Loading the player...

ਵਾਹ ਨੀਂ ਕੰਡਿਆਲੀ ਤਾਰੇ ਨਾ ਮਾਂ ਮਿਲੀ ਨਾ ਪਿੰਡ || Bittu Chak Wala || Aaj Mere Naal

Last Updated: Jul 24 2019 19:21
Reading time: 0 mins, 10 secs

1947 ਵੇਲੇ ਨਾਨਕੇ ਪਿੰਡ ਹੀ ਰਹਿ ਗਿਆ ਸੀ ਸੀਕਾ ਖਾਨ। ਪਾਕਿਸਤਾਨ ਦੀ ਫੌਜ ਲੈਣ ਆਈ ਸੀ ਪਰ ਪਿੰਡ ਵਾਲਿਆਂ ਨੇ ਨਹੀਂ ਜਾਣ ਦਿੱਤਾ ਸੀ। 70 ਸਾਲ ਬਾਅਦ ਮਿਲੇ ਭਰਾ ਨੂੰ ਦੇਖਣ ਨੂੰ ਤਰਸ ਰਿਹਾ।