Loading the player...

ਅਸੀਂ ਕੰਮ ਚੰਗਾ ਕੀਤਾ ਬਾਕੀ Audience ਦੇ ਹੱਥ ਆ || Baljit Singh Deo || Naresh Kathuria

Last Updated: Apr 09 2019 17:23
Reading time: 0 mins, 19 secs

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹਾ। 12 April 2019 ਨੂੰ ਫ਼ਿਲਮ ਆ ਰਹੀ ਹੈ, "Manje Bistre 2" ਜਿਸ ਵਿੱਚ ਤੁਹਾਨੂੰ Gippy Grewal, Simi Chahal, Gurpreet Ghuggi, Karamjit Anmol, Rana Jung Bahadur, Anita Devgun, Gurpreet Bhangu ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Baljit Singh Deo ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ ਅਤੇ Naresh Kathuria ਨੇ ਇਸ ਫ਼ਿਲਮ ਦੇ ਡਾਇਲੋਗ ਲਿਖੇ ਹਨ।