Loading the player...

Stalinveer Films: Highlights of song Laavan's shooting

Last Updated: Jan 22 2018 22:00

ਬਾਬਾ ਬੇਲੀ ਸਾਹਿਤਕ ਸਮਝ ਰੱਖਣ ਵਾਲਾ ਸੁਲਝਿਆ ਹੋਇਆ ਕਲਾਕਾਰ ਹੈ। ਜਿਸਦੀ ਗੀਤਕਾਰੀ ਅਤੇ ਗਾਇਕੀ ਵਿੱਚੋਂ ਸੰਜੀਦਗੀ ਅਤੇ ਸੱਭਿਆਚਾਰ ਦੀ ਝਲਕ ਦਿੱਸਦੀ ਹੈ। ਸਟਾਲਿਨਵੀਰ ਦੀ ਗੀਤ ਫਿਲਮਾਂਕਣ ਦੀ ਇੱਕ ਵੱਖਰੀ ਸ਼ੈਲੀ ਹੈ। ਸਟਾਲਿਨਵੀਰ ਅਤੇ ਬਾਬਾ ਬੇਲੀ ਦੀ ਜੋੜੀ ਲੈ ਕੇ ਆ ਰਹੀ ਹੈ ਨਵਾਂ ਗੀਤ ‘ਲਾਵਾਂ’। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਕੇ ਵੀ ਸਿੰਘ ਨੇ। ਪੇਸ਼ ਹਨ ਇਸ ਗੀਤ ਦੇ ਫਿਲਮਾਂਕਣ ਦੀਆਂ ਕੁੱਝ ਝਲਕੀਆਂ।