ਵੋਟਿੰਗ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਂਦੀ ਹੈ ਵੀਵੀਪੈਟ ਤਕਨੀਕ

Last Updated: May 14 2019 15:41
Reading time: 0 mins, 38 secs

ਭਾਰਤੀ ਚੋਣ ਕਮਿਸ਼ਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ) ਨਾਲ ਚੋਣਾਂ ਕਰਵਾਏ ਜਾਣ ਨੂੰ ਹੋਰ ਵੀ ਪਾਰਦਰਸ਼ੀ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। ਚੋਣਾਂ ਦੌਰਾਨ ਈ.ਵੀ.ਐਮ ਦੇ ਨਾਲ ਵੀ.ਵੀ.ਪੈਟ ਦੀ ਵਰਤੋਂ ਵੀ ਇੱਕ ਅਜਿਹਾ ਕਦਮ ਹੈ ਜਿਸ ਨਾਲ ਮਤਦਾਤਾਵਾਂ ਦਾ ਭਰੋਸਾ ਚੋਣ ਪ੍ਰਕਿਰਿਆ 'ਤੇ ਹੋਰ ਵੀ ਜਿਆਦਾ ਵਧੇਗਾ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਪਾਤਰਤਾ ਵੀ ਵਧੇਗੀ। ਇਹ ਮੰਨਿਆ ਜਾ ਸਕਦਾ ਹੈ ਕਿ ਇਸ ਦੇ ਅਸਰ ਨਾਲ ਚੋਣ ਪ੍ਰਤੀਸ਼ਤ ਵਿੱਚ ਵੀ ਵਾਧਾ ਹੋਵੇਗਾ। ਜਿਆਦਾ ਜਗਾ 'ਤੇ ਚੋਣਾਂ ਵਾਸਤੇ ਅਜੇ ਵੀ.ਵੀ.ਪੈਟ ਦਾ ਇਸਤਿਮਾਲ ਨਹੀ ਹੋਇਆ ਹੈ, ਇਸ ਲਈ ਵੀਵੀਪੈਟ ਕੀ ਹੈ ਅਤੇ ਇਹ ਕਿਸ ਤਰਾਂ ਨਾਲ ਕੰਮ ਕਰਦੀ ਹੈ, ਇਹ ਸਵਾਲ ਲੋਕਾਂ ਵਿੱਚ ਅੱਜ ਕੱਲ ਆਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਟਾਲਾ ਦੇ ਮਾਸਟਰ ਟਰੇਨਰ ਲੈਕਚਰਾਰ ਜਸਬੀਰ ਸਿੰਘ ਨੇ ਇਸ ਲੇਖ ਰਾਹੀਂ ਲੋਕਾਂ ਤੱਕ ਇਸ ਬਾਰੇ ਜਾਣਕਾਰੀ ਪਹੁੰਚਾਉਣ ਦਾ ਇੱਕ ਉਪਰਾਲਾ ਹੈ।