Loading the player...

ਪੰਜਾਬ ਦੇ ਇਨ੍ਹਾਂ ਮੁੰਡਿਆਂ ਦਾ Film 'Kesari' ਵਿੱਚ ਹੈ ਅਹਿਮ ਰੋਲ || Kesari || Akshay Kumar

Last Updated: Mar 22 2019 15:34
Reading time: 0 mins, 19 secs

ਸਾਰਾਗੜੀ ਜੰਗ ਬਾਰੇ ਅਸੀਂ ਸਾਰੇ ਹੀ ਜਾਣਦੇ ਆਂ ਕਿ ਕਿਵੇਂ 36th Sikh Regiment ਦੇ 21 ਸਿੱਖ ਫੌਜੀਆਂ ਨੇ 10,000 ਅਫ਼ਗਾਨੀਆਂ ਵਿਰੁੱਧ ਬੜੀ ਹਿੰਮਤ ਅਤੇ ਦਲੇਰੀ ਨਾਲ ਜੰਗ ਲੜੀ ਅਤੇ ਸ਼ਹੀਦੀ ਪਾਈ। ਇਸ ਜੰਗ ਉੱਪਰ Kesari ਨਾਮ ਦੀ ਫ਼ਿਲਮ 21 ਮਾਰਚ 2019 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਲੱਗ ਰਹੀ ਐ। ਜਿਸਦੇ ਵਿੱਚ Akshay Kumar, Parineeti Chopra ਵਰਗੇ ਹੋਰ ਵੀ ਵੱਡੇ ਅਦਾਕਾਰ ਸਾਨੂੰ ਵੇਖਣ ਨੂੰ ਮਿਲਣਗੇ।