Loading the player...

ਫ਼ਿਲਮਾਂ ਨੂੰ ਸਾਰੇ ਪੁੱਠਾ ਪੰਗਾ ਹੀ ਕਹਿੰਦੇ ਨੇ - Rakesh Mehta

Last Updated: Mar 23 2019 13:43

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹਾ ਹੈ। 5 April 2019 ਨੂੰ ਫ਼ਿਲਮ ਆ ਰਹੀ ਹੈ, "Yaara Ve" ਜਿਸ ਵਿੱਚ ਤੁਹਾਨੂੰ Yuvraj Hans, Gagan Kokri, Raghveer Boli, Nirmal Rishi, Yograj Singh ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Rakesh Mehta ਜੀ ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ। Bally Singh Kakkar ਇਸ ਫ਼ਿਲਮ ਦੇ ਨਿਰਮਾਤਾ ਹਨ।