Loading the player...

ਇੱਕ Film ਨਾਲ 500 ਪਰਿਵਾਰਾਂ ਦਾ ਘਰ ਚੱਲਦਾ || Binnu Dhillon || Mandy Takhar

Last Updated: Mar 11 2019 16:42
Reading time: 0 mins, 18 secs

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹੈ। 15 March 2019 ਨੂੰ ਫ਼ਿਲਮ ਆ ਰਹੀ ਹੈ, "ਬੈਂਡ ਵਾਜੇ" ਜਿਸ ਵਿੱਚ ਤੁਹਾਨੂੰ Binnu Dhillon, Mandy Takhar, Nirmal Rishi, Jaswinder Bhalla, Gurpreet Ghuggi ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Smeep Kang ਜੀ ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ। Jatinder Shah, Pooja Gujral, Amit Bhalla, Atul Bhalla ਇਸ ਫ਼ਿਲਮ ਦੇ ਨਿਰਮਾਤਾ ਹਨ।