Loading the player...

ਜਲੰਧਰ 'ਚ ਲਗਾਇਆ ਗਿਆ ਬੀਟਾ ਥ੍ਰੀ ਦਾ ਅਵੇਅਰਨੇਸ ਕੈਂਪ

Last Updated: Sep 10 2019 15:58
Reading time: 0 mins, 16 secs

ਜਲੰਧਰ 'ਚ ਬੀਟਾ ਥ੍ਰੀ ਦਾ ਅਵੇਅਰਨੇਸ ਕੈਂਪ ਲਗਾਇਆ ਗਿਆ। ਬੀਟਾ ਥ੍ਰੀ ਦੁਨੀਆ ਦੀ ਤੀਜੀ ਵੱਡੀ ਕੰਪਨੀ ਹੈ। ਇਸ ਕੰਪਨੀ 'ਚ ਡੀਜੇ ਤੇ ਲਾਈਵ ਸਾਊਂਡ ਦੇ ਪ੍ਰੋਡਕਟਸ ਬਣਦੇ ਹਨ। ਇਸ ਸੈਮੀਨਾਰ 'ਚ ਪੂਰੇ ਪੰਜਾਬ ਤੋਂ ਡੀਲਰਸ ਅਤੇ ਡੀਸਟ੍ਰੀਬਉਟ੍ਰਸ ਨੇ ਹਿੱਸਾ ਲਿਆ। ਬੀਟਾ ਥ੍ਰੀ ਦੇ ਪ੍ਰੋਡਕਟਸ ਬਾਰੇ ਜਾਣਕਾਰੀ ਦੇਣ ਲਈ ਦਿੱਲੀ ਅਤੇ ਚਾਈਨਾ ਤੋਂ ਮਾਹਿਰਾਂ ਦੀ ਟੀਮ ਆਈ।