ਤੁਹਾਡੇ ਮਾਂ-ਪਿਉ ਦੇ ਦਿਲ 'ਤੇ ਕੀ ਬੀਤਦੀ ਹੋਣੀ ਤੁਹਾਡਾ ਹਾਲ ਵੇਖ ਕੇ

Kartar Singh Sarabha was a Sikh Gadhar Movement revolutionary who was among the most famous and reputed martyrs of Punjab. He was 17 years old when he became a member of Ghadar Party, then came up as a leading luminary member and started fight for an independent India

Pakistan ਗਏ ਇੱਕ ਸਰਦਾਰ ਨੇ ਦੱਸੀ ਕਹਾਣੀ || Maharaja Ranjit Singh ਤੋਂ ਲੈ ਕੇ ਕਰਦੇ ਨੇ ਇੱਜ਼ਤ

Simarjeet Bains ਦੇ ਭਰਾ ਦੀ ਇਤਿਹਾਸਕ ਸਪੀਚ | Balwinder Bains | Kartarpur Corridor

Sukhbir Badal ਦਾ 20 ਡਾਲਰ ਦਾ ਵਿਰੋਧ ਕਿੰਨਾ ਜਾਇਜ਼ || Imran Khan || Gurpal Brar

Navjot Sidhu ਤੇ Imran Khan ਬਾਰੇ Simarjeet Bains ਦਾ ਬਿਆਨ || Kartarpur Corridor || Gurpal Brar

Raja Warring ਦਾ Navjot Sidhu ਬਾਰੇ ਬਿਆਨ || Kartarpur Corridor || Aarzoo Gupta

ਦਾਖਾ ਦੀ ਹਾਰ 'ਤੇ Congress ਲੀਡਰ ਤੇ CM ਦੇ OSD ਨੂੰ ਸਵਾਲ || Aarzoo Gupta

Raja Warring ਨੇ Live ਹੋ ਕੇ Sukhbir Badal ਤੇ ਮਜੀਠੀਆ ਨੂੰ ਲੱਡੂ ਖਵਾਏ || Election Result

ਜਿਸ ਨੇ ਮੰਤਰੀ ਪਦ ਤੋਂ ਲੁਹਾਇਆ, ਉਸ Sukhpal Khaira ਬਾਰੇ ਕੀ ਬੋਲੇ Rana Gurjeet || Gurpal Brar

Harsimrat ਨੂੰ ਤਾਂ ਲੱਡੂਆਂ ਦਾ ਡੱਬਾ ਦਿੱਤਾ ਮੈਂ - Raja Warring || Navjot Sidhu ਬਾਰੇ ਖੁੱਲ੍ਹ ਕੇ ਬੋਲੇ

KS Makhan ਨੇ Live ਹੋ ਕੇ ਸਿੱਖੀ ਸਰੂਪ ਛੱਡਿਆ || Kakaar Gursikhi || Gurdas Maan

ਇਹ ਦੋ ਨੌਜਵਾਨ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਕਰਨਗੇ ਯਾਤਰਾ || Inder Bajwa || Gurdeep Singh || Jasmeen Meenu

ਪੰਜਾਬ 'ਤੇ ਛਾਏ ਕਹਿਰ ਦੇ ਬੱਦਲ, ਬਹੁੜੀ ਨਾ ਸਰਕਾਰ || Upinder Randhawa

MLA ਸਾਹਿਬ ਨੂੰ ਤੱਤੀਆਂ ਗੱਲਾਂ ਦੇ ਜਵਾਬ ਦੇਣੇ ਹੋਏ ਔਖੇ || Laddi Sherowalia || Upinder Randhawa

Flood Victims ਲਈ ਰਾਹਤ ਕਾਰਜਾਂ ਬਾਰੇ ਨਿਊਜ਼ਨੰਬਰ ਦੀ ਖਾਸ ਰਿਪੋਰਟ || Upinder Randhawa

Peon ਤੋਂ ਲੈ ਕੇ Judge ਤੱਕ ਦੇ ਅਫਸਰਾਂ ਦਾ ਪਿੰਡ || Bhai Ki Pishour || Anmol Sarao

ਵੋਟਾਂ ਤੋਂ ਪਹਿਲਾਂ ਕਿਹਾ Park ਬਣਾਵਾਂਗੀ, ਹੁਣ ਬੂਟੇ ਵੀ ਨਹੀਂ ਲਾਉਣ ਦਿੰਦੀ ਪਿੰਡ ਦੀ Sarpanch || Nagra Village

ਕੈਬਿਨੇਟ 'ਚੋਂ ਮੰਤਰੀ ਕੱਢਣਗੇ ਕੈਪਟਨ? || Press Conference || Navjot Sidhu || Gurpal Brar

-ਬਠਿੰਡਾ ਤੋਂ ਹਰਸਿਮਰਤ ਬਾਦਲ ਅੱਗੇ -ਗੁਰਦਾਸਪੁਰ ਤੋਂ ਸੰਨੀ ਦਿਉਲ ਅੱਗੇ -ਸੰਗਰੂਰ ਤੋਂ ਭਗਵੰਤ ਮਾਨ ਅੱਗੇ

