Loading the player...

ਸੁੱਕੀਆਂ ਜਬਲੀਆਂ ਨਹੀਂ ਮਾਰਦੇ ਫ਼ਿਲਮ ਚੰਗੀ ਬਣੀ ਆ || Anita Devgan || Gurpreet Bhangu

Last Updated: Apr 04 2019 15:31

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹਾ ਹੈ। 12 April 2019 ਨੂੰ ਫ਼ਿਲਮ ਆ ਰਹੀ ਹੈ, "Manje Bistre 2" ਜਿਸ ਵਿੱਚ ਤੁਹਾਨੂੰ Gippy Grewal, Simi Chahal, Gurpreet Ghuggi, Karamjit Anmol, Rana Jung Bahadur, Anita Devgan, Gurpreet Bhangu ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Baljit Singh Deo ਜੀ ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ। Naresh Kathooria ਨੇ ਇਸ ਫ਼ਿਲਮ ਦੇ ਡਾਇਲੋਗ ਲਿਖੇ ਹਨ।