Loading the player...

ਦਬੰਗ ਹਲਵਾਈ ਬਣ ਕੇ ਆਵਾਂਗਾ ਮੰਜੇ ਬਿਸਤਰੇ 2 ਵਿੱਚ || Rana Jung Bahadur || Rang Punjab De

Last Updated: Apr 01 2019 14:30

12 April 2019 ਨੂੰ ਫ਼ਿਲਮ ਆ ਰਹੀ ਹੈ "Manje Bistre 2" ਜਿਸ ਵਿੱਚ ਤੁਹਾਨੂੰ Gippy Grewal, Simi Chahal, Gurpreet Ghuggi, Karamjit Anmol, Rana Jung Bahadur, Anita Devgun ਅਤੇ Gurpreet Bhangu ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Baljit Singh Deo ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ। Naresh Kathooria ਨੇ ਇਸ ਫ਼ਿਲਮ ਦੇ ਡਾਇਲੋਗ ਲਿਖੇ ਹਨ।