KADE TA TU AVENGA fame RUNBIR 15 March ਨੂੰ ਲੈਕੇ ਆ ਰਹੇ ਨੇ ਆਪਣਾ ਨਵਾਂ ਗਾਣਾ | Hass ke Todeya

ਜਿੰਨੇ ਸਾਨੂੰ ਫੋਨ ਆਉਂਦੇ, ਜੇ ਕੀਤੇ ਓਨਾ ਸਾਨੂੰ ਕੰਮ ਮਿਲਦਾ ਤਾਂ ਗੱਲ ਸੀ- Mohan Singh Mastana | Paa Ke Mundran | Wangaa Na Chanka Goriye

ਜਾਣੋਂ "ਚੋਹਲਾ ਸਾਹਿਬ" ਦੀ ਵਿਲੱਖਣ ਪੈਦਲ ਯਾਤਰਾ ਦਾ ਕੀ ਹੈ ਇਤਿਹਾਸ?

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹੈ। 15 March 2019 ਨੂੰ ਫ਼ਿਲਮ ਆ ਰਹੀ ਹੈ, "ਬੈਂਡ ਵਾਜੇ" ਜਿਸ ਵਿੱਚ ਤੁਹਾਨੂੰ Binnu Dhillon, Mandy Takhar, Nirmal Rishi, Jaswinder Bhalla, Gurpreet Ghuggi ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Smeep Kang ਜੀ ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ। Jatinder Shah, Pooja Gujral, Amit Bhalla, Atul Bhalla ਇਸ ਫ਼ਿਲਮ ਦੇ ਨਿਰਮਾਤਾ ਹਨ।

Bollywood, Pollywood, South Indian Film Industry, Colors Channel ਅਤੇ Netflix 'ਤੇ Villian ਦਾ ਕਿਰਦਾਰ ਕਰਨ ਵਾਲੇ ਕਲਾਕਾਰ Shakku Rana ਨਾਲ ਖ਼ਾਸ ਗੱਲਬਾਤ। ਕਿਹਾ #GurdasMaan ਜੀ ਦੀ ਫਿਲਮ ਵਿੱਚ ਕੰਮ ਮਿਲਣ 'ਤੇ ਬਹੁਤ ਖੁਸ਼ੀ ਹੋਈ ਸੀ।

Canvas पर मात्र Paint Brush चलाना ही कला नहीं बल्कि एक Portrait में चेतना कैसे लाई जाए, उसे जीवंत रूप कैसे दिया जाए ये एक कलाकार बखूबी जानता है और ऐसी ही बेजोड़ कला को अपने अन्दर संजोए हुए हैं आज की हमारी मेहमान। जो अपने हाथों की खूबसूरत करामातों से देखने वालों को आकर्षित कर लेती हैं। तो चलिए आज आप मिलेंगे एक ऐसी ही Artist से जो न केवल कला की धनी हैं बल्कि औरतों के लिए भी एक उदाहरण बन उभर कर सामने आईं हैं।

ਸਾਨੂੰ ਸਭ ਤੋਂ ਪਹਿਲਾ ਹੁੰਗਾਰਾ ਹੀ ਨੌਜਵਾਨਾਂ ਵੱਲੋਂ ਮਿਲਿਆ ਸੀ || Rangle Sardar

ਵੱਡੀਆਂ ਫ਼ਿਲਮਾਂ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ || Sonam Bajwa

ਪੰਜਾਬੀ ਫਿਲਮਾਂ ਦਾ ਬਹੁਤ ਦਬ-ਦਬਾ ਹੋ ਗਿਆ। || Vindu Dara Singh || Anmol Sarao

ਫਿਲਮ 'ਅਸੀਸ' ਦੇ ਨਿਰਮਾਤਾ ਲੱਕੀ ਸੰਧੂ ਇਸ ਵਾਰ ਵੈੱਬ ਸੀਰੀਜ਼ ਰਿਲੀਜ਼ ਕਰਨ ਜਾ ਰਹੇ ਹਨ। 'Straight Outta Punjab' ਨਾਂ ਦੀ ਇਹ ਵੈੱਬ ਸੀਰੀਜ਼ ਪੰਜਾਬ ਤੋਂ ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਪਰਦਾ ਪੇਸ਼ ਕਰੇਗੀ। ਹਾਲਾਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਕਹਾਣੀ ਕਹਿਣਾ ਸੌਖੀ ਗੱਲ ਨਹੀਂ ਹੈ ਪਰ ਫਿਰ ਵੀ ਇਸ ਵੈੱਬ ਸੀਰੀਜ਼ ਰਾਹੀਂ ਬਾਹਰਲੇ ਮੁਲਕਾਂ 'ਚ ਪੜ੍ਹ ਰਹੇ ਅਤੇ ਕੰਮ ਕਰ ਰਹੇ ਪੰਜਾਬੀ ਬੱਚਿਆਂ ਦੀ ਜ਼ਿੰਦਗੀ ਨੂੰ ਨੇੜੇ ਤੋਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪੈਸੇ ਕਮਾਉਣ ਤੋਂ ਬਾਅਦ ਖ਼ੁਦ ਦਾ ਵੀ ਗਾਣਾ ਜ਼ਰੂਰ ਰਿਲੀਜ਼ ਕਰਾਂਗਾ - Harry Bhakna

