• ਮੁਸਲਿਮ ਪਰਿਵਾਰ 'ਚ ਜੰਮੀ, ਹਿੰਦੂਆਂ ਨੇ ਪਾਲੀ ਤੇ ਸਿੱਖਾਂ ਦੇ ਘਰ ਵਿਆਹੀ, ਇਹ ਔਰਤ || Sultana Begum

 • ਲੇਖਕਾਂ ਨੂੰ ਤਾਂ ਕੋਈ ਫ੍ਰੀ 'ਚ ਵੀ ਸੁਣਨ ਨਹੀਂ ਆਉਂਦਾ - Pargat Satauj || Rupinder Sandhu

 • ਇੱਜਤਾਂ ਵਾਲੇ ਇਹਦੇ ਨਾਂ

  Aug 07 2019 17:37 ਰੁਪਿੰਦਰ ਸੰਧੂ ਦੀਆਂ ਕਹਾਣੀਆਂ

  ਨੱਬੇ ਵਿਆਂ ਕੁ ਵੇਲਿਆਂ ਦੀ ਗੱਲ ਏ, ਕਿਸੇ ਪਿੰਡ ਦਾ ਕੋਈ ਮੁੰਡਾ ਅਮਰੀਕਾ ਤੋਂ ਇੱਕ ਗੋਰੀ ਵਿਆਹ ਲਿਆਇਆ, ਉਹਦੇ ਤਾਏ ਦੇ ਪੁੱਤਰ ਦਾ ਵਿਆਹ ਸੀ ਤਾਂ ਉਹ ਗੋਰੀ ਨੂੰ ਵੀ ਨਾਲ ਹੀ ਪੰਜਾਬ ਲੈ ਆਇਆ।

 • ਪੀੜਾਂ ਹੀ ਪੀੜਾਂ ਨੇਂ ਬਸ

  Jul 31 2019 17:47 ਰੁਪਿੰਦਰ ਸੰਧੂ ਦੀਆਂ ਕਹਾਣੀਆਂ

  ਵਿਹੜੇ 'ਚ ਲੱਗੀ ਨਿੰਮ ਨੂੰ ਮੈਂ ਅਕਸਰ ਜੱਫੀ ਪਾ ਲਿਆ ਕਰਦੀ ਸੀ , ਮੇਰੀ ਨਾਨੀ ਕਹਿੰਦੀ ਹੁੰਦੀ ਸੀ    "ਇਹਦੀ  ਛਾਂ 'ਚ ਬੈਠ ਤੇਰੀ ਮਾਂ ਰੋਟੀਆਂ ਪਕਾਇਆ ਕਰਦੀ ਸੀ।

 • ਮਾਨਸਿਕ ਬਿਮਾਰੀ

  Jul 27 2019 15:51 ਰੁਪਿੰਦਰ ਸੰਧੂ ਦੀਆਂ ਕਹਾਣੀਆਂ

  ਕੁੱਝ ਕੁ ਦਿਨ ਪਹਿਲਾਂ ਇੱਕ ਔਰਤ ਨੇਂ ਆਪਣੇ ਹੀ ਕਈ ਵਰਿਆਂ ਬਾਅਦ ਪੈਦਾ ਹੋਏ ਪੁੱਤਰ ਨੂੰ ਕਤਲ ਕਰ ਦਿੱਤਾ, ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ।

 • ਪੇਕਿਆਂ ਦੀ ਪੀੜ

  Jul 20 2019 15:54 ਰੁਪਿੰਦਰ ਸੰਧੂ ਦੀਆਂ ਕਹਾਣੀਆਂ

  "ਅਸਾਂ ਧੁਰੋਂ ਲਿਖਾਏ ਲੇਖ,

 • ਅੰਮੀਂ ਕੀ ਤੂੰ ਗੈਂਗਸਟਰ ਜੰਮਦੀਂ ਏਂ.....

  Jul 17 2019 17:06 ਰੁਪਿੰਦਰ ਸੰਧੂ ਦੀਆਂ ਕਹਾਣੀਆਂ

  ਗੋਲੀ ਚਾਹੇ ਇੱਕ ਗੈਂਗਸਟਰ ਦੇ ਹਿੱਕ 'ਚ ਵੱਜੇ ਭਾਵੇਂ ਕਿਸੇ ਪੁਲਿਸ ਵਾਲੇ ਦੀ ਹਿੱਕ ਤੇ ਜਾਂ ਫਿਰ ਕਿਸੇ ਫੌਜੀ ਦੇ ਸੀਨੇ ਨੂੰ ਚੀਰੇ, ਸਭ ਤੋਂ ਪਹਿਲਾਂ ਮੌਤ ਇੱਕ ਮਾਂ ਦੇ ਪੁੱਤਰ ਦੀ ਹੁੰਦੀ ਏ।

 • ਕਹਾਣੀ ਦਾ ਨਾਂਅ- 'ਰੱਬ'

  Jul 13 2019 16:07 ਰੁਪਿੰਦਰ ਸੰਧੂ ਦੀਆਂ ਕਹਾਣੀਆਂ

  ਹਲਕੇ ਜਿਹੇ ਹਨੇਰੇ ਦੇ ਵੇਲੇ ਉਹ ਦੂਰੋਂ ਕਿਸੇ ਰਿਸ਼ਤੇਦਾਰੀ ਚੋਂ ਪਰਤ ਰਿਹਾ ਸੀ, ਹੌਲੀ ਰਫਤਾਰ ਤੇ ਜਾ ਰਹੀ ਕਾਰ ਦਾ ਸ਼ੀਸ਼ਾ ਖੋਲ ਰੱਖਿਆ ਸੀ, ਅਚਾਨਕ ਕਾਰ ਦੀ ਰੌਸ਼ਨੀ 'ਚ ਕੁੱਝ-ਕੁੱਝ ਧੁੰਧਲਾ ਜਿਹਾ ਦਿਸਿਆ।

 • 'Laavan Phere' ਫਿਲਮ ਦੇ ਲੇਖਕ Pali Bhupinder Singh Industry ਬਾਰੇ ਖੁੱਲ੍ਹ ਕੇ ਬੋਲੇ || Rupinder Sandhu

 • ਕਹਾਣੀ ਦਾ ਨਾਂ - ਤਾਇਆ

  Jul 10 2019 19:24 ਰੁਪਿੰਦਰ ਸੰਧੂ ਦੀਆਂ ਕਹਾਣੀਆਂ

  ਨਵਾਂ ਵਿਆਹਿਆ ਭਤੀਜਾ ਆਪਣੀ ਘਰ ਵਾਲੀ ਨਾਲ ਸ਼ਹਿਰੋਂ ਪਿੰਡ ਰਹਿੰਦੇ ਤਾਏ ਨੂੰ ਮਿਲਣ ਆਇਆ ਸੀ,

 • ਉਹ ਦੋਵੇਂ

  Jul 06 2019 16:46 ਰੁਪਿੰਦਰ ਸੰਧੂ ਦੀਆਂ ਕਹਾਣੀਆਂ

  ਨਿੱਕੀਆਂ-ਨਿੱਕੀਆਂ ਸੈਣ ਦੋਵੇਂ ਜਦੋਂ ਬਾਪੂ ਦੇ ਵਿਹੜੇ ਗੁੱਡੀਆਂ ਪਟੋਲੇ ਖੇਡਦੀਆਂ ਹੁੰਦੀਆਂ ਸੈਣ, ਉਹ ਵੱਡੀ ਸੀ ਨਿੱਕੀ ਤੋਂ ਪੰਜ ਕੁ ਸਾਲ ਤਾਂ ਕਰਕੇ ਸਦਾ ਹੀ ਆਪਣਾ ਗੁੱਡਾ ਜ਼ਿਆਦਾ ਸੋਹਣਾ ਸ਼ਿੰਗਾਰ ਲੈਂਦੀ ਸੀ, ਤੇ ਨਿੱਕੀ ਨੇ ਰੋਣ ਲੱਗ ਪੈਣਾ ਕਿ "ਭੈਣ ਆਹ ਗੁੱਡਾ ਮੈਨੂੰ ਜ਼ਿਆਦਾ ਪਸੰਦ ਏ, ਤਾਂ ਉਹਨੇ ਝੱਟ ਦੇ ਦੇਣਾ ਤੇ ਆਖਣਾ "ਨਾ ਨਿੱਕੀਏ ਰੋ ਨਾ, ਇਹ ਚੁੱਕ ਗੁੱਡਾ, ਮੈਂ ਤੇਰੇ ਵਾਲੇ ਨਾਲ ਖੇਡ ਲਵਾਂਗੀ ਤੇ ਫਿਰ ਦੋਵੇਂ ਭੈਣਾਂ ਨੇ ਗੁੱਡੇ ਗੁੱਡੀਆਂ ਦਾ ਵਿਆਹ ਕਰਨਾ।

 • ਰਾਜਸਥਾਨ ਮੇਰੀ ਇੱਕ ਸਹੇਲੀ ਮੇਰੇ ਨਾਲ ਪੜਦੀ ਸੀ, ਮੇਰਾ ਉਹਦੇ ਘਰ ਬਹੁਤ ਆਉਣਾਂ ਜਾਣਾਂ ਰਹਿੰਦਾ ਸੀ, ਕਈ ਵਾਰ ਮੈਂ ਵੇਖਣਾਂ ਵੀ ਜਦੋਂ ਉਸ ਨੂੰ ਮਹਾਵਾਰੀ ਆਉਂਦੀ ਤਾਂ ਉਹ ਅਕਸਰ ਆਪਣੇਂ ਕਮਰੇ ਵਿੱਚ ਹੀ ਰਹਿੰਦੀ।

 • Load More