Loading the player...

"ਪੰਜਾਬ ਸਿੰਘ" ਦੀ ਟੀਮ ਪ੍ਰਮੋਸ਼ਨ ਲਈ ਪੁੱਜੀ ਗੁਰੂ ਨਗਰੀ

Vipan Sharma
Last Updated: Jan 14 2018 17:48

ਅੱਜ ਆਉਣ ਵਾਲੀ ਪੰਜਾਬੀ ਫਿਲਮ "ਪੰਜਾਬ ਸਿੰਘ" ਦੀ ਟੀਮ ਪ੍ਰਮੋਸ਼ਨ ਲਈ ਗੁਰੂ ਨਗਰੀ ਵਿਖੇ ਪੁੱਜੀ। ਇਸ ਦੌਰਾਨ ਗੱਲਬਾਤ ਕਰਦਿਆਂ ਤੇਜ਼ੀ ਸੱਧੂ ਨੇ ਜਿੱਥੇ ਆਪਣੇ ਰੋਲ ਬਾਰੇ ਜਾਣਕਾਰੀ ਦਿੱਤੀ, ਉੱਥੇ ਹੀ ਫਿਲਮ ਬਾਰੇ ਦੱਸਦਿਆਂ ਅਭਿਨੇਤਾ ਗੁਰਜਿੰਦ ਮਾਨ ਨੇ ਕਿਹਾ ਕਿ ਇਹ ਫਿਲਮ 1960 ਤੋਂ 1980 ਦੇ ਪੰਜਾਬ ਦੇ ਦੌਰ ਨੂੰ ਦਰਸ਼ਾਉਂਦੀ ਹੈ ਅਤੇ ਇਸ ਫਿਲਮ ਵਿੱਚ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।