ਪੰਜਾਬੀ ਫਿਲਮ ਇੰਡਸਟਰੀ ਦਿਨ ਪ੍ਰਤੀ ਦਿਨ ਤਰੱਕੀ ਕਰ ਰਹੀ ਹੈ। 22 ਫਰਵਰੀ 2019 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਫਿਲਮ 'High End Yaariyan' ਲੱਗ ਰਹੀ ਹੈ। ਜਿਸ ਵਿੱਚ ਤੁਹਾਨੂੰ ਰਣਜੀਤ ਬਾਵਾ, ਜੱਸੀ ਗਿੱਲ, ਨਿੰਜਾ, ਆਰੂਸ਼ੀ ਸ਼ਰਮਾ, ਨਵਨੀਤ ਕੌਰ ਢਿੱਲੋਂ ਅਤੇ ਮੁਸਕਾਨ ਸੇਠੀ ਦੇਖਣ ਨੂੰ ਮਿਲਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਪੰਕਜ ਬੱਤਰਾ ਨੇ ਜਿਨ੍ਹਾਂ ਨੇ 'ਸੱਜਣ ਸਿੰਘ ਰੰਗਰੂਟ' ਵਰਗੀਆਂ ਹਿੱਟ ਪੰਜਾਬੀ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ।

ਸਮੀਪ ਕੰਗ ਜਿਸ ਨੇ ਆਪਣੀ ਸ਼ੁਰੂਆਤ ਬਤੌਰ ਐਕਟਰ ਪੰਜਾਬੀ ਇੰਡਸਟਰੀ ਵਿੱਚ ਕੀਤੀ ਸੀ। ਪਰ ਬਾਅਦ ਵਿੱਚ ਉਹ ਫਿਲਮਾਂ ਡਾਇਰੈਕਟ ਕਰਨ ਲੱਗ ਪਏ ਤੇ 2012 ਵਿੱਚ ਕੈਰੀ ਓਨ ਜੱਟਾ ਡਾਇਰੈਕਟ ਕਰਕੇ ਇਕ ਚੰਗੇ ਡਾਇਰੈਕਟਰ ਹੋਣ ਦਾ ਸਬੂਤ ਦਿੱਤਾ। 2018 ਵਿੱਚ ਸਮੀਪ ਕੰਗ ਦੀਆਂ ਬਣਾਈਆਂ ਫ਼ਿਲਮਾਂ ਨੇ ਬਾਕਸ ਆਫ਼ਿਸ ਉਪਰ 100 ਕਰੋੜ ਦਾ ਕਾਰੋਬਾਰ ਕੀਤਾ। ਅੱਜ ਸਮੀਪ ਕੰਗ ਨੇ ਬਿੰਨੂ ਢਿੱਲੋਂ ਦੇ ਨਾਲ 'ਨੌਕਰ ਵਹੁਟੀ ਦਾ' ਫਿਲਮ ਦਾ ਪੋਸਟਰ ਲਾਂਚ ਕੀਤਾ।

