Loading the player...

ਆਪਾਂ ਤਾਂ ਹਮੇਸ਼ਾ ਲੋਕਾਂ ਨੂੰ ਹਸਾਉਣਾ ਹੀ ਆ || Smeep Kang

Last Updated: Feb 18 2019 20:15

ਸਮੀਪ ਕੰਗ ਜਿਸ ਨੇ ਆਪਣੀ ਸ਼ੁਰੂਆਤ ਬਤੌਰ ਐਕਟਰ ਪੰਜਾਬੀ ਇੰਡਸਟਰੀ ਵਿੱਚ ਕੀਤੀ ਸੀ। ਪਰ ਬਾਅਦ ਵਿੱਚ ਉਹ ਫਿਲਮਾਂ ਡਾਇਰੈਕਟ ਕਰਨ ਲੱਗ ਪਏ ਤੇ 2012 ਵਿੱਚ ਕੈਰੀ ਓਨ ਜੱਟਾ ਡਾਇਰੈਕਟ ਕਰਕੇ ਇਕ ਚੰਗੇ ਡਾਇਰੈਕਟਰ ਹੋਣ ਦਾ ਸਬੂਤ ਦਿੱਤਾ। 2018 ਵਿੱਚ ਸਮੀਪ ਕੰਗ ਦੀਆਂ ਬਣਾਈਆਂ ਫ਼ਿਲਮਾਂ ਨੇ ਬਾਕਸ ਆਫ਼ਿਸ ਉਪਰ 100 ਕਰੋੜ ਦਾ ਕਾਰੋਬਾਰ ਕੀਤਾ। ਅੱਜ ਸਮੀਪ ਕੰਗ ਨੇ ਬਿੰਨੂ ਢਿੱਲੋਂ ਦੇ ਨਾਲ 'ਨੌਕਰ ਵਹੁਟੀ ਦਾ' ਫਿਲਮ ਦਾ ਪੋਸਟਰ ਲਾਂਚ ਕੀਤਾ।