Loading the player...

ਹੁਣ ਤੂੰ ਤੇ ਅੱਗੇ ਤੇਰਾ ਪਿਆਰ ਵੇ........

Last Updated: Jan 22 2018 21:58

ਬਾਬਾ ਬੇਲੀ ਸਾਹਿਤਕ ਸਮਝ ਰੱਖਣ ਵਾਲਾ ਸੁਲਝਿਆ ਹੋਇਆ ਕਲਾਕਾਰ ਹੈ। ਜਿਸਦੀ ਗੀਤਕਾਰੀ ਅਤੇ ਗਾਇਕੀ ਵਿੱਚੋਂ ਸੰਜੀਦਗੀ ਅਤੇ ਸੱਭਿਆਚਾਰ ਦੀ ਝਲਕ ਦਿੱਸਦੀ ਹੈ। ਸਟਾਲਿਨਵੀਰ ਦੀ ਗੀਤ ਫਿਲਮਾਂਕਣ ਦੀ ਇੱਕ ਵੱਖਰੀ ਸ਼ੈਲੀ ਹੈ। ਸਟਾਲਿਨਵੀਰ ਅਤੇ ਬਾਬਾ ਬੇਲੀ ਦੀ ਜੋੜੀ ਲੈ ਕੇ ਆਈ ਹੈ ਨਵਾਂ ਗੀਤ ‘ਲਾਵਾਂ’। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਕੇ ਵੀ ਸਿੰਘ ਨੇ।

ਹੁਣ ਤੂੰ ਤੇ ਅੱਗੇ ਤੇਰਾ ਪਿਆਰ ਵੇ........

ਗੀਤ : ਲਾਵਾਂ 
ਗਾਇਕ ਅਤੇ ਗੀਤਕਾਰ : ਬਾਬਾ ਬੇਲੀ
ਸੰਗੀਤ : ਕੇ ਵੀ ਸਿੰਘ 
ਵੀਡੀਓ : ਸਟਾਲਿਨਵੀਰ ਸਿੰਘ
ਕਲਾਕਾਰ: ਸੋਨਪ੍ਰੀਤ ਜਵੰਦਾ