Loading the player...

Interview With Harjeet Singh Tuli || Captain, Hockey Junior World Cup 2016 || Gurdeep Grewal || Rang Panjab De

Gurdeep Grewal
Last Updated: May 18 2018 11:00

ਫਿਲਮ 'ਹਰਜੀਤਾ' ਅੱਜ ਦੁਨੀਆਂ ਭਰ ਦੇ ਸਿਨੇਮਿਆਂ 'ਚ ਪਹੁੰਚ ਚੁੱਕੀ ਹੈ। ਇਹ ਫਿਲਮ 2016 ਦੇ 'ਜੂਨੀਅਰ ਹਾਕੀ ਵਰਲਡ ਕੱਪ' ਜਿੱਤਣ ਵੇਲੇ ਬਤੌਰ ਕਪਤਾਨ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਹਰਜੀਤ ਸਿੰਘ ਤੁੱਲੀ ਦੀ ਜ਼ਿੰਦਗੀ ਤੇ ਅਧਾਰਿਤ ਹੈ। ਇਸ ਫਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ ਅਤੇ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ।