Loading the player...

ਵੱਡੀਆਂ ਫ਼ਿਲਮਾਂ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ || Sonam Bajwa

Last Updated: Mar 04 2019 13:41
Reading time: 0 mins, 15 secs

ਪੰਜਾਬੀ ਫਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਹਰ ਸਾਲ ਬਹੁਤ ਵਾਧਾ ਹੋ ਰਿਹਾ ਹੈ, ਇੱਕ ਹੋਰ ਪੰਜਾਬੀ ਫ਼ਿਲਮ ਜਿਸ ਦਾ ਨਾਮ 'Guddiyan Patole' ਹੈ 8 ਮਾਰਚ 2019 ਨੂੰ ਸਿਨਮੇਘਰਾਂ ਵਿੱਚ ਲੱਗ ਰਹੀ ਹੈ ਜਿਸ ਦੇ ਵਿੱਚ ਸਾਨੂੰ Sonam Bajwa, Gurnam Bhullar, Nirmal Rishi, Tania ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ |