Loading the player...

21 ਫ਼ਰਵਰੀ ਨੂੰ ਬਣੋਂ 'ਪੰਜਾਬੀ ਜਾਗ੍ਰਿਤੀ ਮਾਰਚ' ਦਾ ਹਿੱਸਾ ਅਤੇ ਸੱਭ ਨੂੰ ਪੰਜਾਬੀ ਭਾਸ਼ਾ ਪ੍ਰਤੀ ਕਰੋ ਜਾਗਰੂਕ...

Last Updated: Feb 18 2019 19:39

ਪੰਜਾਬੀ ਜਾਗ੍ਰਿਤੀ ਮਾਰਚ ਵਿੱਚ ਅਨੇਕਾਂ ਸਕੂਲ-ਕਾਲਜਾਂ ਦੇ ਬੱਚੇ, ਪੰਜਾਬੀ ਗਾਇਕ ਅਤੇ ਹੋਰ ਲੋਕ ਵੀ ਹਿੱਸਾ ਲੈ ਕੇ ਸੱਭ ਨੂੰ ਪੰਜਾਬੀ ਬੋਲਣ, ਲਿਖਣ ਅਤੇ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ। ਸਾਡਾ ਸੱਭ ਦਾ ਵੀ ਫ਼ਰਜ਼ ਬਣਦਾ ਹੈ ਕਿ ਆਉਣ ਵਾਲੀ ਪੀੜ੍ਹੀ ਤੱਕ ਆਪਣੀ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਜਾਈਏ। ਇਸ ਕਰਕੇ ਤੁਸੀਂ ਵੀ 21 ਫ਼ਰਵਰੀ ਨੂੰ ਇਸ ਮਾਰਚ ਦਾ ਹਿੱਸਾ ਬਣ ਕੇ ਪੰਜਾਬੀ ਭਾਸ਼ਾ ਬੋਲਣ ਲਈ ਸੱਭ ਨੂੰ ਜਾਗਰੂਕ ਕਰੋ।