ਪੰਜਾਬੀ ਜਾਗ੍ਰਿਤੀ ਮਾਰਚ ਵਿੱਚ ਅਨੇਕਾਂ ਸਕੂਲ-ਕਾਲਜਾਂ ਦੇ ਬੱਚੇ, ਪੰਜਾਬੀ ਗਾਇਕ ਅਤੇ ਹੋਰ ਲੋਕ ਵੀ ਹਿੱਸਾ ਲੈ ਕੇ ਸੱਭ ਨੂੰ ਪੰਜਾਬੀ ਬੋਲਣ, ਲਿਖਣ ਅਤੇ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ। ਸਾਡਾ ਸੱਭ ਦਾ ਵੀ ਫ਼ਰਜ਼ ਬਣਦਾ ਹੈ ਕਿ ਆਉਣ ਵਾਲੀ ਪੀੜ੍ਹੀ ਤੱਕ ਆਪਣੀ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਜਾਈਏ। ਇਸ ਕਰਕੇ ਤੁਸੀਂ ਵੀ 21 ਫ਼ਰਵਰੀ ਨੂੰ ਇਸ ਮਾਰਚ ਦਾ ਹਿੱਸਾ ਬਣ ਕੇ ਪੰਜਾਬੀ ਭਾਸ਼ਾ ਬੋਲਣ ਲਈ ਸੱਭ ਨੂੰ ਜਾਗਰੂਕ ਕਰੋ।

ਮੇਰੀ ਇੰਡਸਟਰੀ ਵਿੱਚ ਕੋਈ ਸਿਫ਼ਾਰਸ਼ ਨਹੀਂ ਸੀ || Binnu Dhillon || Anmol Sarao

ਜੇ ਅਸੀਂ ਨਾ ਬੋਲੀਏ ਤਾਂ ਕਹਿੰਦੇ ਨੇ ਕਿਉਂ ਨਹੀਂ ਬੋਲਦੇ - Anmol Gagan Maan

ਹਰ ਫਿਲਮ 'ਚ ਕੁਝ ਕੁ ਕਮੀਆਂ ਤਾਂ ਰਹਿ ਹੀ ਜਾਂਦੀਆਂ ਨੇ। Amberdeep Singh || Actor || Director

ਕੀ ਹੈ ਪੰਜਾਬ ਦੀ ਗਾਇਕੀ ਦਾ ਭਵਿੱਖ? ਖ਼ਾਸ ਗੱਲਬਾਤ Punjabi Singer Balraj ਦੇ ਨਾਲ

When it comes to #PunjabiCuisine, the first choice of Punjabis is #Paneer. Check out this recipe to find out the fusion of methi, malai and mirch with paneer which turns into a lip-smacking #Dish for those lavish dinners at your place.

ਪੰਜਾਬੀ ਇੰਡਸਟਰੀ ਵਿੱਚ ਹਰ ਰੋਜ਼ ਕਿਸੇ ਨਵੀਂ ਫਿਲਮ ਦਾ ਆਗਾਜ਼ ਹੁੰਦਾ ਹੈ ਤੇ 14 ਫਰਵਰੀ Valentine's Day ਵਾਲੇ ਦਿਨ ਇੱਕ ਵੱਖਰੇ ਤੇ ਸੋਹਣੇ ਜਿਹੇ Concept 'ਤੇ ਬਣੀ ਫਿਲਮ 'ਕਾਲਾ ਸ਼ਾਹ ਕਾਲਾ' ਆ ਰਹੀ ਹੈ। ਜਿਸ ਦੇ ਵਿੱਚ ਸਾਨੂੰ ਬਿੰਨੂ ਢਿੱਲੋਂ, ਸਰਗੁਣ ਮਹਿਤਾ, ਜਾਰਡਨ ਸੰਧੂ, ਕਰਮਜੀਤ ਅਨਮੋਲ, ਹਾਰਬੀ ਸੰਗਾ ਵਰਗੇ ਨਾਮੀ ਅਦਾਕਾਰ ਦੇਖਣ ਨੂੰ ਮਿਲਣਗੇ।

ਮਸ਼ਹੂਰ ਗਾਇਕ #AmritSaab ਨੇ ਕੀਤੀਆਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਅਤੇ ਦੱਸਿਆ ਕਿਵੇਂ ਮਿਲਿਆ #GoldMovie ਵਿੱਚ ਕੰਮ ਕਰਨ ਦਾ ਮੌਕਾ।

ਪੰਜਾਬੀ ਗੀਤਕਾਰ ਅਤੇ ਗਾਇਕ R Nait ਨੇ ਨਿਊਜ਼ਨੰਬਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬੀ ਸੰਗੀਤ ਜਗਤ ਵਿੱਚ ਹੁਣ ਗੁੰਡਾ ਰਾਜ ਚੱਲ ਰਿਹਾ, ਉਹਨਾਂ ਦੱਸਿਆ ਕਿ ਲੋਕ ਕਹਿੰਦੇ ਕੁਝ ਨੇ ਅਤੇ ਕਰਦੇ ਕੁਝ ਨੇ। ਉਹਨਾਂ ਕਿਹਾ ਕਿ ਉਹਨਾਂ ਦਾ ਨਵਾਂ ਗੀਤ ਡਿਫਾਲਟਰ ਵੀ ਉਹਨਾਂ ਦੀ ਜਿੰਦਗੀ ਜੋ ਵਾਪਰਿਆ, ਉਸੇ ਦੀ ਹੀ ਕਹਾਣੀ ਹੈ।

