਜਿਵੇਂ ਕਿ ਤੁਸੀਂ ਹੁਣ ਤੱਕ ਪੜ੍ਹ ਚੁੱਕੇ ਹੋ ਕਿ ਗੋਰਿਆਂ ਨੇ ਸਾਡੇ ਦੇਸ਼ ਵਿੱਚ ਆ ਕੇ ਨਾ ਸਿਰਫ ਸਮਾਜਿਕ ਭੈੜਾਂ ਖ਼ਤਮ ਕੀਤੀਆਂ ਬਲਕਿ ਆਵਾਜਾਈ ਦੇ ਸਾਧਨਾਂ ਅਤੇ ਸੰਦੇਸ਼ ਭੇਜਣ ਦੇ ਮਾਧਿਅਮਾਂ ਦਾ ਵਿਕਾਸ ਕਰਕੇ ਭਾਰਤ ਦੀ ਤਰੱਕੀ ਵਿੱਚ ਵੀ ਇੱਕ ਮਿਸਾਲਯੋਗ ਯੋਗਦਾਨ ਪਾਇਆ ਸੀ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 41ਵਾਂ)

Citizen's Forum    Mar 18 2018

ਸਾਥੀਓ, ਹੁਣ ਤੱਕ ਆਪਾਂ ਪੜ੍ਹਿਆ ਕਿ ਅਜਾਦੀ ਤੋਂ ਪਹਿਲਾਂ ਸਾਨੂੰ ਅੰਗਰੇਜ ਹਾਕਮਾਂ ਦੇ ਰਾਜ ਕਰਨ ਦਾ ਢੰਗ ਪਸੰਦ ਨਹੀਂ ਸੀ ਤੇ ਅਜਾਦੀ ਤੋਂ ਬਾਅਦ ਆਪਣੇ ਭੂਰਿਆਂ ਦਾ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 40ਵਾਂ)

Citizen's Forum    Mar 16 2018

ਸਾਥੀਓ, ਹੁਣ ਤੱਕ ਤੁਸੀਂ ਪੜ੍ਹਿਆ, ਕਿ ਕਿਸ ਤਰ੍ਹਾਂ ਅਸੀਂ ਸਾਡੇ ਦੇਸ਼ ਦੀ ਲੁੱਟ ਅਤੇ ਆਪਣੀ ਨਾਜਾਇਜ਼ ਕੁੱਟ ਲਈ, ਅੱਜ ਤੱਕ ਸਿਰਫ਼ ਗੋਰਿਆਂ ਨੂੰ ਬਦਨਾਮ ਕੀਤਾ ਜਦਕਿ ਅਜਾਦੀ ਤੋਂ ਬਾਅਦ ਸਾਡੇ ਨਾਲ ਇਹੋ ਕੁਝ ਸਾਡੇ ਭੂਰੇ ਹਾਕਮਾਂ ਨੇ ਵੀ ਕੀਤਾ ਸੀ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 39ਵਾਂ)

Citizen's Forum    Mar 15 2018

ਦੋਸਤੋ, ਇਸ ਲੜੀਵਾਰ ਲੇਖ ਵਿੱਚ ਆਪਾਂ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰ ਅਜਾਦੀ ਤੋਂ ਪਹਿਲਾਂ ਦੇ ਗੋਰੇ ਹਾਕਮ ਅਜਿਹਾ ਕੀ ਕਰਦੇ ਸੀ ਜੋ ਸਾਡੇ ਹੁਣ ਦੇ ਭੂਰੇ ਹਾਕਮ ਨਹੀਂ ਕਰਦੇ, ਤੇ ਜੇਕਰ ਦੋਵੇਂ ਇੱਕੋ ਜਿਹੇ ਹਨ ਤਾਂ ਸਾਨੂੰ ਕੀ ਹੱਕ ਹੈ ਕਿ ਇਤਿਹਾਸ ਦੇ ਪੰਨਿਆਂ ਵਿੱਚ ਅਸੀਂ ਸਿਰਫ਼ ਗੋਰਿਆਂ ਨੂੰ ਹੀ ਬਦਨਾਮ ਕਰੀਏ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 38ਵਾਂ)

