Loading the player...

Interview with Rana Ranbir || Actor, Writer & Director || Gurdeep Grewal || Rang Punjab De

Gurdeep Grewal
Last Updated: Jun 18 2018 17:20

ਮਾਂ ਅਤੇ ਪੁੱਤ ਦੇ ਪਿਆਰ ਦੀ ਬਾਤ ਪਾਉਂਦੀ ਫਿਲਮ 'ਆਸੀਸ' 22 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਰਾਹੀਂ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਬਤੌਰ ਨਿਰਦੇਸ਼ਕ ਸ਼ੁਰੂਆਤ ਕਰਨ ਜਾ ਰਹੇ ਹਨ।