ਆਪਣੇ ਗੀਤਾਂ ਨਾਲ ਹਮੇਸ਼ਾ ਅਮਰ ਰਹੇਗਾ Pargat Singh Lidhran

ਨਹੀਂ ਪੈਦਾ ਹੋਣਾ ਕੋਈ ਗੀਤਕਾਰ Pargat Singh Lidhran ਵਰਗਾ, ਅੰਤਿਮ ਅਰਦਾਸ

ਨਹੀਂ ਰਿਹਾ 'ਸਿੱਧੀ ਸਾਦੀ ਜੱਟੀ' ਵਾਲਾ ਗੀਤਕਾਰ ਪਰਗਟ ਸਿੰਘ ਲਿੱਦੜਾਂ

ਆਪਣੀ ਨਵੀਂ ਪਾਰਟੀ ਦੇ ਐਲਾਨ ਮੌਕੇ #SukhpalSinghKhaira ਨੇ ਕਿਹਾ ਕਿ ਉਹ ਡਾ. ਗਾਂਧੀ ਵੱਲੋਂ ਦੱਸੀ ਗਈ ਅਫੀਮ-ਡੋਡੇ ਦੀ ਖੇਤੀ ਸਕੀਮ ਨੂੰ ਲਾਗੂ ਕਰਨ ਦੇ ਹੱਕ ਵਿੱਚ ਹਨ ਅਤੇ ਉਨ੍ਹਾਂ ਦੀ ਪਾਰਟੀ ਇਸ ਕੰਮ ਲਈ ਤਕੜੀ ਹੋ ਕੇ ਸੰਘਰਸ਼ ਕਰੇਗੀ।

#SukhpalSinghKhaira ਨੇ #PunjabiEktaParty ਦਾ ਕੀਤਾ ਐਲਾਨ। ਕਿਹਾ ਜਿੰਨੇ ਵਾਅਦੇ ਤੁਹਾਡੇ ਨਾਲ ਕਰ ਰਿਹਾ ਹਾਂ ਸਾਡੀ ਪਾਰਟੀ ਦੀ ਜਿੱਤ ਤੋਂ ਬਾਅਦ ਸਾਰੇ ਪੂਰੇ ਕਰਾਂਗਾ। ਜੇਕਰ ਨਾ ਪੂਰੇ ਕਰ ਸਕਿਆ ਤਾਂ #ElectionCommission ਨੂੰ ਕਹਿ ਕੇ ਪਾਰਟੀ ਡਿਸਮਿਸ ਕਰਵਾ ਦਿਓ।

ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫੇਰ ਖਲਬਲੀ ਮੱਚ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਟਕਸਾਲੀ ਆਗੂਆਂ ਨੇ ਪੰਜਾਬ 'ਚ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਨਵੀਂ ਪਾਰਟੀ ਦਾ ਨਾਮ 'ਸ਼੍ਰੋਮਣੀ ਅਕਾਲੀ ਦਲ ਟਕਸਾਲੀ' ਰੱਖਿਆ ਗਿਆ ਹੈ। ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਰਣਜੀਤ ਸਿੰਘ ਬ੍ਰਹਮਪੁਰਾ ਹੁਰਾਂ ਨੇ ਅਰਦਾਸ ਕਰਨ ਤੋਂ ਬਾਅਦ 'ਸ਼੍ਰੋਮਣੀ ਅਕਾਲੀ ਦਲ ਟਕਸਾਲੀ' ਦਾ ਐਲਾਨ ਕੀਤਾ ਤੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਨਵੀਂ ਪਾਰਟੀ ਦਾ ਪ੍ਰਧਾਨ ਚੁਣਿਆਂ ਗਿਆ ਹੈ। ਦੂਜੇ ਪਾਸੇ 'ਆਪ' ਤੋਂ ਬਾਗ਼ੀ ਧੜਾ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਬੈਂਸ ਭਰਾ, ਡਾ. ਗਾਂਧੀ ਅਤੇ ਬਹੁਜਨ ਸਮਾਜ ਪਾਰਟੀ ਮਿਲ ਕੇ ਇੱਕ ਹੋਰ ਨਵਾਂ ਧਿਰ ਬਣਾਉਣ ਦੀ ਰਾਹ 'ਤੇ ਹਨ। ਇਸ ਬਾਬਤ 16 ਦਸੰਬਰ ਐਤਵਾਰ ਨੂੰ ਪਟਿਆਲਾ ਵਿਖੇ ਇਨ੍ਹਾਂ ਸਾਰੇ ਲੀਡਰਾਂ ਨੇ ਰੈਲੀ ਕੀਤੀ।

कैसे बचाएं अपने बच्चों को Child Sexual Abuse का शिकार होने से

ਘਰਵਾਲੀ ਨੂੰ ਬੇਵਕੂਫ਼ ਸਮਝਣ ਦੀ ਗਲਤੀ

ਕਿਸਾਨ ਕੁਦਰਤ ਮੂਹਰੇ ਬੇਵੱਸ || Bittu Chak Wala

Bewakoof Chaah Wala || ਬੇਵਕੂਫ਼ ਚਾਹ ਵਾਲਾ

जिले के गांव मानोचाल में मंगलवार सुबह गुरुद्वारा जोगीपुर की जमीन के कब्जे को लेकर खूनी झड़प देखने को मिली।

Kisaan Mela March 2018 || ਕਿਸਾਨ ਮੇਲਾ ਮਾਰਚ 2018

Bharat Diyan Khoobsurat Thavaan Vichon Ikk Himachal Pradesh Da Una Nede 'Raipur Maidaan' || ਭਾਰਤ ਦੀਆਂ ਖ਼ੂਬਸੂਰਤ ਥਾਵਾਂ ਵਿੱਚੋਂ ਇੱਕ ਹਿਮਾਚਲ ਪ੍ਰਦੇਸ਼ ਦਾ ਊਨਾ ਨੇੜੇ 'ਰਾਏਪੁਰ ਮੈਦਾਨ'

Load More