ਫਿਲਮਾਂ ਵਾਲੇ ਬੜੇ ਚਲਾਕ ਹੁੰਦੇ ਆ - Harmanjeet || Bittu Chak Wala || Aaj Mere Naal

ਰਾਹੁਲ ਗਾਂਧੀ ਦਾ ਥਾਪੜਾ ਨੌਜਵਾਨ ਲਈ ਜਾਂ ਫਿਰ ਪੁਰਾਣਾ ਰਾਗ ਪੁਰਾਣੇ ਲੀਡਰ...

ਇਹ ਪਿੰਡ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੋਂ ਦੀ ਜ਼ਮੀਨ ਕੁੱਤਿਆਂ ਦੇ ਨਾਂ ਲੱਗੀ ਹੋਈ ਹੈ। ਆਖਿਰ ਕਿਉਂ ਬੋਲਦੀ ਹੈ ਕੁੱਤਿਆਂ ਦੇ ਨਾਂ ਜ਼ਮੀਨ। ਇਸ ਪਿੱਛੇ ਅਸਲ ਕਹਾਣੀ ਕੀ ਹੈ ਵੇਖੋ ਇਸ ਪ੍ਰੋਗਰਾਮ ਵਿੱਚ...

ਮੈਂ ਖੂਨ ਨਾਲ ਲੱਥ-ਪਥ ਹੋਣ ਦੇ ਬਾਵਜੂਦ ਵੀ ਸਕੂਟਰ ਚਲਾ ਕੇ ਨਾਨਕਿਆਂ ਦੇ ਘਰ ਮੂਹਰੇ ਜਾ ਡਿੱਗਿਆ। ਡੇਢ ਮਹੀਨੇ ਬਾਅਦ ਮੈਨੂੰ ਸੁਰਤ ਆਈ ਅਤੇ ਜੱਸੀ ਦੇ ਤੁਰ ਜਾਣ ਦਾ ਪਤਾ ਲੱਗਿਆ। ਬੀਅਰ ਦੀ ਬੋਤਲ ਮਾਰ ਕੇ ਜੱਸੀ ਦਾ ਕਤਲ ਕੀਤਾ ਗਿਆ ਸੀ।

ਮੁੱਖ ਮੰਤਰੀ ਦੇ ਕਕਾਰ ਲਾਹ ਕੇ ਅਸੀਂ ਦੋਸ਼ੀ ਮਹਿਸੂਸ ਕਰ ਰਹੇ ਹਾਂ। ਅਸੀਂ ਜਜ਼ਬਾਤੀ ਹੋ ਕੇ ਇਹ ਕੰਮ ਕਰ ਬੈਠੇ। ਅਸੀਂ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਕੀਤੀ ਹੈ।

ਮੈਂ ਢਾਈ-ਢਾਈ ਘੰਟੇ ਮਿਹਨਤ ਕਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਪੰਜਾਬ ਵੀ ਹਰਿਆਣਾ ਵਾਂਗ ਖੇਡਾਂ ਵਿੱਚ ਸੱਭ ਤੋਂ ਅੱਗੇ ਜਾਵੇ। ਮੇਰੀ ਮਾਂ ਦਾ ਅਧੂਰਾ ਸੁਪਨਾ ਪੂਰਾ ਕਰਨਾ ਹੀ ਮੇਰੀ ਰੀਝ ਹੈ।

ਕੰਡਕਟਰੀ ਤਾਂ ਮੈਂ ਕੀਤੀ ਹੀ ਹੈ। ਪਰ ਇੱਕ ਉਹ ਸਮਾਂ ਵੀ ਸੀ ਜਦੋਂ ਮੈਂ ਚੰਡੀਗੜ੍ਹ ਵਿੱਚ ਸਿੰਮ ਵੇਚਦਾ ਰਿਹਾ।

ਮੈਂ ਭਰਾ ਨੂੰ ਮਿਲਣ ਲਈ ਮੱਝ ਵੇਚ ਕੇ ਵੀਜ਼ਾ ਲਿਆ, ਜਦੋਂ ਅਸੀਂ ਪਿੰਡ ਛੱਡਿਆ ਤਾਂ ਮੈਂ ਸੋਨਾ ਵੀ ਇੱਥੇ ਹੀ ਛੱਡ ਗਈ ਸੀ।

