ਜਿੱਥੇ ਏਟੀਐਮ ਸਾਡੀ ਬੈਂਕਾਂ ਦੀਆਂ ਲੰਮੀਆਂ ਲਾਈਨਾਂ ਤੋਂ ਛੁਟਕਾਰਾ ਦਵਾਉਂਦਾ ਹੈ ਅਤੇ ਜਲਦੀ ਨਾਲ ਪੈਸੇ ਕਢਵਾਉਣ ਦਾ ਫ਼ਾਇਦਾ ਦਿੰਦਾ ਹੈ ਉੱਥੇ ਇਸ ਦੇ ਥੋੜ੍ਹੇ ਜਿਹੇ ਜੋਖ਼ਮ ਵੀ ਹਨ।

ਪਿੰਡ ਮੌੜ ਖ਼ੁਰਦ ਵਿਖੇ ਇੱਕ ਨਿਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦਾ ਵਿਰੋਧ ਪਿੰਡ ਵਾਸੀ ਕਾਫੀ ਸਮੇਂ ਤੋਂ ਕਰ ਰਹੇ ਹਨ, ਪਰ ਟਾਵਰ ਦਾ ਕੰਮ ਲਗਾਤਾਰ ਚੱਲ ਰਿਹਾ ਹੈ।

ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿਸਾਨਾਂ ਨੂੰ ਮੰਡੀਆਂ ਵਿੱਚ ਨਾ ਰੁਲਣ ਦੇਣ ਦੇ। ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਕਿਸਾਨ ਮੰਡੀਆਂ ਵਿੱਚ ਇਸ ਕਦਰ ਰੁਲਦੇ ਹਨ

ਦੇਸ਼ ਦੀ ਅਬਾਦੀ ਵੱਡੀ ਹੈ ਅਤੇ ਵੱਡੀ ਅਬਾਦੀ ਹੋਣ ਕਰਕੇ ਸਰਕਾਰ ਤੋਂ ਵੀ ਹਰ ਇੱਕ ਨਾਗਰਿਕ ਤੱਕ ਸਿਹਤ ਸਹੂਲਤ ਫਿਲਹਾਲ ਨਹੀਂ ਪਹੁੰਚਾਈ ਜਾ ਰਹੀ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੀ ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਉਵੇਂ ਉਵੇਂ ਸੰਗਤਾਂ ਦੇ ਵਿੱਚ ਭਰੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਬਠਿੰਡਾ ਪੁਲਿਸ ਦਾ ਜ਼ਿਆਦਾ ਧਿਆਨ ਨਸ਼ਾ ਤਸਕਰਾਂ ਤੇ ਲੱਗਿਆ ਰਹਿੰਦਾ ਹੈ।

ਇੰਨੀ ਦਿਨੀਂ ਪੰਜਾਬ ਪੁਲਿਸ ਵੱਲੋਂ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੇ ਸਨਮਾਨ ਵਿੱਚ ਹਰ ਜ਼ਿਲ੍ਹੇ ਵਿੱਚ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਇਕ ਪਾਸੇ ਅੱਜ ਜਿਲ੍ਹਾ ਬਠਿੰਡਾ ਦੇ ਸਹਿਤ ਵਿਭਾਗ ਵੱਲੋ ਬੇਟੀ ਪੜਾਓ ਬੇਟੀ ਬਚਾਓ ਦੇ ਨਾਅਰਿਆਂ ਹੇਠ ਇੱਕ ਜਾਗਰੂਕਤਾ ਰੈਲੀ ਕੱਢੀ ਜਾ ਰਹੀ ਹੈ

