We found 10 result for: 7 February


ਅਕਾਲੀ-ਭਾਜਪਾ ਵੱਲੋਂ ਸੂਬੇ 'ਚ ਪੋਲ ਖੋਲ ਰੈਲੀਆਂ 7 ਫ਼ਰਵਰੀ ਤੋਂ

Fazilka    Feb 06 2018

ਅਕਾਲੀ-ਭਾਜਪਾ ਗੱਥਜੋੜ ਵੱਲੋਂ ਪੂਰੇ ਸੂਬੇ 'ਚ ਕਾਂਗਰਸ ਖਿਲਾਫ਼ ਪੋਲ ਖੋਲ ਰੈਲੀਆਂ 7 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ, ਜਿਸਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਫਾਜਿਲਕਾ ਜ਼ਿਲ੍ਹੇ ਤੋਂ ਕਰਣਗੇ।

ਕਾਂਗਰਸ ਸਰਕਾਰ ਖਿਲਾਫ਼ ਅਕਾਲੀ-ਭਾਜਪਾ ਦੀ 'ਪੋਲ ਖੋਲ' ਰੈਲੀਆਂ 7 ਫ਼ਰਵਰੀ ਤੋਂ

Fazilka    Jan 31 2018

ਸੂਬੇ 'ਚ ਸੱਤਾਧਾਰੀ ਕਾਂਗਰਸ ਸਰਕਾਰ ਦੇ ਖਿਲਾਫ਼ ਅਕਾਲੀ-ਭਾਜਪਾ ਭਾਈਵਾਲ ਪਾਰਟੀ ਵੱਲੋਂ 7 ਫ਼ਰਵਰੀ ਤੋਂ 'ਪੋਲ ਖੋਲ' ਰੈਲੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।