Loading the player...

ਜੇ ਇਹੇ ਚੱਲ ਗਿਆ ਤਾਂ ਇੱਕ ਹੋਰ ਚੰਗਾ ਲਿੱਖ ਦਿਆਂਗੇ, ਨਹੀਂ ਧੂਮ-ਧੜੱਕਾ ਤਾਂ ਹੈਗਾ ਹੀ ਆ

Last Updated: Mar 25 2019 19:28

ਪੰਜਾਬੀ ਸੰਗੀਤ ਇੰਡਸਟਰੀ ਵਿੱਚ ਹਰ ਰੋਜ਼ ਅਨੇਕਾਂ ਹੀ ਗਾਣੇ ਆਉਂਦੇ ਨੇ ਤੇ ਜੇਕਰ ਗੱਲ ਕਰੀਏ ਪੂਰੀ ਐਲਬਮ ਦੀ ਤਾਂ ਉਸ ਦਾ ਦੌਰ ਘੱਟ ਗਿਆ ਪਰ ਫਿਰ ਵੀ ਬੰਟੀ ਨੰਬਰਦਾਰ ਤੇ ਸਿੰਮਾ ਝਨੇੜੀ 'NO Sleep' ਨਾਮ ਦੀ ਐਲਬਮ ਲੈ ਕੇ ਆ ਰਹੇ ਨੇ। ਜੋ 26 March 2019 ਨੂੰ Malwa Records ਨਾਮ ਦੇ YouTube Channel 'ਤੇ Upload ਹੋਵੇਗੀ।