Loading the player...

ਬੜੇ ਸਮੇਂ ਬਾਅਦ ਕਿਸੇ ਕੁੜੀ ਦੇ ਲਿਖੇ ਗੀਤ ਫ਼ਿਲਮ ਵਿੱਚ ਆਏ ਤੇ ਸੁਣ ਕੇ ਦਰਸ਼ਕ ਰੋਏ || Harinder Kour

Last Updated: Apr 05 2019 18:42
Reading time: 0 mins, 16 secs

ਹਰਿੰਦਰ ਕੌਰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਖੋਖਰ ਦੀ ਰਹਿਣ ਵਾਲੀ ਹੈ। ਇਸ ਕੁੜੀ ਦਾ ਪਹਿਲਾ ਗਾਣਾ 'Sunehe' ਫ਼ਿਲਮ Punjab 2016 ਵਿੱਚ Jasbir Jassi ਨੇ ਗਾਇਆ ਸੀ ਤੇ ਹੁਣ 8 March 2019 ਨੂੰ ਆਈ ਫ਼ਿਲਮ 'Guddiyan Patole' ਵਿੱਚ ਦੋ ਗਾਣੇ ਆਏ ਹਨ 'Maye Ni' ਅਤੇ 'Mohabbat' ਜੋ ਬਹੁਤ ਹੀ ਮਸ਼ਹੂਰ ਗਾਇਕ Gurnam Bhullar ਨੇ ਗਾਏ ਹਨ।