Loading the player...

ਮੇਰੀ ਇੰਡਸਟਰੀ ਵਿੱਚ ਕੋਈ ਸਿਫ਼ਾਰਸ਼ ਨਹੀਂ ਸੀ || Binnu Dhillon || Anmol Sarao

Last Updated: Feb 17 2019 13:35

ਬਿੰਨੂ ਢਿੱਲੋਂ ਜਿਸ ਨੇ ਆਪਣੀ ਸ਼ੁਰੂਆਤ ਭੰਗੜੇ ਤੋਂ ਕੀਤੀ ਸੀ ਬਾਅਦ ਵਿੱਚ ਥੀਏਟਰ ਕਰਦੇ-ਕਰਦੇ ਬਹੁਤ ਨਾਟਕ ਖੇਡੇ| ਉਸ ਤੋਂ ਬਾਅਦ ਬਿੰਨੂ ਢਿੱਲੋਂ ਟੈਲੀਵਿਜ਼ਨ ਸੀਰੀਅਲ ਵਿੱਚ ਆਉਣ ਲੱਗ ਪਿਆ| ਹੌਲੀ-ਹੌਲੀ ਬਿੰਨੂ ਢਿੱਲੋਂ ਨੇ ਛੋਟੇ-ਛੋਟੇ ਰੋਲ ਕਰਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਐਂਟਰੀ ਕੀਤੀ ਅਤੇ ਦਰਸ਼ਕਾਂ ਦੇ ਦਿਲ ਵਿੱਚ ਇੱਕ ਵੱਖਰੀ ਜਗਾਹ ਬਣਾ ਲਈ| ਅੱਜ-ਕੱਲ ਬਿੰਨੂ ਢਿੱਲੋਂ ਫਿਲਮਾਂ ਦੇ ਵਿੱਚ ਮੁੱਖ ਅਦਾਕਾਰ ਵੱਜੋਂ ਆਉਂਦਾ ਹੈ |