ਜੀਵਨ ਵਿੱਚ ਕੋਈ ਵੀ ਉਤਾਰ ਚੜਾਅ ਆਵੇ, ਸਾਨੂੰ ਹਰ ਅਵਸਥਾ ਵਿੱਚ ਸਹਿਜਤਾ ਰਖਣੀ ਚਾਹੀਦੀ ਹੈ। ਭੌਤਿਕ ਸਾਰੀਆਂ ਵਸਤੂਆਂ ਖਤਮ ਹੋਣ ਵਾਲੀਆਂ ਹਨ, ਇਨ੍ਹਾਂ ਵਿੱਚ ਤਬਦੀਲੀ ਸੰਭਾਵਿਕ ਹੈ। ਇਨ੍ਹਾਂ ਪਦਾਰਥਾਂ ਦੇ ਬਦਲਾਅ ਦੀ ਹਾਲਤ ਨਾਲ ਆਪਣੀ ਸਥਿਰਤਾ ਨੂੰ ਨਹੀਂ ਹਿਲਾਉਣਾ ਹੈ।

ਬਠਿੰਡਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ਵਿੱਚ ਇਨ੍ਹੀਂ ਦਿਨੀਂ ਵਾਹਨ ਚੋਰਾਂ ਦਾ ਕਹਿਰ ਫੈਲਿਆ ਹੋਇਆ ਹੈ।

ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਹੋਵੇ ਕਿਸੇ ਵੀ ਸਰਕਾਰ ਵੱਲੋ ਲੋਕ ਮੱਸਲਿਆ ਤੇ ਗੱਲਾਂ ਜਿਆਦਾ ਕੀਤੀਆਂ ਜਾਂਦੀਆਂ ਹਨ ਅਤੇ ਕੰਮ ਨਾ ਮਾਤਰ ਹੀ ਹੁੰਦਾ ਹੈ l

ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਜੋ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਕੌਮ ਕਦੀ ਵੀ ਸੰਸਾਰ ਤੇ ਆਪਣੀ ਹੋਂਦ ਬਚਾ ਕੇ ਨਹੀਂ ਰੱਖ ਸਕਦੀ l

ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਛਤਰ-ਛਾਇਆ ਵਿੱਚ 72ਵਾਂ ਅੰਤਰਰਾਸ਼ਟਰੀ ਸੰਤ ਸਮਾਗਮ 16 ਤੋਂ 18 ਨਵੰਬਰ ਤੱਕ ਅਧਿਆਤਮਿਕ ਸਥਲ ਸਮਾਲਖਾ ਦੀ ਧਰਤੀ 'ਤੇ ਹੋਣ ਜਾ ਰਿਹਾ ਹੈ।

ਬੀਤੇ ਦਿਨ ਬਠਿੰਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੀ ਗ੍ਰਿਫ਼ਤਾਰ ਤੇ ਬੋਲਦਿਆਂ ਕਿਹਾ ਕਿ ਇਹ ਸਭ ਮਨਪ੍ਰੀਤ ਸਿੰਘ ਬਾਦਲ ਦੇ ਇਸ਼ਾਰੇ ਤੇ ਹੋ ਰਿਹਾ ਹੈ।

ਝੋਨੇ ਦੀ ਫਸਲ ਪੱਕ ਚੁਕੀ ਹੈ ਅਤੇ ਉਸ ਦੀ ਕਟਾਈ ਕਰਕੇ ਕਿਸਾਨ ਝੋਨੇ ਦੀ ਫਸਲ ਨੂੰ ਮੰਡੀਆਂ ਵਿੱਚ ਲਿਜਾ ਰਹੇ ਹਨ l

ਇਨ੍ਹੀਂ ਦਿਨੀਂ ਬਠਿੰਡਾ ਵਿਖੇ ਵਹੀਕਲਾਂ ਦੇ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ ਬਹੁਤ ਇਜ਼ਾਫਾ ਹੋ ਰਿਹਾ ਹੈ।

70 ਸਾਲ ਟੱਪ ਚੁੱਕੇ ਹਨ ਦੇਸ਼ ਨੂੰ ਅਜ਼ਾਦ ਹੋਏ ਨੂੰ ਪਰ ਸਾਡੇ ਦੇਸ਼ ਦੇ ਲੋਕ ਹਾਲੇ ਤੱਕ ਸੜਕਾਂ ਨਾਲੀਆਂ ਬਣਵਾਉਣ ਵਿੱਚ ਹੀ ਰੁੱਝੇ ਹੋਏ ਹਨ।

