Loading the player...

ਚੌਕੀਦਾਰ ਉਡੀਕਦੇ ਹੀ ਮਰ ਗਏ ਕਿ ਤਨਖਾਹ ਵਧੂ || Bittu Chak Wala || Aaj Mere Naal

Last Updated: Apr 25 2019 17:32

ਸਾਡੇ 1200 ਦੇਣ ਵੇਲੇ ਸਰਕਾਰ ਦਾ ਖ਼ਜ਼ਾਨਾ ਖਾਲੀ ਹੋ ਜਾਂਦਾ। ਕਈ ਵਾਰ ਜੀਅ ਕਰਦਾ ਹੁੰਦਾ ਚੌਕੀਦਾਰਾ ਛੱਡ ਦੇਈਏ। ਮੋਦੀ ਸਾਹਿਬ ਸਾਡੇ ਆ ਕੇ ਦਰਦ ਤਾਂ ਦੇਖੋ।