Loading the player...

ਬਟਾਲਾ ਹਾਦਸੇ ਲਈ ਸਰਕਾਰ ਅਤੇ ਪ੍ਰਸ਼ਾਸਨ ਸਿੱਧਾ ਜ਼ਿੰਮੇਵਾਰ: ਪ੍ਰਤਾਪ ਬਾਜਵਾ

Last Updated: Sep 09 2019 18:17
Reading time: 0 mins, 17 secs

ਅੱਜ ਬਟਾਲਾ ਵਿਖੇ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਬਟਾਲਾ ਵਿਖੇ ਜੋ ਬੀਤੇ ਦਿਨੀਂ ਦਰਦਨਾਕ ਹਾਦਸਾ ਵਾਪਰਿਆ ਹੈ ਉਸ ਲਈ ਸਰਕਾਰ ਅਤੇ ਪ੍ਰਸ਼ਾਸਨ ਸਿੱਧਾ-ਸਿੱਧਾ ਜ਼ਿੰਮੇਵਾਰ ਹੈ। ਇਸ ਮੌਕੇ ਬਾਜਵਾ ਨੇ ਸਰਕਾਰ ਵੱਲੋਂ ਹਾਦਸੇ ਦੀ ਜਾਂਚ ਲਈ ਬਣਾਈ ਐੱਸਆਈਟੀ ਤੇ ਵੀ ਸਵਾਲ ਚੁੱਕੇ। ਹੋਰ ਕੀ ਕਿਹਾ ਪ੍ਰਤਾਪ ਬਾਜਵਾ ਨੇ ਤੁਸੀਂ ਵੀ ਸੁਣੋ।