ਬਠਿੰਡਾ ਵਿੱਚ ਸਿਵਲ ਲਾਈਨ ਕਲੱਬ ਦਾ ਵਿਵਾਦ ਅੱਜ ਹੋਰ ਭਖ ਗਿਆ ਹੈ।

ਪਿਛਲੇ ਕਾਫੀ ਸਮੇ ਤੋਂ ਬਠਿੰਡਾ ਵਿੱਚ ਸੀਵਰੇਜ ਦੀ ਸਮੱਸਿਆ ਕਾਫੀ ਵੱਡੀ ਹੋ ਚੁੱਕੀ ਹੈ ਖਾਸ ਕਰ ਰੇਲਵੇ ਲਾਈਨ ਦੇ ਪਾਰ ਵਾਲੇ ਇਲਾਕੇ ਵਿੱਚ ਇਸ ਸਮੱਸਿਆ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ l 

ਪੰਜਾਬ ਵਿੱਚ ਪਾਕਿਸਤਾਨ ਵੱਲੋਂ ਅੱਤਵਾਦੀ ਹਮਲੇ ਕਰਵਾਏ ਜਾਣ ਦਾ ਅਲਰਟ ਹੈ ਅਤੇ ਬਾਰਡਰ ਦੇ ਇਲਾਕਿਆਂ ਸਮੇਤ ਪੂਰੇ ਪੰਜਾਬ ਵਿੱਚ ਵੀ ਸੁਰੱਖਿਆ ਏਜੰਸੀਆਂ ਸੁਚੇਤ ਹਨ।

ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਪਿੰਡ ਲੱਖੀ ਜੰਗਲ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਚੁਣਿਆ ਹੈ।

ਜੀਉ ਹੀ ਗਰਮੀ ਘਟਦੀ ਹੈ ਅਤੇ ਮੀਂਹ ਦਾ ਮੌਸਮ ਸ਼ੁਰੂ ਹੁੰਦਾ ਹੈ।

ਜ਼ਿਲ੍ਹਾ ਬਠਿੰਡਾ ਵਿੱਚ ਅੱਜ ਕੱਲ੍ਹ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਵੀ ਇਜ਼ਾਫਾ ਹੁੰਦਾ ਜਾ ਰਿਹਾ ਹੈ।

ਅਜੋਕੇ ਸਮੇਂ ਵਿੱਚ ਭਾਰਤ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ, ਜਿਸ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।

ਬਠਿੰਡਾ ਵਿੱਚ ਇਨ੍ਹੀਂ ਦਿਨੀਂ ਟ੍ਰੈਫਿਕ ਦੀ ਸਮੱਸਿਆ ਬਹੁਤ ਹੀ ਵਿਕਰਾਲ ਹੈ।

ਪੰਜਾਬ ਸਕੂਲ ਸਿੱਖਿਆ ਵਿਭਾਗ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦਾ ਹੈ ਜਿਸ ਕਰਕੇ ਸਿੱਖਿਆ ਵਿਭਾਗ ਦੀ ਲਾਪਰਵਾਹੀ ਅਕਸਰ ਹੀ ਸਾਹਮਣੇ ਆਉਂਦੀ ਰਹਿੰਦੀ ਹੈ।

ਜਿਲ੍ਹਾ ਬਠਿੰਡਾ ਵਿੱਚ ਚਿੱਟੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਹਰ ਦਿਨ ਵਾਧਾ ਹੋ ਰਿਹਾ ਹੈ l

ਬਠਿੰਡਾ ਪੁਲਿਸ ਨੇ ਨਸ਼ੇ ਖ਼ਿਲਾਫ਼ ਇੱਕ ਮੁਹਿੰਮ ਵਿੱਢੀ ਹੋਈ ਹੈ ਜਿਸ ਵਿੱਚ ਪਿਛਲੇ ਦਿਨੀਂ ਹਰਿਆਣਾ ਦੇ ਪਿੰਡ ਦੇਸੁ ਯੋਧਾ ਵਿੱਚ ਲੋਕਾਂ ਨਾਲ ਝੜਪ ਹੋਣ ਕਰਕੇ ਬਠਿੰਡਾ ਪੁਲਿਸ ਦੇ ਜਵਾਨ ਜ਼ਖਮੀ ਵੀ ਹੋਏ ਸਨ।