Citizen's Forum    Mar 15 2018

ਸਾਥੀਓ, ਜਿਵੇਂ ਕਿ ਤੁਸੀਂ ਪਿਛਲੇ 37 ਅੰਕ ਦਰ ਅੰਕ ਇਹ ਪੜ੍ਹਦੇ ਆ ਰਹੇ ਹੋ ਕਿ ਕਿਸ ਤਰ੍ਹਾਂ ਅਸੀਂ ਪਹਿਲਾਂ ਸਾਡੇ ਦੇਸ਼ ਦੀ ਗੁਲਾਮੀ ਦੇ ਦੌਰਾਨ ਗੋਰਿਆਂ ਨੂੰ ਭੰਡਦੇ ਰਹੇ ਤੇ ਅਜ਼ਾਦੀ ਤੋਂ ਬਾਅਦ ਆਪਣੇ ਭੂਰੇ ਹਾਕਮਾਂ ਨੂੰ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 37ਵਾਂ)

Citizen's Forum    Mar 14 2018

ਦੋਸਤੋ, ਪਿਛਲੇ 36 ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਭਾਰਤੀ ਲੋਕਾਂ ਦੇ ਮਨਾਂ ਅੰਦਰ ਉਦੋਂ ਤੱਕ ਗੋਰਿਆਂ ਲਈ ਗੁੱਸਾ ਸੀ, ਉਹ ਉਨ੍ਹਾਂ ਨੂੰ ਜਾਲਮ ਅਤੇ ਲੁਟੇਰੇ ਕਹਿੰਦੇ ਸਨ, ਜਦੋਂ ਤੱਕ ਸਾਡਾ ਦੇਸ਼ ਉਨ੍ਹਾਂ ਦੇ ਚੁੰਗਲ ਵਿੱਚੋਂ ਅਜ਼ਾਦ ਨਹੀਂ ਸੀ ਹੋਇਆ।

ਕਦੇ ਹਿੰਦ-ਪਾਕ ਨੂੰ ਜੋੜਦਾ ਹੁੰਦਾ ਸੀ ''ਕੇਸਰ-ਏ-ਹਿੰਦ'' ਪੁੱਲ..!!

Citizen's Forum    Mar 13 2018

ਜਿਵੇਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਾਡਾ ਹਿੰਦੁਸਤਾਨ 1947 ਦੇ ਵਿੱਚ ਆਜ਼ਾਦ ਹੋਇਆ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 36ਵਾਂ)

Citizen's Forum    Mar 12 2018

ਦੋਸਤੋਂ, ਇਸ ਲੇਖ ਰਾਹੀਂ ਪਹਿਲਾਂ ਆਪਾਂ ਦੇਖਿਆ ਕਿ ਸਾਨੂੰ ਲੁੱਟਣ ਅਤੇ ਸਾਡੇ 'ਤੇ ਜ਼ੁਲਮ ਕਰਨ ਦੇ ਜੋ ਇਲਜ਼ਾਮ ਆਪਾਂ ਗੋਰੀ ਸਰਕਾਰ ਉੱਤੇ ਲਾਉਂਦੇ ਸੀ, ਅਜਾਦੀ ਤੋਂ ਬਾਅਦ ਉਹੀ ਕੁੱਝ ਸਾਡੇ ਆਪਣੇ ਹਾਕਮ ਤੇ ਭਾਰਤ ਦੇ ਰਸੁਖਦਾਰ ਲੋਕ ਕਰ ਰਹੇ ਹਨ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 33ਵਾਂ)

Citizen's Forum    Mar 09 2018

ਨਿਊਜ਼ਨੰਬਰ ਦੇ ਪਾਠਕਾਂ ਨੇ ਹੁਣ ਤੱਕ ਪੜ੍ਹਿਆ ਹੈ ਕਿ ਭਾਰਤੀ ਲੋਕ ਅਜਾਦੀ ਤੋਂ ਪਹਿਲਾਂ ਗੋਰਿਆਂ ਦੇ ਰਾਜ ਪ੍ਰਬੰਧ ਤੋਂ ਦੁਖੀ ਸੀ ਤੇ ਅਜਾਦੀ ਤੋਂ ਬਾਅਦ ਆਪਣੇ ਭੂਰੀਆਂ ਦੇ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 32ਵਾਂ)

