Loading the player...

"ਚਿੜੀ ਕਿ ਮੋਰ" || "ਲਾਲੀ" - ਇੱਕ ਲਘੂ ਕਥਾ || "Laali" - A Short Story

Last Updated: Jun 20 2019 15:32
Reading time: 0 mins, 25 secs

ਕਈ ਵਾਰ ਮਜ਼ਾਕ-ਮਜ਼ਾਕ 'ਚ ਕੀਤੇ ਗਏ ਸਵਾਲ ਬੱਚਿਆਂ ਦੇ ਦਿਲੋ-ਦਿਮਾਗ 'ਤੇ ਅਮਿੱਟ ਛਾਪ ਛੱਡ ਜਾਂਦੇ ਨੇ। ਅਜਿਹਾ ਹੀ ਕੁੱਝ "ਲਾਲੀ" ਦੇ ਨਾਲ ਵੀ ਵਾਪਰਿਆ।
                                                       
                                          ਇੱਕ ਮਾਸੂਮ ਬਾਲੜੀ ਦੀ ਮਨੋਦਸ਼ਾ ਦਰਸ਼ਾਉਂਦੀ ਲਘੂ ਕਥਾ "ਲਾਲੀ"।