They say creativity takes a lot of courage, and Artist, Amit Zurff has proved it right. He fought against all the odds to live his dream and pursued his passion despite being from an engineering background. 

Manjit Nijjar ਜੋ ਕਿ 2015 ਵਿੱਚ NRI of The Year ਵੀ ਰਹਿ ਚੁੱਕੇ ਹਨ, ਪੰਜਾਬ ਦੇ ਹੈਲਥ ਅਤੇ ਸਿੱਖਿਆ ਸੁਧਾਰ ਲਈ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਹੁਣ ਤੱਕ ਕਾਫ਼ੀ ਪ੍ਰਾਜੈਕਟਾਂ 'ਤੇ ਕੰਮ ਕੀਤਾ ਹੈ।

-ਬਹਿਬਲ ਕਲਾਂ ਮੇਰੇ ਮਾਪਿਆਂ ਦਾ ਪਿੰਡ, ਮੇਰੇ ਚਾਚੇ 'ਤੇ ਹੀ ਚੱਲੀ ਸੀ ਗੋਲੀ। -ਮੈਨੂੰ ਮਿਲੇ ਫਰੀਦਕੋਟ ਲੋਕ ਸਭਾ ਟਿਕਟ - ਕਾਂਗਰਸ ਵਿਧਾਇਕ ਸਤਿਕਾਰ ਕੌਰ।

ਖਡੂਰ ਸਾਹਿਬ ਟਿਕਟ ਲਈ ਤਿੰਨ ਸੀਨੀਅਰ ਕਾਂਗਰਸੀਆਂ ਨੇ ਠੋਕਿਆ ਦਾਅਵਾ ਜਿਨ੍ਹਾਂ ਵਿੱਚ ਨੇ ਜ਼ੀਰਾ ਪਰਿਵਾਰ, ਸਾਬਕਾ ਮੰਤਰੀ ਗੁਰਚੇਤ ਭੁੱਲਰ ਅਤੇ ਸਾਬਕਾ ਵਿਧਾਇਕ ਜਸਬੀਰ ਗਿੱਲ ਡਿੰਪਾ।

ਲੁਧਿਆਣਾ ਵਿੱਚ ਹੋਏ ਗੈਂਗਰੇਪ 'ਤੇ ਸਿਮਰਜੀਤ ਸਿੰਘ ਬੈਂਸ ਨੇ ਪੁਲਿਸ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਪੰਜਾਬ ਪੁਲਿਸ ਦੀ ਨਾਕਾਮੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ DGP ਤਾਂ ਅਰੂਸਾ ਆਲਮ ਨੇ ਲਾਇਆ ਤਾਂ ਫਿਰ ਸੁਰੱਖਿਆ ਕਿਸ ਤੋਂ ਚਾਹੁੰਦੇ ਹੋ?

ਜੇਕਰ ਤੁਸੀਂ ਵੀ #IELTS ਕਰਕੇ ਵਧੀਆ Band ਲੈ ਕੇ ਬਾਹਰ ਜਾਣਾ ਚਾਹੁੰਦੇ ਹੋ ਤਾਂ ਸਾਡੇ Program #EnglishVinglish ਰਾਹੀਂ ਜਾਣੋਂ IELTS ਬਾਰੇ ਕੁੱਝ ਜ਼ਰੂਰੀ ਜਾਣਕਾਰੀ (Mandatory Information) ਅਤੇ ਘਰ ਬੈਠੇ ਸਿੱਖੋ #EnglishLanguage ਦੇ Basics. 

