Loading the player...

ਜੇ ਅਸੀਂ ਨਾ ਬੋਲੀਏ ਤਾਂ ਕਹਿੰਦੇ ਨੇ ਕਿਉਂ ਨਹੀਂ ਬੋਲਦੇ - Anmol Gagan Maan

Last Updated: Feb 16 2019 19:39

ਅਨਮੋਲ ਗਗਨ ਮਾਨ ਜੋ ਇੱਕ ਪੰਜਾਬੀ ਗਾਇਕਾ ਹੈ। ਜਿਸਦੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ 30 ਤੋਂ ਵੱਧ ਗਾਣੇ ਆ ਚੁੱਕੇ ਹਨ। ਅੱਜ ਚੰਡੀਗੜ੍ਹ ਵਿੱਚ ਲੁਧਿਆਣਾ ਗੈਂਗਰੇਪ ਕਰਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੁੜੀਆਂ ਨੂੰ ਗੰਨ ਲਾਇਸੈਂਸ ਦੇਣੇ ਚਾਹੀਦੇ ਹਨ।