ਪੰਜਾਬੀ ਮਨੋਰੰਜਨ ਦੁਨੀਆਂ ਦੀ ਉੱਘੀ ਸ਼ਖਸੀਅਤ ਸਤਿੰਦਰ ਸੱਤੀ ਆਪਣੇ ਚਹੇਤਿਆਂ ਲਈ ਲੈ ਕੇ ਆ ਰਹੇ ਹਨ ਨੱਚਣ-ਟੱਪਣ ਵਾਲਾ ਗੀਤ। ਸੱਤੀ ਤਕਰੀਬਨ 2 ਸਾਲਾਂ ਮਗਰੋਂ ਵੀਡੀਓ ਗੀਤ ਲੈ ਕੇ ਆ ਰਹੇ ਹਨ। ਜਦੋਂ ਸਤਿੰਦਰ ਸੱਤੀ ਨੂੰ ਪੁੱਛਿਆ ਗਿਆ ਕਿ ਉਹ ਵਿਆਹ ਕਦੋਂ ਕਰਵਾ ਰਹੇ ਹਨ ਤਾਂ ਵੇਖੋ ਉਹਨਾਂ ਕੀ ਜਵਾਬ ਦਿੱਤਾ...

ਬਾਲੀਵੁੱਡ ਅਦਾਕਾਰ Ihana Dhillon ਨੇ ਆਪਣੀ ਵੱਡੀ ਭੈਣ Kiran Dhillon ਅਤੇ ਸ਼ਾਲਿਨੀ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ 35 ਵਿਖੇ Art Glam 'Nails Lashes Tattoo studio' ਦੀ ਸ਼ੁਰੂਆਤ ਕੀਤੀ ਹੈ। ਜਿਸਦਾ ਉਦਘਾਟਨ ਪੰਜਾਬੀ ਇੰਡਸਟਰੀ ਦੀ ਉੱਘੀ ਸ਼ਖਸੀਅਤ ਸਤਿੰਦਰ ਸੱਤੀ ਨੇ ਕੀਤਾ। ਢਿੱਲੋਂ ਭੈਣਾਂ ਆਪਣੇ ਇਸ ਨਵੇਂ ਕੰਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਵੀ ਹਨ ਅਤੇ ਦੱਸਦੇ ਹਨ ਕਿ ਉਹਨਾਂ ਦੇ ਮਾਤਾ-ਪਿਤਾ ਨੂੰ ਉਹਨਾਂ ਦੀ ਇਸ ਪ੍ਰਾਪਤੀ 'ਤੇ ਮਾਣ ਹੈ।

28 ਮੋਟਰਸਾਇਕਲ ਜੇਤੂ ਕਬੱਡੀ ਖਿਡਾਰੀ ਸਪਿੰਦਰ ਮਨਾਣਾ ॥ Interview with Sapinder Manana ॥ Gurpal Brar ॥ International Kabaddi Player

#Ginger is not only used in cooking but is also a wonderful way to add zing to fresh #Juice. Ginger has a zingy, aromatic flavour. Ginger has a fresh, lemony, pungent aroma. Here in this recipe Ginger (Adrak) has given a twist to the #Cauliflower (Gobi). Watch the episode to find out the recipe.

1 ਫਰਵਰੀ ਨੂੰ ਰਿਲੀਜ਼ ਹੋ ਰਹੀ ਫਿਲਮ 'ੳ ਅ' ਨੂੰ ਸੈਂਸਰ ਨੇ 'U' ਸਰਟੀਫਿਕੇਟ ਦੇ ਦਿੱਤਾ ਹੈ। ਇਹ ਫਿਲਮ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਸਾਡੇ ਪੰਜਾਬੀਆਂ ਦੀ ਮਾਨਸਿਕਤਾ 'ਤੇ ਵੀ ਵਿਅੰਗ ਕਰਦੀ ਹੈ। ਫਿਲਮ 'ੳ ਅ' ਵਿੱਚ Tarsem Jassar ਅਤੇ Neeru Bajwa ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