ਅੱਜਕੱਲ੍ਹ ਮੋਬਾਈਲ ਫ਼ੋਨ ਹਰ ਬੰਦੇ ਦੀ ਜ਼ਰੂਰਤ ਬਣ ਗਿਆ ਹੈ ਅਤੇ ਹਰ ਬੰਦਾ ਮੋਬਾਈਲ ਬਿਨਾਂ ਰਹਿ ਨਹੀਂ ਸਕਦਾ।

ਪੂਰੀ ਦੁਨੀਆ ਇਸ ਸਮੇਂ ਵੱਧ ਰਹੇ ਪ੍ਰਦੂਸ਼ਣ ਤੇ ਚਿੰਤਿਤ ਹੈ। ਵਾਤਵਰਣ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਧਰਤੀ ਦਾ ਤਾਪਮਾਨ 2 ਡਿਗਰੀ ਸੈਲਸੀਅਸ ਵੀ ਵੱਧ ਗਿਆ ਤਾਂ ਧਰਤੀ ਦੇ ਕਈ ਵੱਡੇ ਸ਼ਹਿਰਾਂ ਵਿੱਚ ਸਮੁੰਦਰ ਦਾ ਪਾਣੀ ਚਲਾ ਜਾਵੇਗਾ।

ਇੱਕ ਕਿਸਾਨ ਦੀਆ ਉਮੀਦਾਂ ਆਸਾਂ ਉਸ ਦੀ ਫ਼ਸਲ ਤੇ ਹੁੰਦੀਆਂ ਹਨ।

ਪੰਜਾਬ ਵਿੱਚ ਇਨ੍ਹੀਂ ਦਿਨੀਂ ਜਿਮਨੀ ਚੋਣਾਂ ਹੋ ਰਹੀਆਂ ਹਨ ਜਿਸ ਨਾਲ ਪੰਜਾਬ ਦੀ ਸਿਆਸਤ ਦਾ ਮਾਹੌਲ ਗਰਮਾਇਆ ਹੋਇਆ ਹੈ।

ਸ਼ੱਕ ਜੱਦੋ ਕਿਸੇ ਦੇ ਮਨ ਵਿੱਚ ਘਰ ਕਰ ਬੈਠਦਾ ਹੈ ਤਾਂ ਫਿਰ ਉਹ ਇਨਸਾਨ ਐਸੇ ਕਦਮ ਪੱਟ ਬੈਠਦਾ ਹੈ ਜਿਸ ਵਿੱਚ ਪੂਰੀ ਜ਼ਿੰਦਗੀ ਦਾ ਪਛਤਾਵਾ ਰਹਿ ਜਾਂਦਾ ਹੈ

ਦੇਸੁ ਯੋਧਾ ਮਾਮਲੇ ਵਿੱਚ ਹਰਿਆਣਾ ਸਰਕਾਰ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਦੀ ਮਿਜਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ

ਚੋਣਾਂ ਦਾ ਮੌਸਮ ਆਉਂਦਿਆਂ ਹੀ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸ਼ਂਘਰਸ਼ 'ਚ ਵੀ ਨਵੀਂ ਜਾਨ ਭਰੀ ਜਾਂਦੀ ਹੈ।

ਪੁਲਿਸ ਦਾ ਕੰਮ ਕੋਈ ਸੌਖਾ ਕੰਮ ਨਹੀਂ ਹੈ ਜਿੱਥੇ ਪੁਲਿਸ ਨੂੰ ਜੁਰਮ ਦੇ ਨਾਲ ਲੜਨਾ ਪੈਂਦਾ ਹੈ ਉੱਥੇ ਪੁਲਿਸ ਨੂੰ ਆਪਣੀ ਨੌਕਰੀ ਵੀ ਕਾਫ਼ੀ ਮਿਹਨਤ ਨਾਲ ਕਰਨੀ ਪੈਂਦੀ ਹੈ।

Load More