18 ਸਾਲਾਂ ਬਾਅਦ ਕੈਨੇਡਾ ਮੂਲ ਦੀ ਵਸਨੀਕ ਅਤੇ ਮਿੱਠੂ ਸਿੱਧੂ ਦੀ ਮਰਹੂਮ ਪਤਨੀ ਜੱਸੀ ਸਿੱਧੂ ਨੂੰ ਨਿਆਂ ਮਿਲਿਆ। ਜੂਨ 2000 'ਚ ਸ਼ੁਰੂ ਹੋਏ ਇਸ ਕਤਲ ਕੇਸ ਵਿੱਚ ਮੁੱਖ ਦੋਸ਼ੀ ਜੱਸੀ ਦੀ ਮਾਂ ਅਤੇ ਮਾਮੇ ਸਮੇਤ 11 ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਜੱਸੀ ਦੇ ਕਾਤਲ ਉਸਦੀ ਮਾਂ ਅਤੇ ਮਾਮੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਭਗਵੰਤ ਮਾਨ ਬਾਰੇ ਕੀ ਕੁਝ ਬੋਲ ਗਏ ਚੰਦੂਮਾਜਰਾ, ਲੋਕ ਸਭਾ ਦੇ ਸੰਬੰਧ ਵਿੱਚ ਦਿੱਤਾ ਵੱਡਾ ਬਿਆਨ। Prem Singh Chandumajra ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਉਹਨਾਂ ਖਿਲਾਫ਼ ਵੱਡੇ ਲੀਡਰ ਹੀ ਚੋਣ ਮੈਦਾਨ ਵਿੱਚ ਖੜ੍ਹੇ ਕੀਤੇ ਹਨ ਤੇ ਇਸ ਵਾਰ ਵੀ ਉਹਨਾਂ ਨੂੰ ਆਪਣੀ ਜਿੱਤ ਤੇ ਪੂਰਨ ਭਰੋਸਾ ਹੈ।

18 ਸਾਲਾਂ ਲੇਖਿਕਾ Srushti Dhoke ਦੀ ਪਹਿਲੀ ਕਿਤਾਬ Tamarind Ache ਨੂੰ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਦੁਆਰਾ ਰਿਲੀਜ਼ ਕੀਤਾ ਗਿਆ। ਇਸ ਨੌਜਵਾਨ ਲੇਖਿਕਾ ਨੂੰ ਛੋਟੀ ਉਮਰ ਤੋਂ ਹੀ ਪੜਨ-ਲਿਖਣ ਦਾ ਸ਼ੌਂਕ ਸੀ। Srushti ਇਸ ਵੇਲੇ Boston University, US ਤੋਂ ਆਪਣੀ ਪੜਾਈ ਪੂਰੀ ਕਰ ਰਹੀ ਹੈ।

ਪਟਿਆਲੇ ਦਾ ਸਭ ਤੋਂ ਘੱਟ ਉਮਰ ਅਤੇ ਸਭ ਤੋਂ ਵੱਧ ਪੜ੍ਹਿਆ ਸਰਪੰਚ || ਮਿਰਜ਼ਾਪੁਰ || Adv Amanpreet Singh || Gurpal Brar

ਕਾਂਗਰਸ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ।  DGP ਨੂੰ ਮਿਲਣਗੇ ਜ਼ੀਰਾ।

देखिए एक आम महिला का साहस जो अब बन गया है हज़ारों महिलाओं के लिए प्रेरणा का स्त्रोत

ਉੁੱਘੇ ਵਕੀਲ ਅਤੇ ਲੀਡਰ ਹਰਵਿੰਦਰ ਸਿੰਘ ਫੂਲਕਾ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਉਹ ਇੱਕ ਨਵਾਂ ਗਰੁੱਪ ਬਣਾ ਰਹੇ ਹਨ ਜੋ #ShiromaniCommittee ਦਾ ਸਿਆਸੀਕਰਨ ਖਤਮ ਕਰਨ ਲਈ ਸੰਘਰਸ਼ ਲੜੇਗਾ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਖੁਦ #SGPC ਦਾ #Election ਨਹੀਂ ਲੜਨਗੇ ਪਰ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਧਾਂਦਲੀ ਬਰਦਾਸ਼ਤ ਨਹੀਂ ਕਰਨਗੇ।