Citizen's Forum    Mar 08 2018

ਸਾਥੀਓ, ਆਪਾਂ ਇਸ ਲੇਖ ਦੀ ਸ਼ੁਰੂਆਤ ਕੀਤੀ ਸੀ ਇਨ੍ਹਾਂ ਸਵਾਲਾਂ ਨਾਲ ਕਿ ਆਖਰ ਗੋਰੇ ਅਜਿਹਾ ਕੀ ਕਰਦੇ ਸੀ, ਜੋ ਸਾਡੇ ਆਪਣੇ ਭੂਰੇ ਹਾਕਮ ਨਹੀਂ ਕਰਦੇ, ਤੇ ਜੇਕਰ ਗੋਰੇ ਅਤੇ ਭੂਰੇ ਹਾਕਮ ਇੱਕੋ ਜਿਹਾ ਰਾਜ ਕਰਦੇ ਆਏ ਹਨ

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 31ਵਾਂ)

Citizen's Forum    Mar 07 2018

ਸਾਥੀਓ, ਇਸ ਲੜੀਵਾਰ ਲੇਖ ਵਿੱਚ ਹੁਣ ਤੱਕ ਆਪਾਂ ਪੜ੍ਹਿਆ ਕਿ 70 ਸਾਲ ਪਹਿਲਾਂ ਜਦੋਂ ਭਾਰਤ ਗੁਲਾਮ ਸੀ ਤਾਂ ਸਾਡੀ ਸੋਚ ਇਹ ਸੀ ਕਿ ਸਾਡੇ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਜੇਕਰ ਕੋਈ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਉਹ ਹਨ, ਇੱਥੋਂ ਦੇ ਗੋਰੇ ਹਾਕਮ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 30ਵਾਂ)

Citizen's Forum    Mar 06 2018

ਨਿਊਜ਼ਨੰਬਰ ਦੇ ਪਾਠਕਾਂ ਨੇ ਹੁਣ ਤੱਕ ਪੜ੍ਹਿਆ ਹੈ ਸਾਡੇ ਦੇਸ਼ ਦੀ ਅਜਾਦੀ ਤੋਂ ਪਹਿਲਾਂ ਅਤੇ ਬਾਅਦ ਦਾ ਉਹ ਸੱਚ, ਜਿਸ ਨੂੰ ਪੜ੍ਹ ਕੇ ਅਸੀਂ ਇਹ ਪੁੱਛਣ ਲਈ ਮਜਬੂਰ ਹੋ ਗਏ ਹਾਂ ਕਿ ਆਖ਼ਰ ਗੋਰੇ ਅਜਿਹਾ ਕੀ ਕਰਦੇ ਸੀ ਜੋ ਸਾਡੇ ਅੱਜ ਦੇ ਭੂਰੇ ਨਹੀਂ ਕਰਦੇ ?

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 27ਵਾਂ)

Citizen's Forum    Mar 03 2018

ਦੋਸਤੋ, ਜਿਵੇਂ ਕਿ ਤੁਸੀਂ ਹੁਣ ਤੱਕ ਪੜ੍ਹ ਚੁੱਕੇ ਹੋ ਕਿ ਕਿਨ੍ਹਾਂ ਹਾਲਾਤਾਂ 'ਚ ਸਾਡੇ ਪੁਰਖਿਆਂ ਨੇ ਗੋਰਿਆਂ ਤੋਂ ਅਜ਼ਾਦੀ ਲਈ, ਉਸ ਵੇਲੇ ਭਾਰਤੀਆਂ ਦੇ ਮਨਾਂ ਅੰਦਰ ਕੀ ਸੀ, ਕਿਵੇਂ ਜਦੋਂ ਅਸੀਂ ਲੱਖਾਂ ਕੁਰਬਾਨੀਆਂ ਤੋਂ ਬਾਅਦ ਅੰਗਰੇਜ਼ਾਂ ਦੀ ਦੋ ਸਦੀਆਂ ਪੁਰਾਣੀ ਕੈਦ ਤੋਂ ਮੁਕਤ ਹੋਏ, ਤਾਂ ਸਾਨੂੰ ਦੇਸ਼ ਭਗਤੀ ਦੇ ਸਕੂਨ ਤੋਂ ਇਲਾਵਾ ਹੋਰ ਕੁਝ ਵੀ ਹਾਸਲ ਨਹੀਂ ਹੋਇਆ।