ਪਿੰਡਾਂ ਵਿੱਚੋਂ ਪੰਛੀ ਕਿਉਂ ਖਤਮ ਹੋ ਗਏ ਇਸ ਪਿੰਡ ਦੀ ਕਹਾਣੀ ਦੇਖ ਕੇ ਤੁਹਾਨੂੰ ਸਭ ਕੁਝ ਸਮਝ ਆਵੇਗਾ ਕਿ ਕਿਵੇਂ ਅਸੀਂ ਇਨ੍ਹਾਂ ਦੇ ਸੰਸਾਰ ਨੂੰ ਬਚਾ ਸਕਦੇ ਹਾਂ।

ਵਿਰੋਧ ਉਹਨਾਂ ਦਾ ਹੀ ਹੁੰਦਾ ਹੈ ਜਿਹੜੇ ਐਹੋ ਜਿਹੇ ਘਰਾਂ ਵਿੱਚੋਂ ਉੱਠ ਕੇ ਲਕੀਰਾਂ ਕਢਾ ਦਿੰਦੇ ਆ। ਮੇਰੇ ਨਾਲ ਤਾਂ ਬੰਦੂਕਾਂ ਵਾਲੇ ਮੇਰੇ ਭਰਾ ਹੁੰਦੇ ਨੇ। ਮੈਂ ਤਾਂ ਆਹ ਮਿੱਟੀ ਨਾਲ ਜੁੜਿਆ ਹੋਇਆ ਹਾਂ।

ਦੇਸ਼ ਲਈ ਖੇਡਣ ਵਾਲੀ ਮਨਜੀਤ ਕੌਰ ਅੱਜ ਬਹੁਤ ਔਖੇ ਸਮੇਂ ਵਿੱਚੋਂ ਲੰਘ ਰਹੀ ਹੈ। ਰੋਟੀ ਕਮਾਉਣ ਲਈ ਛੱਜ ਵੇਚ ਕੇ ਕਰ ਰਹੀ ਹੈ ਆਪਣਾ ਗੁਜ਼ਾਰਾ। ਆਖਿਰ ਕਿਉਂ ਹਾਰ ਗਈ ਖੇਡ ਦੇ ਮੈਦਾਨਾਂ ਵਿੱਚ ਜਿੱਤਣ ਵਾਲੀ...

8 ਮਿੰਟਾਂ ਵਿੱਚ ਪੰਚਾਇਤ ਚੁਣ ਲਈ ਇਸ ਪਿੰਡ ਨੇ। 35 ਸਾਲਾਂ ਵਿੱਚ ਇਸ ਪਿੰਡ ਦੇ ਲੋਕਾਂ ਨੇ ਕਦੇ ਸਰਪੰਚੀ ਦੀ ਵੋਟ ਨਹੀਂ ਪਾਈ। ਥਾਣੇ ਵਿੱਚ ਵੀ ਕੋਈ ਐਂਟਰੀ ਨਹੀਂ ਹਰੀਪੁਰ ਦੀ।

ਅੰਗਰੇਜ਼ੀ ਰਾਜ ਸਮੇਂ ਵਿਦੇਸ਼ਾਂ ਵਿੱਚ ਕਰਦਾ ਰਿਹਾ ਕੰਮ। ਬੇਸ਼ੱਕ ਉਮਰ ਲੰਮੇਰੀ ਹੋਣ ਕਰਕੇ ਸੁਣਦੇ ਨਹੀਂ ਪਰ ਸਾਰੇ ਕੰਮ ਧੰਦੇ ਨੌਜਵਾਨਾਂ ਵਾਂਗ ਹੀ ਕਰਦਾ ਇਹ ਫਰਿਸ਼ਤਾ।

ਇਹ ਹੈ ਪੰਜਾਬ ਦਾ ਚੋਟੀ ਦਾ ਪਿੰਡ || Bittu Chak Wala || Aaj Mere Naal

ਮੌਕੇ ਵਾਲੇ ਟੀਕੇ ਦਿੰਦੇ ਆ ਮੌਤ ਨੂੰ ਸੱਦਾ || Gurpreet Jangiana || Bittu Chak Wala || Aaj Mere Naal

ਬੁਗਲੇ ਦੀ ਜ਼ਿੰਦਗੀ ਦਾ ਸੱਚ Aaj Mere Naal || Bittu Chak Wala