#NavjotKaurLambi ਨੇ ਕਿਹਾ ਕਿ #ArvindKejriwal ਆਪਣੇ ਸਿਧਾਂਤ ਤੇ ਅਸੂਲ ਭੁੱਲ ਗਿਆ ਹੈ ਅਤੇ #AamAadmiParty ਨੂੰ ਲੋਕ ਮਨੋਂ ਵਿਸਾਰ ਚੁੱਕੇ ਨੇ। ਉਨ੍ਹਾਂ ਕਿਹਾ ਕਿ 'ਪੰਜਾਬੀ ਏਕਤਾ ਪਾਰਟੀ' ਆਉਣ ਵਾਲੇ ਸਮੇਂ 'ਚ ਲੋਕਾਂ ਦੀ ਪਹਿਲੀ ਪਸੰਦ ਬਣੇਗੀ।

आपने कलाकार तो बहुत से देखे होंगे जो रंगों की खूबसूरती से हमें मोहित कर देते हैं। लेकिन 'कला' का अर्थ मात्र रंगों की पेशकश ही नहीं बल्कि दूसरों को खुशियाँ देना भी है तो आज जिनसे आप रुबरु होंगे उनकी कला देख आप भी 'वाह' बोलने पर मजबूर हो जायेंगे। तो देरी किस बात की 'न्यूज़नंबर' की इस आर्टिस्ट के साथ ख़ास बातचीत ज़रूर देखिये।

ਅੱਜ ਪ੍ਰੈਸ ਕਾਨਫਰੰਸ ਕਰਕੇ ਸੁਖਪਾਲ ਖਹਿਰਾ ਨੇ ਦੱਸਿਆ ਕਿ ਉਹ ਆਪਣੀ ਨਵੀਂ ਪਾਰਟੀ ਦਾ ਐਲਾਨ 8 ਜਨਵਰੀ ਨੂੰ ਕਰਨਗੇ। ਉਹਨਾਂ ਆਪ ਦੇ ਲੀਡਰਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਹਨਾਂ ਦਾ ਆਪ ਦੀ ਮੁੱਢਲੀ ਮੈੰਬਰਸ਼ਿਪ ਤੋਂ ਦਿੱਤਾ ਅਸਤੀਫ਼ਾ ਲੈ ਕੇ ਸਪੀਕਰ ਕੋਲ ਜਾਣ ਅਤੇ ਉਹਨਾਂ ਨੂੰ ਵਿਧਾਇਕ ਪਦ ਤੋਂ ਹਟਵਾ ਦੇਣ।

In Conversation with Portrait Artist, Varun Tandon || Watch Full Interview On 7 Jan at NewsNumber.Com

ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਦਾ ਕਹਿਣਾ ਹੈ ਕਿ ਸਰਕਾਰ ਨੇ ਸ਼ਹੀਦੀ ਦਿਹਾੜਿਆਂ ਦੇ ਮੌਕੇ 'ਤੇ ਸਰਪੰਚੀ ਚੋਣਾਂ ਕਰਵਾਉਣ ਦਾ ਫੈਸਲਾ ਲੈ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਰਿਜ਼ਰਵੇਸ਼ਨ ਅਤੇ ਵਾਰਡਬੰਦੀ ਵਿੱਚ ਵੀ ਧੱਕਾ ਕੀਤਾ ਹੈ।

ਧੂਰੀ ਤੋਂ ਨੌਜਵਾਨ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਦਾ ਕਹਿਣਾ ਹੈ ਕਿ ਸਰਪੰਚੀ 'ਚ ਉਹੀ ਉਮੀਦਵਾਰ ਹੋਣਾ ਚਾਹੀਦਾ ਹੈ ਜਿਸ 'ਤੇ ਪਿੰਡ ਦੇ ਜਿਆਦਾਤਰ ਲੋਕ ਸਹਿਮਤ ਹੋਣ। ਉਹਨਾਂ ਨੇ ਪੰਜਾਬ ਵਾਸੀਆਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਚੋਣਾਂ ਨੇਪਰੇ ਚੜਾਉਣ ਦੀ ਅਪੀਲ ਵੀ ਕੀਤੀ।

