Loading the player...

ਮੈਂ ਵੱਡੇ-ਛੋਟੇ ਅਦਾਕਾਰ ਦੀ ਇੱਜ਼ਤ ਕਰਦਾ ਤਾਂ ਹੀ ਸਾਰੇ ਪੋਸਟਰ 'ਚ ਹੁੰਦੇ ਨੇ || Gippy Grewal || Anmol Sarao

Last Updated: Apr 10 2019 19:14
Reading time: 0 mins, 19 secs

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹਾ। 12 April 2019 ਨੂੰ ਫ਼ਿਲਮ ਆ ਰਹੀ ਹੈ, "Manje Bistre 2" ਜਿਸ ਵਿੱਚ ਤੁਹਾਨੂੰ Gippy Grewal, Simi Chahal, Gurpreet Ghuggi, Karamjit Anmol, Rana Jung Bahadur, Anita Devgun, Gurpreet Bhangu ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Baljit Singh Deo ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ ਅਤੇ Naresh Kathuria ਨੇ ਇਸ ਫ਼ਿਲਮ ਦੇ ਡਾਇਲੋਗ ਲਿਖੇ ਹਨ।