Loading the player...

ਜਿਨ੍ਹਾਂ ਦੇ ਮਾਪੇ ਨਹੀਂ ਉਹ ਵੀ ਤਾਂ ਜਿਉਂਦੇ ਨੇ || Bittu Chak Wala || Aaj Mere Naal

Last Updated: Feb 26 2019 18:16

ਇਨ੍ਹਾਂ ਬੱਚਿਆਂ ਦੀ ਦੀਵਾਲੀ, ਵਿਸਾਖੀ ਇਕੱਲਿਆਂ ਦੀ ਹੀ ਲੰਘਦੀ ਹੈ। ਕਿਸੇ ਦੇ ਮਾਪੇ ਕਰਜ਼ੇ ਦੀ ਮਾਰ ਹੇਠ ਜ਼ਹਿਰ ਪੀ ਗਏ ਕਿਸੇ ਦੇ ਬਿਮਾਰੀਆਂ ਨੇ ਖੋਹ ਲਏ। ਪਰ ਇਹ ਧੀਆਂ ਕਿਵੇਂ ਜੀਅ ਰਹੀਆਂ ਦੇਖੋ।