ਸੀਨੀਅਰ ਅਕਾਲੀ ਆਗੂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਕਾਂਗਰਸ ਨੇ ਸਰਪੰਚੀ ਚੋਣਾਂ ਵਿੱਚ ਹੋਈ ਵਾਰਡਬੰਦੀ ਅਤੇ ਰਿਜ਼ਰਵੇਸ਼ਨ ਵਿੱਚ ਧੱਕਾ ਕੀਤਾ ਹੈ। ਉਨ੍ਹਾਂ ਨੇ ਕਾਂਗਰਸ ਵੱਲੋਂ ਚੋਣਾਂ ਵਾਲੇ ਦਿਨ ਵੀ ਧੱਕਾ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ।

ਅਕਾਲੀ ਦਲ ਵਿੱਚ ਇਹ ਖੌਫ ਪਾਇਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਸਰਪੰਚੀ ਦੀਆਂ ਚੋਣਾਂ ਵਿੱਚ ਧੱਕਾ ਕਰੇਗੀ। ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਸਰਪੰਚੀ ਚੋਣਾਂ ਉਨ੍ਹਾਂ ਦੇ ਕਾਂਗਰਸੀ ਬੰਦੇ ਹੀ ਲੜ ਰਹੇ ਹਨ। ਇਸ ਕਰਕੇ ਧੱਕਾ ਹੋਣ ਦਾ ਸਵਾਲ ਹੀ ਨਹੀਂ ਉੱਠਦਾ।

ਪੰਜਾਬ ਦੇ ਸਿੱਖਿਆ ਸੁਧਾਰ ਲਈ ਵੱਡਾ ਰੋਲ ਨਿਭਾ ਰਹੇ ਨੇ ਮਨਜੀਤ ਨਿੱਝਰ UK || Gurpal Brar

How To Sharpen Your Memory? || Discussion with Memory Trainer, Associate Prof. Kunwer Rajeev

Arvind Kejriwal ਸਮਝਦਾ ਸੀ ਕਿ ਸਾਰੇ ਦੇਸ਼ 'ਚੋਂ ਉਹ ਹੀ ਇੱਕ ਸਿਆਣਾ ਤੇ ਇਮਾਨਦਾਰ ਹੈ - Sucha Singh Chhotepur

Arvind Kejriwal ਦਾ ਫੰਡਾ - Use, Throw and Destroy || Sukhpal Singh Khaira || MLA - Bholath, Punjab (AAP)

SIT ਦੀ ਪੁੱਛਗਿੱਛ ਮਾਮਲੇ 'ਤੇ Majithia ਦਾ ਬਿਆਨ, ਕਿਹਾ ਸਿਆਸਤ ਦੀ ਭੇਂਟ ਚੱੜ੍ਹ ਗਿਆ ਮਾਮਲਾ

ਜੇ ਲੋਕ ਅਫਸਰਾਂ ਤੋਂ ਨਹੀਂ ਖੁਸ਼ ਤਾਂ ਅਸੀਂ ਵੀ ਨਹੀਂ ਖੁਸ਼ - Davinder Singh Ghubaya || MLA, Fazilka (INC)

#WomenEmpowerment #MeToo #WomenSafety जैसे मुद्दों पर Nidhi Kohli के साथ NewsNumber की ख़ास बातचीत

ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹੋਏ ਧੱਕੇ ਸੰਬੰਧੀ ਪੰਚਾਇਤ ਮੰਤਰੀ ਬਾਜਵਾ ਨੂੰ ਤਿੱਖੇ ਸਵਾਲ || Interview With Tripat Rajinder Singh Bajwa || Gurpal Brar

How to save yourself from the glitches related to the fast-paced Technology? || Interview with Mudit Prakash Sinha

Interview with Kanwarbir Singh Sidhu || State Media Coordinator, Punjab Youth Congress || Gurpal Brar

Interview with Bhai Baldeep Singh || Chairman, The Anad Foundation || Part-3 || Gurpal Brar

Interview with Bhai Baldeep Singh || Chairman, The Anad Foundation || Part-2 || Gurpal Brar

Interview with Bhai Baldeep Singh || Chairman, The Anad Foundation || Part-1 || Gurpal Brar

Load More