Loading the player...

Rana Ranbir ਦੀਆਂ ਮਿਸ਼ਰੀ ਵਰਗੀਆਂ ਗੱਲਾਂ || Rang Punjab De

Last Updated: Apr 07 2019 19:17
Reading time: 0 mins, 17 secs

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹਾ। 12 April 2019 ਨੂੰ ਫ਼ਿਲਮ ਆ ਰਹੀ ਹੈ, "Manje Bistre 2" ਜਿਸ ਵਿੱਚ ਤੁਹਾਨੂੰ Gippy Grewal,Simi Chahal,Gurpreet ghuggi,Karamjit Anmol,Rana Jung Bahadur,Anita Devgun,Gurpreet Bhangu ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Baljit Singh Deo ਜੀ ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ। Naresh Kathooria ਨੇ ਇਸ ਫ਼ਿਲਮ ਦੇ ਡਾਇਲੋਗ ਲਿਖੇ ਹਨ।