Loading the player...

ਟਿੱਬਿਆਂ ਵਿੱਚ ਦੌੜ ਕੇ ਉਲੰਪਿਕ ਤੱਕ ਪੁੱਜਿਆ Mohinder Gill || Bittu Chak Wala || Aaj Mere Naal

Last Updated: Apr 15 2019 17:39

ਮੈਂ 1970 ਵਿੱਚ ਅਰਜਨ ਐਵਾਰਡ ਲੈਣ ਨਹੀਂ ਆਇਆ ਸੀ। ਉਦੋਂ ਲੀਡਰਾਂ ਦੇ ਕਹਿਣ 'ਤੇ ਜਹਾਜ਼ ਵਿੱਚੋਂ ਬੈਠਾ ਖਿਡਾਰੀ ਵੀ ਲਾਹ ਲੈਂਦੇ ਸੀ। ਮੂੰਹ ਵਿੱਚ ਰੁਮਾਲ ਲੈ ਕੇ ਟਿੱਬਿਆਂ 'ਚ ਦੌੜਦਾ ਹੁੰਦਾ ਸੀ ਮੈਂ।