Loading the player...

Interview with Aditi Sharma, Actress || Gurdeep Grewal || Rang Punjab De

Last Updated: Apr 09 2018 17:16

13 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ "ਗੋਲਕ ਬੁਗਨੀ ਬੈਂਕ ਤੇ ਬਟੂਆ" ਫਿਲਮ ਵਿੱਚ ਅਮਰਿੰਦਰ ਗਿੱਲ ਨਾਲ ਨਜ਼ਰ ਆਵੇਗੀ ਅਦਿੱਤੀ ਸ਼ਰਮਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ (ਗੇਜਾ) ਅਤੇ ਅਦਿੱਤੀ ਸ਼ਰਮਾ (ਮਾੜੋ) ਫਿਲਮ "ਅੰਗਰੇਜ਼" ਵਿੱਚ ਇਕੱਠਿਆਂ ਕੰਮ ਕਰ ਚੁੱਕੇ ਹਨ।