Loading the player...

Interview with Amar Kavi || Lyricist || Gurdeep Grewal || Rang Punjab De

Last Updated: Jun 20 2018 17:07

ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਸਰਗਰਮ ਗੀਤਕਾਰ ਅਮਰ ਕਵੀ ਅੱਜ-ਕੱਲ੍ਹ ਫਿਲਮ 'ਆਸੀਸ' ਲਈ ਲਿਖੇ ਗੀਤ 'ਫਕੀਰਾ' ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਗੀਤ ਨੂੰ ਗਾਇਕ ਲਖਵਿੰਦਰ ਵਡਾਲੀ ਨੇ ਗਾਇਆ ਹੈ।