Loading the player...

ਨਿਕੰਮੇ ਕਾਂਗਰਸੀਓਂ ਘੱਟੋ ਘੱਟ ਟੋਇਆਂ ਵਿੱਚ ਮਿੱਟੀ ਹੀ ਪਵਾ ਦਿਓ : ਸਾਬਕਾ ਚੇਅਰਮੈਨ ਵਾਹਲਾ

Last Updated: Aug 18 2019 13:30
Reading time: 0 mins, 15 secs

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਪੰਜਾਬ ਸ਼ੂਗਰਫੈਡ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਕਾਂਗਰਸੀਆਂ ਨੂੰ ਖ਼ੂਬ ਰਗੜੇ ਲਗਾਏ। ਬਟਾਲਾ ਦੀ ਹੋਈ ਦੁਰਦਸ਼ਾ ਤੇ ਥਾਂ-ਥਾਂ ਪਏ ਟੋਇਆਂ ਨੂੰ ਲੈ ਕੇ ਵੀ ਵਾਹਲਾ ਨੇ ਕਾਂਗਰਸੀਆਂ ਨੂੰ ਨਸੀਹਤ ਦਿੱਤੀ। ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ...