NewsNumber.Com is the Official Media Partner for Movie ''Asees'' releasing on 22nd June 2018

Last Updated: Jun 19 2018 14:52

#ਆਸੀਸ ਵੇਖਣਾ: 

1. ਜੇ Meaningful Cinema ਚਾਹੁੰਦੇ ਹੋ।

2. ਜੇ ਜ਼ਿੰਦਗੀ ਨਾਲ ਜੁੜੀ ਕਹਾਣੀ ਵੇਖਣੀ ਹੈ।

3. ਜੇ ਮੰਨਦੇ ਹੋ ਕਿ Good Subject 'ਤੇ ਫ਼ਿਲਮਾਂ ਬਣਨ।

4. ਜੇ ਚਾਹੁੰਦੇ ਹੋ ਕਿ ਆਸੇ-ਪਾਸੇ ਮੁਹੱਬਤ ਬਣੀ ਰਹੇ।

5. ਜੇ Talented Actors ਵਿੱਚ ਯਕੀਨ ਰੱਖਦੇ ਹੋ।

6. ਜੇ ਪਰਿਵਾਰ ਨਾਲ ਬਿਨਾਂ ਝਿਜਕ ਤੋਂ ਫ਼ਿਲਮ ਵੇਖਣੀ ਹੈ।

7. ਜੇ ਸਕੂਨ ਵਾਲਾ ਗੀਤ-ਸੰਗੀਤ ਪਸੰਦ ਕਰਦੇ ਹੋ।

8. ਜੇ ਚਾਹੁੰਦੇ ਹੋ ਬੱਚੇ, ਨੌਜਵਾਨ ਅਤੇ ਵੱਡੇ ਸਹੀ ਤੇ ਸੋਹਣੀ ਜ਼ਿੰਦਗੀ ਜਿਉਣ।

9. ਜੇ ਆਪਣੀ ਮਾਂ ਨੂੰ ਪਿਆਰ ਕਰਦੇ ਹੋ।

"ਮਾਂ ਹੈ ਗਾਗਰ ਦੇ ਵਿੱਚ ਸਾਗਰ"
"ਮਾਂ ਤੋਂ ਮੁਨਕਰ ਮਰੇ ਬਰਾਬਰ" 

ਬੇਨਤੀ ਨਾਲ ਰਾਣਾ ਰਣਬੀਰ 
#Asees #22ndJune