1 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ੳ ਅ' ਦੀ ਨਿਰਮਾਤਾ Rrupaali Gupta ਨਾਲ ਨਿਊਜ਼ਨੰਬਰ ਦੀ ਖਾਸ ਗੱਲਬਾਤ। - ਮੁੱਖ ਕਿਰਦਾਰ ਲਈ ਗਾਇਕ ਹੀ ਨਿਰਮਾਤਾ ਦੀ ਪਹਿਲੀ ਪਸੰਦ ਕਿਉਂ ਹਨ? - Film making ਵਿੱਚ ਨਿਰਮਾਤਾ ਦੀ ਦਖਲਅੰਦਾਜ਼ੀ ਕਿੱਥੋਂ ਤੱਕ ਜਾਇਜ਼ ਹੈ? - ਔਰਤਾਂ ਨਿਰਮਾਤਾ ਦੇ ਤੌਰ 'ਤੇ ਕਿਉਂ ਨਹੀਂ ਉੱਭਰ ਪਾ ਰਹੀਆਂ?

ਪੰਜਾਬੀ ਬੋਲੀ ਦੀ ਤਰਾਸਦੀ ਦਿਖਾਉਂਦੀ ਫਿਲਮ 'ੳ ਅ' ਰਿਲੀਜ਼ ਹੋ ਰਹੀ ਹੈ 1 ਫਰਵਰੀ ਨੂੰ। ਫਿਲਮ ਦੇ ਨਿਰਦੇਸ਼ਕ ਹਨ ਸ਼ਿਤਿਜ ਚੌਧਰੀ। ਫਿਲਮ ਵਿੱਚ ਕੰਮ ਕਰਨ ਵਾਲੇ ਬੱਚਿਆਂ ਦੇ ਪੰਜਾਬੀ ਬੋਲਣ ਅਤੇ ਸਿੱਖਣ ਬਾਰੇ ਕੀ ਵਿਚਾਰ ਨੇ? ਜਾਨਣ ਲਈ ਨਿਊਜ਼ਨੰਬਰ ਦੀ ਇਹਨਾਂ ਬਾਲ ਕਲਾਕਾਰਾਂ ਨਾਲ ਖਾਸ ਮੁਲਾਕਾਤ ਜ਼ਰੂਰ ਵੇਖੋ।

Sad Songs ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ 'Charanjit Channi' ਜੀ ਦੇ ਨਾਲ ਖ਼ਾਸ ਗੱਲਬਾਤ।

ਪਿੰਡ ਪੁੜੈਣ ਦਾ ਨੌਜਵਾਨ ਗੀਤਕਾਰ ਜੰਗ ਢਿੱਲੋਂ ਦੀਦਾਰ ਸੰਧੂ ਦਾ ਮੁਰੀਦ ਹੈ। ਜੰਗ ਇਸ ਵੇਲੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਥਾਂ ਬਣਾ ਚੁੱਕਾ ਹੈ। ਉਹ ਜਿਹੋ ਜਿਹੇ ਮਹੌਲ ਵਿੱਚ ਵਿਚਰਦਾ ਹੈ ਉਹੋ ਜਿਹੇ ਹੀ ਉਹਦੇ ਗੀਤ ਹੁੰਦੇ ਹਨ। ਗੀਤਕਾਰ ਇਹ ਵੀ ਸਮਝਦਾ ਹੈ ਕਿ ਚੰਗਾ ਗੀਤਕਾਰ ਬਣਨ ਲਈ ਕਿਤਾਬਾਂ ਅਹਿਮ ਰੋਲ ਅਦਾ ਕਰਦੀਆਂ ਹਨ।

Rasoi Mere Pind Di || EP- 19 || Gajar, Gobhi Aur Shalgam Ka Khatta Meetha Achar

25 ਮਈ ਨੂੰ ਰਿਲੀਜ਼ ਹੋ ਰਹੀ ਹੈ ਫਿਲਮ 'Saadi Marzi'. ਇਸ ਫਿਲਮ 'ਚ Anirudh Lalit ਦੇ ਨਾਲ ਨਜ਼ਰ ਆਉਣਗੇ Yograj Singh, Neena Bundhel ਅਤੇ Harby Sangha. ਫਿਲਮ 'ਸਾਡੀ ਮਰਜ਼ੀ' GLM Productions ਦੀ ਪੇਸ਼ਕਸ਼ ਹੈ ਜਿਸਨੂੰ ਡਾਇਰੈਕਟ ਕੀਤਾ ਹੈ Ajay Chandok ਨੇ।

Load More