Loading the player...

ਸਾਨੂੰ ਸਭ ਤੋਂ ਪਹਿਲਾ ਹੁੰਗਾਰਾ ਹੀ ਨੌਜਵਾਨਾਂ ਵੱਲੋਂ ਮਿਲਿਆ ਸੀ || Rangle Sardar

Last Updated: Mar 04 2019 17:17

'ਰੰਗਲੇ ਸਰਦਾਰ' ਉੱਦਮੀ ਨੌਜਵਾਨਾਂ ਦਾ ਸੰਗੀਤਕ ਗਰੁੱਪ ਹੈ ਜੋ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਰਹਿਣ ਵਾਲੇ ਹਨ। ਇਹ ਨੌਜਵਾਨ ਪੰਜਾਬੀ ਸੰਗੀਤ ਜਗਤ ਦੇ ਚੱਲ ਰਹੇ ਸ਼ੋਰ ਸ਼ਰਾਬੇ ਵਾਲੇ ਦੌਰ 'ਚ ਠੰਡੀ ਹਵਾ ਦੇ ਬੁੱਲੇ ਵਰਗੇ ਗੀਤ ਪਰੋਸ ਰਹੇ ਹਨ। ਇੱਥੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਵੀ ਇਹਨਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਇਹਨਾਂ ਰੰਗਲੇ ਸਰਦਾਰਾਂ ਦੇ ਸਰੋਤੇ ਬਣੀਏ।