Loading the player...

ਪੰਜਾਬੀ ਫਿਲਮਾਂ ਦਾ ਬਹੁਤ ਦਬ-ਦਬਾ ਹੋ ਗਿਆ। || Vindu Dara Singh || Anmol Sarao

Last Updated: Feb 28 2019 19:13

ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹਰ ਰੋਜ਼ ਨਵੀਂ ਫ਼ਿਲਮ ਦਾ ਆਗਾਜ਼ ਹੁੰਦਾ ਹੈ, ਇੱਕ ਹੋਰ ਪੰਜਾਬੀ ਫ਼ਿਲਮ ਜਿਸ ਦਾ ਨਾਮ 'ਇਸ਼ਕ ਖੁਮਾਰੀ' ਹੈ ਉਸ ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਵਿੱਚ ਸਾਨੂੰ ਯੁਵਰਾਜ ਹੰਸ, ਹੈਪੀ ਰਾਏਕੋਟੀ, ਅਮਨ ਧਾਲੀਵਾਲ, ਵਿੰਦੂ ਦਾਰਾ ਸਿੰਘ, B.N ਸ਼ਰਮਾ ਵਰਗੇ ਵੱਡੇ ਅਦਾਕਾਰ ਵੇਖਣ ਨੂੰ ਮਿਲਣਗੇ|